ਪਹਿਲਾਂ ਪੋਜਟਿਵ ਪਤੀ ਪਤਨੀ ਦੀ ਦੋ ਸਾਲਾ ਬਾਲੜੀ ਸਮੇਤ ਪੰਜ ਦੇ ਕਰੋਨਾ ਰਿਪੋਰਟ ਆਈ ਪੋਜਟਿਵ

0
157

ਬੋਹਾ 11 ਜੁਲਾਈ( (ਸਾਰਾ ਯਹਾ/ ਅਮਨ ਮਹਿਤਾ): ਬੀਤੇ ਦਿਨੀਂ ਪੋਜਟਿਵ ਆਏ ਜ਼ਿਲ੍ਹੇ ਦੀ ਨਗਰ ਪੰਚਾਇਤ ਬੋਹਾ ਦੇ ਰਹਿਣ ਵਾਲੇ ਪਤੀ ਪਤਨੀ ਤੇ ਤਿੰਨ ਹੋਰ ਪਰਿਵਾਰਕ ਮੈਂਬਰਾਂ ਸਮੇਤ ਪੰਜ ਜਾਣਿਆ ਦੀ ਕਰੋਨਾ ਜਾਂਚ ਰਿਪੋਰਟ ਪਾਜਟਿਵ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 6 ਜੁਲਾਈ ਨੂੰ ਜ਼ੀਰਕਪੁਰ ਤੋਂ ਪਰਤੇ ਬੋਹਾ ਨਿਵਾਸੀ ਪਤੀ ਪਤਨੀ ਦੀ ਜਾਂਚ ਪੋਜਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਲਏ ਗਏ ਕਰੋਨਾ ਜਾਂਚ ਨਮੂਨਿਆਂ ਚੋਂ ਅੱਜ ਲੜਕੇ ਦੇ ਮਾਤਾ ਪਿਤਾ ਅਤੇ ਇਸ ਦੋ ਸਾਲਾਂ ਦੀ ਬੱਚੀ ਦੀ ਰਿਪੋਰਟ ਪਾਜਟਿਵ ਹੈ।

LEAVE A REPLY

Please enter your comment!
Please enter your name here