*IPL ‘ਚ ਦੋ ਹੋਰ ਟੀਮਾਂ ਦੀ ਐਂਟਰੀ, 2022 ‘ਚ ਹੋਰ ਵੀ ਰੌਮਾਂਚਕ ਹੋਏਗਾ ਮੁਕਾਬਲਾ*

0
42

IPL New Teams Bidding (ਸਾਰਾ ਯਹਾਂ/ਬਿਊਰੋ ਨਿਊਜ਼) :  ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਦੋ ਹੋਰ ਟੀਮਾਂ ਸ਼ਾਮਲ ਹੋ ਗਈਆਂ ਹਨ।ਅੱਜ ਨਵੀਆਂ ਟੀਮਾਂ ਦਾ ਐਲਾਨ ਹੋ ਗਿਆ ਹੈ।ਅਹਿਮਦਾਬਾਦ ਅਤੇ ਲਖਨਾਉ ਦੋ ਨਵੀਆਂ ਟੀਮਾਂ ਹੋਣਗੀਆਂ। ਸੀਵੀਸੀ ਕੈਪੀਟਲ ਪਾਰਟਨਰਜ਼ ਨੂੰ ਅਹਿਮਦਾਬਾਦ ਅਤੇ ਆਰਪੀਐਸਜੀ ਗਰੁੱਪ ਨੂੰ ਲਖਨਾਉ ਟੀਮ ਮਿਲ ਗਈ ਹੈ।

LEAVE A REPLY

Please enter your comment!
Please enter your name here