*ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਸਵਾਲ ਪੁੱਛਣ ਵਾਲਿਆਂ ਨੂੰ ਪਾਈ ਨੱਥ*

0
100

ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਪਾਕਿਸਤਾਨੀ ਨਾਗਿਰਕ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਨੂੰ ਲੈ ਕੇ ਪੰਜਾਬ ਦੀ ਸਿਅਸਤ ਭੱਖੀ ਹੋਈ ਹੈ।ਕੈਪਟਨ ਜੋ ਵਾਰ-ਵਾਰ ਸਰਹੱਦੀ ਸੂਬਾ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਦਮ ਭਰਦੇ ਹਨ। ਹੁਣ ਵਿਰੋਧੀਆਂ ਦੇ ਨਿਸ਼ਾਨੇ ’ਤੇ ਹਨ।ਇਸ ਵਿਚਾਲੇ ਕੈਪਟਨ ਨੇ ਕੁੱਝ ਤਸਵੀਰਾਂ ਸਾਝੀਆਂ ਕੀਤੀਆਂ ਹਨ।ਕੈਪਟਨ ਨੇ ਇਸਦੇ ਨਾਲ ਹੀ ਲਿਖਿਆ, “ ਮੈਂ ਸ਼੍ਰੀਮਤੀ ਅਰੂਸਾ ਆਲਮ ਦੀਆਂ ਵੱਖ -ਵੱਖ ਪਤਵੰਤੇ ਸੱਜਣਾਂ ਦੇ ਨਾਲ ਤਸਵੀਰਾਂ ਦੀ ਲੜੀ ਸਾਂਝੀ ਕਰ ਰਿਹਾ ਹਾਂ। ਮੈਨੂੰ ਲਗਦਾ ਹੈ ਕਿ ਉਹ ਸਾਰੇ ਵੀ ਆਈਐਸਆਈ ਦੇ ਏਜੰਟ ਹਨ। ਅਜਿਹਾ ਕਹਿਣ ਵਾਲਿਆਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਇਹ ਸਭ ਸਿਰਫ਼ ਤੰਗ ਮਾਨਸਿਕਤਾ ਦਾ ਪ੍ਰਗਟਾਵਾ ਹੈ।”ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਅਜੀਤ ਅਖ਼ਬਾਰ ਦੇ ਐਡੀਟਰ ਇਨ ਚੀਫ ਨਾਲ ਗੱਲਬਾਤ ਕਰਦੇ ਹੋਏ ਅਰੂਸਾ ਆਲਮ।ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਬਾਲੀਵੁੱਡ ਦੇ ਦਿਗੱਜ ਅਦਾਕਾਰ ਅਤੇ ਬੀਜੇਪੀ ਐਮਪੀ ਸ਼ਤਰੂਗਨ ਸਿੰਨ੍ਹਾ ਨਾਲ ਅਰੂਸਾ ਆਲਮ।ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਪੰਜਾਬ ਦੇ ਸਾਬਕਾ ਰਾਜਪਾਲ ਜਨਰਲ ਰੌਜਰਿਗਸ ਦੇ ਨਾਲ ਅਰੂਸਾ ਆਲਮ।ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਬਾਲੀਵੁੱਡ ਦੇ ਨਿਰਦੇਸ਼ਕ ਮਹੇਸ਼ ਭੱਟ ਨਾਲ ਅਰੂਸਾ ਆਲਮ ਦੀ ਤਸਵੀਰ।https://33aeb06ab9a513bd76ca439034eb1a23.safeframe.googlesyndication.com/safeframe/1-0-38/html/container.htmlਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਪਾਕਿਸਤਾਨ ‘ਚ ਭਾਰਤੀ ਹਾਈ ਕਮਿਸ਼ਨਰ ਜੇ ਐੱਨ ਦਿਕਸ਼ਿਤ ਨਾਲ ਅਰੂਸਾ ਆਲਮ।ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਯਮ ਸਿੰਘ ਯਾਦਵ ਅਤੇ ਡਾ ਅਮਰ ਸਿੰਘ ਨਾਲ ਅਰੂਸਾ ਦੀ ਤਸਵੀਰ।ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਬੰਗਲਾਦੇਸ਼ ਜੰਗ ਦੌਰਾਨ ਭਾਰਤੀ ਫੌਜ ਦੀ ਅਗਵਾਈ ਕਰਨ ਵਾਲੇ ਆਰਮੀ ਕੌਮਾਂਡਰ ਜਨਰਲ ਅਰੌੜਾ ਨਾਲ ਅਰੂਸਾ ਆਲਮ।ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਦਿਗੱਜ ਅਦਾਕਾਰ ਦਿਲਿਪ ਕੁਮਾਰ ਨਾਲ ਅਰੂਸਾ ਆਲਮ।ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨਾਲ ਅਰੂਸਾ ਦੀ ਤਸਵੀਰ।ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਸਾਬਕਾ ਕੇਂਦਰੀ ਵਿੱਤ ਮੰਤਰੀ ਯਸ਼ਵੰਤ ਸਿੰਨ੍ਹਾ ਦੀ ਅਰੂਸਾ ਆਲਮ ਨਾਲ ਤਸਵੀਰ।ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਵਿਦੇਸ਼ ਸਕੱਤਰ ਸ਼ਾਮ ਸਾਰਨ ਨਾਲ ਅਰੂਸਾ ਦੀ ਤਸਵੀਰ।ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਲੇਟ ਸ੍ਰੀਮਤੀ ਸੁਸ਼ਮਾ ਸਵਾਰਾਜ ਨਾਲ ਅਰੂਸਾ ਆਲਮ।ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਅਰੂਸਾ ਆਲਮ ਦੀ ਕਾਂਗਰਸੀ ਆਗੂ ਸੋਨੀਆ ਗਾਂਧੀ ਨਾਲ ਤਸਵੀਰ।ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਧਮਾਕਾ, ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕਰ, ਪੁੱਛਿਆ ਇਹ ਸਵਾਲ

ਭਾਰਤੀ ਹਾਈ ਕਮਿਸ਼ਨਰ ਸ਼ਿਵ ਸ਼ੰਕਰ ਮੈਨਨ ਨਾਲ ਅਰੂਸਾ ਆਲਮ ਦੀ ਤਸਵੀਰ

LEAVE A REPLY

Please enter your comment!
Please enter your name here