85.9 F
MANSA
Friday, January 10, 2025
Tel: 9815624390
Email: sarayaha24390@gmail.com

22 ਮਾਰਚ ਤੋਂ ਸੇਵਾ ਕਾਰਜਾਂ ‘ਚ ਜੁਟੇ ਡੇਰਾ ਪ੍ਰੇਮੀਆਂ ਨੂੰ ਵਿਧਾਇਕ ਨੇ ਕੀਤਾ ਸਨਮਾਨਿਤ

ਮਾਨਸਾ 31 ਮਈ (ਸਾਰਾ ਯਹਾ / ਬਲਜੀਤ ਸ਼ਰਮਾ) : ਕਰੋਨਾ ਮਹਾਂਮਾਰੀ ਕਾਰਣ ਦਰਪੇਸ਼ ਸੰਕਟ ਦੌਰਾਨ 22 ਮਾਰਚ ਤੋਂ ਲਗਾਤਾਰ ਲੋੜੀਂਦੇ...

ਕਰੋਨਾ ਮਹਾਂਮਾਰੀ ਦੇ ਚੱਲਦਿਆਂ ਰਾਸ਼ਟਰੀ ਸੇਵਾ ਸੰਘ ਵੱਲੋਂ ਲਗਾਇਆ ਖ਼ੂਨਦਾਨ ਕੈਂਪ

ਬੁਢਲਾਡਾ 31 ਮਈ ( (ਸਾਰਾ ਯਹਾ / ਅਮਨ ਮਹਿਤਾ ): ਰਾਸ਼ਟਰੀ ਸੇਵਾ ਸੰਘ ਬੁਢਲਾਡਾ ਵੱਲੋਂ ਸਥਾਨਕ ਸ੍ਰੀ ਹਿੱਤ ਅਭਿਲਾਸੀ ਸਰਵਹਿਤਕਾਰੀ...

ਸਰਬੱਤ ਦਾ ਭਲਾ ਟਰੱਸਟ ਨੇ ਪਿੰਡ ਅਕਲੀਆ ਵਿਖੇ 25 ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਮਾਨਸਾ/ਜੋਗਾ 31ਮਈ (ਸਾਰਾ ਯਹਾ / ਗੋਪਾਲ ਅਕਲਿਆ)-ਕੋਰੋਨਾ ਮਹਾਂਮਾਰੀ ਦੌਰਾਨ ਲਾਕਡਾਉਨ ਸਮੇਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦਾਂ ਨੂੰ ਰਾਸ਼ਨ...

ਹੈਰੋਇੰਨ (ਚਿੱਟਾ), ਲਾਹਣ ਅਤੇ ਸ਼ਰਾਬ ਸਮੇਤ 10 ਕਾਬੂ

ਮਾਨਸਾ, 31—05—2020 (ਸਾਰਾ ਯਹਾ / ਬਲਜੀਤ ਸ਼ਰਮਾ) : ਮਾਨਸਾ ਪੁਲਿਸ ਨੇ ਨਸਿ਼ਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋਂ...

ਚੇਅਰਮੈਨ ਮਿੱਤਲ ਦਾ ਵਪਾਰੀਆਂ, ਦੁਕਾਨਦਾਰਾਂ ਅਤੇ ਸੰਸਥਾਵਾਂ ਨੇ ਕੀਤਾ ਸਨਮਾਨ…!!

ਮਾਨਸਾ 30ਮਈ (ਸਾਰਾ ਯਹਾ/ ਹੀਰਾ ਸਿੰਘ ਮਿੱਤਲ )  ਵਪਾਰ ਮੰਡਲ ਅਤੇ ਦੁਕਾਨਦਾਰਾਂ ਦੀਆਂ ਵੱਖ-ਵੱਖ ਮੁਸ਼ਕਿਲਾਂ ਨੂੰ ਹੱਲ ਕਰਵਾ ਕੇਜਿਲ੍ਹਾ ਯੋਜਨਾ ਬੋਰਡ ਮਾਨਸਾ...

ਸਿਵਲ ਹਸਪਤਾਲ ਮਾਨਸਾ ਦੇ ਈ.ਐਨ.ਟੀ. ਸਪੈਸਲਿਸਟ ਡਾ. ਰਣਜੀਤ ਸਿੰਘ ਰਾਏ ਦਾ ਸਨਮਾਨ ਕੀਤਾ ਗਿਆ

ਮਾਨਸਾ 30 ਮਈ (ਸਾਰਾ ਯਹਾ/ ਬਲਜੀਤ ਸ਼ਰਮਾ )  ਇੰਡੀਅਨ ਮੈਡੀਕਲ ਐਸ&'39ਸਸੀਏਸaਨ ਮਾਨਸਾ ਨੇ ਅੱਜ ਕਰ&'39ਸਨਾ ਬਿਮਾਰੀ ਦੇ ਵਿਰੁੱਧਅਹਿਮ ਯ&'39ਸਗਦਾਨ ਪਾ ਰਹੇ...

ਐਸ.ਡੀ.ਐਮ ਬੁਢਲਾਡਾ ਦੀ ਤਰੱਕੀ ਅਤੇ ਏਡੀਸੀ ਬਰਨਾਲਾ ਵਜੋਂ ਅਹੁਦਾ ਸੰਭਾਲਣ

ਬੁਢਲਾਡਾ 30, ਮਈ( (ਸਾਰਾ ਯਹਾ/ ਅਮਨ ਮਹਿਤਾ ): ਸਥਾਨਕ ਗਾਰਮੈਟਸ ਸ਼ੂਜ ਅਤੇ ਜਰਨਲ ਅੈਸੋਸੀਏਸਨ ਵੱਲੋਂ ਐਸਡੀਐਮ ਅਦਿੱਤਿਆ ਡੇਚਲਵਾਲ ਨੂੰ ਉਨ੍ਹਾਂ ਦੀ...

ਇਮਾਨਦਾਰੀ ਨਾਲ ਡਿਊਟੀ ਕਰਨ ਬਦਲੇ ਏ.ਐਸ.ਆਈ ਯਾਦਵਿੰਦਰ ਸਿੰਘ ਦਾ ਕੀਤਾ ਸਨਮਾਨ

ਬੁਢਲਾਡਾ 30, ਮਈ( (ਸਾਰਾ ਯਹਾ/ ਅਮਨ ਮਹਿਤਾ ): ਕਰੋਨਾ ਮਹਾਮਾਰੀ ਦੇ ਚਲਦਿਆ ਜਿਥੇ ਸਿਹਤ ਕਰਮੀਆ, ਪੁਲਿਸ ਮੁਲਾਜਮਾ, ਪ੍ਰਸਾਸਨਿਕ ਅਧਿਕਾਰੀਆ ਵਲੋ...

ਨਸ਼ੀਲੀਆ ਗੋਲੀਆਂ, ਲਾਹਣ, ਚਾਲੂ ਭੱਠੀ ਅਤੇ ਸ਼ਰਾਬ ਸਮੇਤ 11 ਕਾਬੂ

ਮਾਨਸਾ, 30—05—2020 (ਸਾਰਾ ਯਹਾ/ ਬਲਜੀਤ ਸ਼ਰਮਾ )  : ਮਾਨਸਾ ਪੁਲਿਸ ਨੇ ਨਸਿ਼ਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋਂ 11 ਵਿਆਕਤੀਆਂ...

ਪ੍ਰਾਈਵੇਟ ਕੰਪਨੀਆਂ ਦੇ ਕਰਜੇ ਮਾਫੀ ਲਈ ਸਰਕਾਰ ਖਿਲਾਫ਼ ਅੰਦੋਲਨ ਤੇਜ ਕਰਾਂਗੇ।….. ਚੌਹਾਨ

ਮਾਨਸਾ  29ਮਈ (ਸਾਰਾ ਯਹਾ/ ਜੋਨੀ ਜਿੰਦਲ ) ਲਾਕਡਾਉਣ ਮਹਾਮਾਰੀ ਦੇ ਸੰਕਟ ਦੋਰਾਨ ਆਰਥਿਕ ਤੌਰ ਪਛੜੇ ਦਰਮਿਆਨੇ ਅਤੇ ਮਜ਼ਦੂਰਾਂ ਪਰਿਵਾਰਾਂ ਨੂੰ ਪ੍ਰਾਈਵੇਟ ਕੰਪਨੀਆਂ...
- Advertisement -