ਸਿਵਲ ਹਸਪਤਾਲ ਮਾਨਸਾ ਦੇ ਈ.ਐਨ.ਟੀ. ਸਪੈਸਲਿਸਟ ਡਾ. ਰਣਜੀਤ ਸਿੰਘ ਰਾਏ ਦਾ ਸਨਮਾਨ ਕੀਤਾ ਗਿਆ

0
65

ਮਾਨਸਾ 30 ਮਈ (ਸਾਰਾ ਯਹਾ/ ਬਲਜੀਤ ਸ਼ਰਮਾ )  ਇੰਡੀਅਨ ਮੈਡੀਕਲ ਐਸ&’39ਸਸੀਏਸaਨ ਮਾਨਸਾ ਨੇ ਅੱਜ ਕਰ&’39ਸਨਾ ਬਿਮਾਰੀ ਦੇ ਵਿਰੁੱਧ
ਅਹਿਮ ਯ&’39ਸਗਦਾਨ ਪਾ ਰਹੇ ਨਿਧੜਕ ਯ&’39ਸਧੇ ਸਿਵਲ ਹਸਪਤਾਲ ਮਾਨਸਾ ਦੇ ਈ.ਐਨ.ਟੀ. ਸਪੈਸਲਿਸਟ ਡਾ. ਰਣਜੀਤ ਸਿੰਘ
ਰਾਏ ਦਾ ਸਨਮਾਨ ਕੀਤਾ ਗਿਆ ਡਾ. ਰਣਜੀਤ ਸਿੰਘ ਰਾਏਪੁਰੀ ਪ੍ਰਧਾਨ ਅਤੇ ਡਾ. ਸੁਨੀਤ ਜਿੰਦਲ ਜਨਰਲ
ਸਕੱਤਰ ਨੇ ਸਨਮਾਨ ਪੱਤਰ ਅਤੇ ਲ&’39ਸਈ ਦੇ ਕੇ ਸਨਮਾਨ ਕੀਤਾ ਸਾਰੇ ਹੀ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾਏ
ਫੁੱਲਾਂ ਦੀ ਵਰਖਾ ਕੀਤੀ ਤਾੜੀਆਂ ਵਜਾਈਆਂ

ਇਸ ਮ&੍ਰਚਰਵਸਕੇ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਮਾਨਸਾ ਦਾ ਐਸ.ਐਸ.ਪੀ. ਡਾ.
ਨਰਿੰਦਰ ਭਾਰਗਵ ਦੀ ਹੱਲਾਸੇaਰੀ ਅਤੇ ਪ੍ਰਰੇਨਾ ਨਾਲ ਡਿਪਟੀ ਕਮਿਸaਨਰ ਮਾਨਸਾ ਸ. ਗੁਰਪਾਲ ਸਿੰਘ ਚਹਿਲ ਅਤੇ
ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਦੇ ਸਹਿਯ&’39ਸਗ ਸਦਕਾ ਉਹ ਇਹ ਸੇਵਾ ਨਿਭਾ ਸਕੇ ਹਨ।

ਕਰ&’39ਸਨਾ ਮਹਾਂਮਾਰੀ ਦ&੍ਰਚਰਵਸਰਾਨ ਡਾ. ਰਾਏ ਨੇ 2000 ਤ&’39ਸਂ ਵੱਧ ਕਰ&’39ਸਨਾ ਦੇ ਸaੱਕੀ ਮਰੀਜਾਂ ਦੇ
ਸੈਂਪਲ ਜਿਲ੍ਹੇ ਦੇ ਹਰ ਹਿੱਸੇ ਜਾਕੇ ਲਏ ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਮਾਨਸਾ ਐਸ.ਐਸ.ਪੀ.
ਡਾ. ਨਰਿੰਦਰ ਭਾਰਗਵ ਦੇ ਕਹਿਣ ਤੇ ਡਾ. ਰਣਜੀਤ ਸਿੰਘ ਰਾਏ ਡੀ.ਜੀ.ਪੀ. ਡਿਸਕ ਅਤੇ ਮੈਡਲ ਨਾਲ ਸਨਮਾਨ
ਕੀਤਾ। ਇੰਡੀਅਨ ਮੈਡੀਕਲ ਐਸ&’39ਸਸੀਏਸaਨ ਮਾਨਸਾ ਨੇ ਡਾ. ਰਣਜੀਤ ਸਿੰਘ ਰਾਏ ਵਿਲੱਖਣ ਯ&’39ਸਗਦਾਨ ਲਈ
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਤ&’39ਸਂ ਸਟੇਟ ਐਵਾਰਡ ਦੀ ਮੰਗ ਕੀਤੀ।

ਇਸ ਮ&੍ਰਚਰਵਸਕੇ ਡਾ. ਜਨਕ ਰਾਜ ਸਿੰਗਲਾ, ਡਾ. ਤੇਜਿੰਦਰ ਪਾਲ ਸਿੰਘ ਰੇਖੀ, ਡਾ. ਸੀ.ਐਲ.ਗ&’39ਸਇਲ,
ਡਾ.ਰਮੇਸa ਕਟ&੍ਰਚਰਵਸਦੀਆਂ, ਡਾ. ਅਸ&’39ਸaਕ ਕਾਂਸਲ, ਡਾ. ਰਾਜੀਵ ਸਿੰਗਲਾ, ਡਾ. ਪ੍ਰਸ&’39ਸਤਮ ਗ&’39ਸਇਲ, ਡਾ. ਪਰਸ&’39ਸਤਮ ਗ&’39ਸਇਲ,
ਡਾ. ਪ੍ਰਰਸ&’39ਸaਮ ਜਿੰਦਲ, ਡੀ ਤਿਰਲ&’39ਸਕ ਸਿੰਘ, ਡਾ.ਨਿਸaਾਨ ਸਿੰਘ ਕ&੍ਰਚਰਵਸਲਧਰ, ਡਾ. ਮਾਨਵ ਜਿੰਦਲ, ਡਾ. ਮਨ&’39ਸਜ
ਗ&’39ਸਇਲ, ਡਾ. ਪਵਨ ਕੁਮਾਰ ਡਾ. ਸੁਰੇਸ ਸਿੰਗਲਾ, ਡਾ. ਸੱਤਪਾਲ ਬਾਂਸਲ ਤ&’39ਸਂ ਇਲਾਵਾ ਵੱਡੀ ਗਿਣਤੀ ਵਿੱਚ
ਇੰਡੀਅਨ ਮੈਡੀਕਲ ਐਸ&’39ਸਸੀਏਸaਨ ਦੇ ਮੈਂਬਰ ਹਾਜਰ ਸਨ। ਸਟੇਜ ਦੀ ਕਾਰਵਾਈ ਡਾ. ਰਾਜੀਵ ਸਿੰਗਲਾ ਨੇ
ਚਲਾਈ।

LEAVE A REPLY

Please enter your comment!
Please enter your name here