85.9 F
MANSA
Friday, May 10, 2024
Tel: 9815624390
Email: sarayaha24390@gmail.com

ਤਨਖਾਹ ਨਾ ਮਿਲਣ ਕਰਕੇ ਸਫਾਈ ਕਰਮੀਆਂ ਨੇ ਦਿੱਤਾ ਧਰਨਾ

ਬੁਢਲਾਡਾ 7, ਜੁਲਾਈ( (ਸਾਰਾ ਯਹਾ/ ਅਮਨ ਮਹਿਤਾ): ਸਫਾਈ ਕਰਮਚਾਰੀਆਂ ਨੂੰ ਪਿਛਲੇ 2 ਮਹੀਨਿਆ ਦੀ ਤਨਖਾਹ ਨਾ ਮਿਲਣ ਕਾਰਨ ਨਗਰ ਕੌਂਸਲ ਦੇ...

ਸ਼ਹੀਦ ਗੁਰਬਿੰਦਰ ਸਿੰਘ ਦਾ ਪੂਰੇ ਫੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਚੰਡੀਗੜ੍ਹ/ਤੋਲਾਵਾਲ/ਸੰਗਰੂਰ, 19 ਜੂਨ  (ਸਾਰਾ ਯਹਾ/ ਬਲਜੀਤ ਸ਼ਰਮਾ) : ਪਿਛਲੇ ਦਿਨੀਂ ਭਾਰਤ-ਚੀਨ ਸਰਹੱਦ ’ਤੇ ਸਥਿਤ ਗਲਵਾਨ ਘਾਟੀ ਵਿਖੇ ਚੀਨ ਦੀਆਂ ਫ਼ੌਜਾਂ ਨਾਲ ਮੁੱਠਭੇੜ...

ਰਾਜਪੁਰਾ ਦੀ ਸਬਜੀ ਮੰਡੀ ‘ਚ ਲੱਗੀ ਭਿਆਨਕ ਅੱਗ

ਰਾਜਪੁਰਾ 15 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਰਾਜਪੁਰਾ ਦੀ ਨਵੀਂ ਸਬਜ਼ੀ ਤੇ ਅਨਾਜ ਮੰਡੀ ਵਿੱਚ ਸ਼ਨੀਵਾਰ ਨੂੰ ਦੀਵਾਲੀ ਮੌਕੇ ਭਿਆਨਕ ਅੱਗ ਲੱਗ...

ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਦਾ ਕੰਮ ਜੰਗੀ ਪੱਧਰ ‘ਤੇ ਜਾਰੀ: ਸਰਕਾਰੀਆ

ਚੰਡੀਗੜ•, 25 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) : ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਈਆਂ ਪਾਬੰਦੀਆਂ ਦੇ ਬਾਵਜੂਦ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ...

ਰੇਲਵੇ ਨੇ ਨਾਨ ਏਸੀ ਕੋਚ ਆਈਸੋਲੇਸ਼ਨ ਵਾਰਡ ‘ਚ ਕੀਤੇ ਤਬਦੀਲ, ਭਾਰਤ ‘ਚ ਕੋਰੋਨਾ ਪੀੜਤਾਂ...

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਲਈ ਭਾਰਤੀ ਰੇਲਵੇ ਵਲੋਂ ਆਈਸੋਲੇਸ਼ਨ ਕੋਚ ਤਿਆਰ ਕੀਤੇ ਗਏ ਹਨ। ਦਰਮਿਆਨੇ ਬਰਥ ਨੂੰ ਇੱਕ ਪਾਸੇ...

ਸਿੰਗਲਾ ਦੀ ਅਗਵਾਈ ਵਿੱਚ ਕੋਵਿਡ-19 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਫ਼ਲ ਮੁਹਿੰਮ

ਚੰਡੀਗੜ•, 26 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ)  : ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਕੋਵਿਡ-19 ਦੀ ਮਹਾਂਮਾਰੀ ਬਾਰੇ ਸਕੂਲੀ ਵਿਦਿਆਰਥੀਆਂ...

ਮੋਦੀ ਸਰਕਾਰ ਦੇ 20 ਹਜ਼ਾਰ ਕਰੋੜੀ ਸੈਂਟਰਲ ਵਿਸਟਾ ਪ੍ਰੋਜੈਕਟ ‘ਤੇ ਨਹੀਂ ਲੱਗੀ ਰੋਕ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ 20 ਹਜ਼ਾਰ ਕਰੋੜ ਰੁਪਏ ਦੇ ਸੈਂਟਰਲ ਵਿਸਟਾ ਪ੍ਰੋਜੈਕਟ 'ਤੇ ਰੋਕ ਲਾਉਣ ਤੋਂ ਇਨਕਾਰ ਕਰ...

ਸਰਕਾਰ ਗਊਸ਼ਾਲਾਵਾ ਦੇ ਰੋਜ਼ਾਨਾਂ ਖਰਚ ਲਈ ਐਲਾਨ ਕੀਤੇ ਗਈ ਰਾਸ਼ੀ ਦਾ ਭੁਗਤਾਨ ਤੁਰੰਤ ਕਰੇ...

ਬੁਢਲਾਡਾ 13, ਅਪ੍ਰੇੈਲ(ਅਮਨ ਮਹਿਤਾ): ਕਰੋਨਾ ਵਾਇਰਸ ਦੇ ਇਤਿਹਾਤ ਵਜੋਂ ਲਗਾਏ ਗਏ ਕਰਫਿਊ ਦੌਰਾਨ ਸਥਾਨਕ ਸ਼ਹਿਰ ਦੀਆਂ ਗਊਸ਼ਾਲਾਵਾਂ ਵਿੱਚ ਹਜ਼ਾਰਾਂ ਪਸ਼ੂਆਂ ਦੀ...

ਸਾਵਣ ਮਹੀਨੇ ਨੇਕੀ ਫਾਉਂਡੇਸ਼ਨ ਅਤੇ ਕਾਵੜੀਆ ਵੱਲੋਂ ਲਗਾਇਆ ਗਿਆ ਖੂਨਦਾਨ ਕੈੰਪ

ਬੁਢਲਾਡਾ 12, ਜੁਲਾਈ (ਸਾਰਾ ਯਹਾ/ ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਨੇਕੀ ਫਾਊਡੇਸ਼ਨ ਅਤੇ ਕਾਵੜ ਸੰਘਾਂ ਵੱਲੋਂ ਕਰੋਨਾ ਮਹਾਮਾਰੀ ਦੇ ਦੌਰਾਨ ਖੂਨ ਦੀ...

੨੦ ਲੱਖ ਕਰੋੜ ਦਾ ਪੈਕੇਜ ਕਿਰਤੀ ਕਾਮਿਆ ਲਈ ਜੁਮਲਾ ਸਾਬਿਤ ਹੋਇਆ:ਕਾਮਰੇਡ ਲਾਲ ਚੰਦ

ਸਰਦੂਲਗੜ੍ਹ,੩ ਜੁਲਾਈ ( ਸਾਰਾ ਯਹਾ/ ਬਪਸ):  ਦਸ ਕੇਂਦਰੀ ਟਰੇਡ ਯੂਨੀਅਨ ਅਤੇ ਫੈਡਰੇਸ਼ਨਾ ਦੇਸੱਦੇ ਉੱਪਰ ਪੂਰੇ ਭਾਰਤ ਅੰਦਰ ਵਿਰੋਧ ਪ੍ਰਦਰਸਨ ਕਰਨ...
- Advertisement -