ਵਿਧਾਇਕ ਬੁੱਧ ਰਾਮ ਸਮੇਤ 13 ਪਾਜਟਿਵ, 7 ਮਹਿਲਾਵਾ ਸ਼ਾਮਿਲ
ਬੁਢਲਾਡਾ 26 ਅਗਸਤ (ਸਾਰਾ ਯਹਾ,ਅਮਨ ਮਹਿਤਾ): ਸਥਾਨਕ ਸ਼ਹਿਰ ਅੰਦਰ ਕਰੋਨਾ ਦੇ ਵੱਧ ਰਹੇ ਮਰੀਜ਼ਾ ਕਾਰਨ ਲੋਕਾਂ ਚ ਡਰ ਦਾ ਮਾਹੌਲ ਬਣਿਆ...
ਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ, ਜਾਣੋ ਅੱਜ ਕਿੰਨਾ ਮਹਿੰਗਾ ਹੋਇਆ ਸੋਨਾ
ਚੰਡੀਗੜ੍ਹ,4 ਅਗਸਤ (ਸਾਰਾ ਯਹਾ/ਬਿਊਰੋ ਰਿਪੋਰਟ) : ਸੋਨੇ ਤੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਅਸਮਾਨ ਛੂਹ ਰਹੀਆਂ ਹਨ। ਅੱਜ ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) 'ਤੇ ਸੋਨੇ...
BREAKING : ਜਮੀਨੀ ਝਗੜੇ ਤੇ ਚਲਦਿਆ ਚਾਚੇ ਵੱਲੋਂ ਭਰਜਾਈ ਭਤੀਜੀ ਤੇ ਕੀਤੇ ਜਾਨਲੇਵਾ ਹਮਲੇ...
ਮਾਨਸਾ/ਜੋਗਾ 11 ਮਈ (ਸਾਰਾ ਯਹਾ, ਗੋਪਾਲ ਅਕਲੀਆ/ਬਲਜੀਤ ਸ਼ਰਮਾ)ਮਾਨਸਾ ਜਿਲ੍ਹੇ ਦੇ ਪਿੰਡ ਬੁਰਜ ਰਾਠੀ ਵਿਖੇ ਪਿਊ^ਪੁੱਤ ਤੇ ਅਣਪਛਾਤੇ ਵਿਅਕਤੀਆ ਵੱਲੋਂ ਮਾਂ^ਧੀ ਤੇ...
ਵਿਗਿਆਨੀਆਂ ਦਾ ਵੱਡਾ ਦਾਅਵਾ, 21 ਜੂਨ ਨੂੰ ਸੂਰਜ ਗ੍ਰਹਿਣ ‘ਤੇ ਇੰਝ ਖ਼ਤਮ ਹੋ ਜਾਵੇਗਾ...
ਨਵੀਂ ਦਿਲੀ (ਸਾਰਾ ਯਹਾ ): ਕੋਰੋਨਾਵਾਇਰਸ (Coronavirus) ਦੇ ਮਾਮਲੇ ਦੇਸ਼ ਤੇ ਵਿਸ਼ਵ ‘ਚ ਤੇਜ਼ੀ ਨਾਲ ਵਧ ਰਹੇ ਹਨ। ਇਸ ਦੌਰਾਨ...
ਨਵਜੋਤ ਸਿੱਧੂ ਹੋਣਗੇ ਉੱਪ ਮੁਖ ਮੰਤਰੀ!
ਚੰਡੀਗੜ੍ਹ 27 ਜੂਨ (ਸਾਰਾ ਯਹਾ/ਬਿਓਰੋ ਰਿਪੋਰਟ) : ਪੰਜਾਬ (Punjab) ‘ਚ ਆਲਾ ਅਫਸਰਸ਼ਾਹੀ ਵਿੱਚ ਹੋਏ ਬਦਲਾਅ ਨੂੰ ਇੱਕ ਵੱਡੀ ਸਿਆਸੀ ਹਲਚਲ ਦੀ...
ਪੰਜਾਬ ਸਰਕਾਰ ਨੇ ਸੂਬੇ ਵਿਚ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਨੂੰ ਚਲਾਉਣ ਸਮੇਂ ਸਫਾਈ ਤੇ...
ਚੰਡੀਗਡ•, 7 ਮਈ (ਸਾਰਾ ਯਹਾ,ਬਲਜੀਤ ਸ਼ਰਮਾ) : ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੌਰਾਨ ਸੂਬਾ ਸਰਕਾਰ ਅਧੀਨ ਸਟੇਟ ਟਰਾਂਸਪੋਰਟ ਅਦਾਰੇ (ਪੰੰੰੰਜਾਬ ਰੋਡਵੇਜ/ਪੀਆਰਟੀਸੀ/ਪਨਬਸ)...
ਮਾਨਸਾ ਦੀਆਂ ਸਾਰੀਆਂ ਸੰਸਥਾਵਾਂ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਾਨਸਾ ਦੇ ਦਾਨੀ ਸੱਜਣਾਂ ਦੀ...
ਮਾਨਸਾ 31 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ) : ਮਾਨਸਾ ਸ਼੍ਰੀ ਸ਼ਿਵ ਤਿਰਵੈਣੀ ਮੰਦਿਰ ਸਟੇਸ਼ਨ ਮਾਨਸਾ ਵਿਖੇ ਮਾਨਸਾ ਦੀਆਂ ਸਾਰੀਆਂ...
ਦੁੱਧ ਅਤੇ ਦੁੱਧ ਉਤਪਾਦਾਂ ਦੀ ਮਿਲਾਵਟ ਨੂੰ ਰੋਕਣ ਵਿਚ ਅੰਤਰ ਜ਼ਿਲ੍ਹਾ ਟੀਮ ਨੂੰ ਮਿਲੀ...
ਚੰਡੀਗੜ੍ਹ, 23 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) : ਅੰਤਰ ਜ਼ਿਲ੍ਹਾ ਫੂਡ ਟੀਮ ਨੇ ਰਾਤ ਨੂੰ ਮਿਲਾਵਟੀ ਦੁੱਧ ਅਤੇ ਦੁੱਧ ਉਤਪਾਦਾਂ ਨੂੰ ਰੋਕਣ...
ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਗਠਿਤ ਕਮੇਟੀ ਸੁਤੀ ਕੁੰਭਕਰਨੀ ਨੀਂਦ..!!
ਮਾਨਸਾ 12 ਜੁਲਾਈ 2020 (ਸਾਰਾ ਯਹਾ/ਹੀਰਾ ਸਿੰਘ ਮਿੱਤਲ) 2004 ਤੋਂ ਬਾਅਦ ਭਰਤੀ ਕਰਮਚਾਰੀ ਤੇ ਦਸੰਬਰ 2003 ਵਿੱਚ ਲਾਗੂ ਕੀਤੀ ਗਈ ਸੇਅਰ...
ਕੇਜਰੀਵਾਲ ਦੀ ਮਦਦ ਲਈ ਅਮਿਤ ਸ਼ਾਹ ਵੱਲੋਂ ਵੱਡਾ ਐਲਾਨ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾਵਾਇਰਸ ਨੂੰ ਰੋਕਣ ਦੇ ਮੁੱਦੇ ‘ਤੇ ਗ੍ਰਹਿ ਮੰਤਰਾਲੇ...