7 ਮਾਰਚ ਨੂੰ ਹੋਣ ਜਾ ਰਹੀ ਪੰਜਾਬ ਸਰਕਾਰ ਵਿਰੁੱਧ ਰੋਸ ਰੈਲੀ ਦੇ ਸਬੰਧ ਵਿੱਚ ਵਾਰਡ ਨੰਬਰ 9 ਵਿੱਚ ਮੀਟਿੰਗ- ਸੁਖਦੇਵ ਸਿੰਘ ਸਿੱਧੂ

0
32

ਮਾਨਸਾ, (ਸਾਰਾ ਯਹਾ, ਬਲਜੀਤ ਸ਼ਰਮਾ), 3 ਮਾਰਚ : 7 ਮਾਰਚ ਨੂੰ ਮਾਨਸਾ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਦੇ ਸਬੰਧ ਵਿੱਚ ਅੱਜ ਵਾਰਡ ਨੰਬਰ 9 ਦੇ ਵਿੱਚ ਪਰਮਜੀਤ ਕੋਰ ਸਿੱਧੂ ਵੱਲੋਂ ੳਹਨਾਂ ਦੇ ਘਰ ਇਸਤਰੀ ਵਿੰਗ ਅਤੇ ਬੀਸੀ ਵਿੰਗ ਦੀ ਮੀਟਿੰਗ ਰੱਖੀ ਗਈ !ਮੀਟਿੰਗ ਨੂੰ ਸੰਬੋਧਨ ਜਿਲਾ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਜੀ ਅਤੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ ਜੀ ਅਤੇ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਿਮਰਜੀਤ ਕੌਰ ਸਿੰਮੀ ਨੇ ਕਰਿਆ ਅਤੇ ਵਾਰਡ ਨੰਬਰ 9 ਦੇ ਲੋਕਾਂ ਦਾ ਉਤਸ਼ਾਹ ਦੱਸ ਰਿਹਾ ਸੀ ਕਿ ਉਹ ਵੱਡੀ ਗਿਣਤੀ ਵਿਚ ਰੈਲੀ ਵਿੱਚ ਸਮੂਲੀਅਤ ਕਰਨਗੇ। ਇਸ ਮੋਕੇ ਤੇ ਸੀਨੀਅਰ ਆਗੂ ਸ੍ਰ ਰਵੀ ਸੇਰ ਗਿੱਲ, ਬੀਜੇਪੀ ਦੇ ਸੀਨੀਅਰ ਆਗੂ ਸੁੰਦਰ ਸਿੰਘ, ਡਾਕਟਰ ਚਿਮਨ ਲਾਲ, ਸਿਟੀ 2 ਬੀਸੀ ਵਿੰਗ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ,ਵਾਰਡ ਨੰਬਰ 9 ਦੇ ਬੀਸੀ ਵਿੰਗ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਧੀਮਾਨ, ਜਸਵਿੰਦਰ ਸਿੰਘ ਕਾਕੂ, ਮੰਦਰ ਸੱਗੂ,  ਅੱਗਰਵਾਲ ਸਭਾ ਦੇ ਬਰਮਾ ਨੰਦ, ਵਿਜੈ ਅਰੋੜਾ, ਮਿੰਟੂ ਅਰੋੜਾ, ਹਰਮੇਲ ਸਿੰਘ, ਦਰਸ਼ਨ ਸਿੰਘ, ਹਰਬੰਸ ਸਿੰਘ ਟੇਲਰ, ਵਿਜੈ ਕੁਮਾਰ, ਕੁਤਰਾ ਜੀ, ਅੰਗਰੇਜ ਸਿੰਘ, ਸੋਨੀ, ਭੋਲਾ, ਬੱਲੀ,ਬਿੱਲੂ, ਨਰੇਸ਼ ਕੁਮਾਰ, ਸਮੁੱਚੀ ਟੀਮ ਦਾ ਪਰਮਜੀਤ ਕੋਰ ਸਿੱਧੂ ਵੱਲੋਂ ਮੀਟਿੰਗ ਵਿੱਚ ਪਹੁੰਚੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ

LEAVE A REPLY

Please enter your comment!
Please enter your name here