*ਮਾਨਸਾ ਪੁਲਿਸ ਵੱਲੋਂ ਬਠਿੰਡਾ ਵਿਖੇ ਪੁਲਿਸ ਮੁਲਾਜਮ ਕੋਲੋਂ ਖੋਹਿਆ ਪਿਸਟਲ ਕੁੱਝ ਹੀ ਘੰਟਿਆਂ ਵਿੱਚ 5 ਵਿਅਕਤੀਆ ਨੂੰ ਕਾਬੂ ਕਰਕੇ ਪਿਸਟਲ ਸਮੇਤ 9 ਜਿੰਦਾ ਕਾਰਤੁਸ ਕੀਤਾ ਬਰਾਮਦ*

0
126

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਸ਼੍ਰੀ ਬਾਲ ਕ੍ਰਿਸਨ ਐਸ.ਪੀ (ਡੀ) ਮਾਨਸਾ ਵੱਲੋਂ ਗ ਤ?; ਕਾਨਫਰੰਸ ੲੋਦ/ ਜ’ਝ / ਦਗ਼ਡ;ਨਕ
ਡਰਨਕ ਡੲ ਡਾ.ਨਾਨਕ ਸਿੰਘ, ਨਕਝਹ੍ਹਗਹ੍ਹਨ?;੍ਹ ;ਹਭਹਨੋ ੲਗਸਕਭ ਗ।ਡਬ; ਾਕਭ;ਕ ਜੀ ਦੇ ਦਿਸ਼ਾ ਨਿਰਦੇਸ਼ਾ
ਅਨੁਸਾਰ ਮਾਨਸਾ ਪੁਲਿਸ ਵੱਲੋਂ ਮਾੜੇ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਪੈਸ਼ਲ ਮੁਹਿੰਮ ਚਲਾਈ
ਹੋਈ ਹੈ।ਇਸੇ ਮੁਹਿੰਮ ਤਹਿਤ ਅੱਜ ਡਾਸਹ 24ਖ਼01ਖ਼2023 ਭਜ਼{ ਥਾਣਾ ਸਰਦੂਲਗੜ੍ਹ ਦੀ ਪੁਲਿਸ ਪਾਰਟੀ ਨੇ
ਨਜਾਇਜ ਅਸਲਾ ਰੱਖਣ ਤਹਿਤ 3 ਵਿਅਕਤੀਆਂ ਸਮੇਤ 2 ਔਰਤਾਂ ਨੂੰ ਕਾਬੂ ਕਰਕੇ ਇੱਕ ਪਿਸਟਲ
9ੰੰ ਗਲੋਕ ਬਰਾਮਦ ਕੀਤਾ ਗਿਆ ਹੈ।

ਸ੍ਰੀ ਬਾਲ ਕ੍ਰਿਸਨ ਐਸ.ਪੀ (ਡੀ) ਮਾਨਸਾ ਟ ਗ਼ਬ’ਅ ਕਿਧੲਕੋਹ ਡਦਜ਼ਦ / ਜ’ਝ/ ਦਗ਼ਡ;ਨਕ ਡਰਨਕ ਡੲ
ਡਾਸਹ 24ਖ਼01ਖ਼2023 ਭ{ਜ਼ ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਰਦੂਲਗੜ੍ਹ ਦੀ
ਨਿਗਰਾਨੀ ਹੇਠ ਥਾਣਾ ਸਰਦੂਲਗੜ੍ਹ ਦੀ ਸ:ਥ: ਜਰਨੈਲ ਸਿ ੰਘ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ
ਕਾਹਨੇਵਾਲਾ ਟੀ ਪੁਆਇੰਟ ਪਾਸ ਮੇਨ ਸੜਕ ਸਰਦੁਲਗੜ ਪਰ ਨਾਕਾਬ ੰਦੀ ਕੀਤੀ ਹੋਈ ਸੀ ਤਾ ਇੱਕ ਕਾਰ
ਸਵਿਫਟ ਨੰਬਰੀ ੍ਹ੍ਰ 51 ਭਛ 9273 ਨੂੰ ਰੋਕ ਕੇ ਸ਼ੱਕ ਦੀ ਬਿਨਾਹ ਪਰ ਚੈੱਕ ਕੀਤਾ। ਕਾਰ ਵਿੱਚ ਸਤਨਾਮ ਸਿੰਘ
ਉਰਫ ਭਲਵਾਨ ਪੁੱਤਰ ਅਮਰੀਕ ਸਿੰਘ, ਲ਼ਛਮਣ ਸਿੰਘ ਪੁੱਤਰ ਜਗਦੇਵ ਸਿੰਘ, ਜਸਵੀਰ ਕੋਰ ਪੱਤਨੀ ਲਛਮਣ
ਸਿੰਘ ਵਾਸੀਆਨ ਮੀਰਪੁਰ ਕਲਾ, ਹਰਵਿੰਦਰ ਸਿੰਘ ਉਰਫ ਹੈਪੀ ਪੁੱਤਰ ਜਸਵੀਰ ਸਿੰਘ, ਗਗਨ ਕੁਮਾਰੀ ਉਰਫ
ਜਸਵੀਰ ਪਤਨੀ ਹਰਵਿੰਦਰ ਸਿੰਘ ਵਾਸੀਆਨ ਪਿੰਡ ਭਲੂਰ ਥਾਣਾ ਬਾਘਾ ਪੁਰਾਣਾ ਜਿਲਾ ਮੋਗਾ ਸਵਾਰ ਸਨ ਜਿਹਨਾਂ
ਦੀ ਤਲਾਸ਼ੀ ਕਰਨ ਉਪਰੰਤ ਸਤਨਾਮ ਸਿੰਘ ਪਾਸੋਂ ਪਿਸਟਲ ਗਲੋਕ 9 ੰੰ ਸਮੇਤ 5 ਕਾਰਤੂਸ 9ੰੰ ਜਿੰਦਾ
ਅਤ ੇ ਹਰਵਿੰਦਰ ਸਿੰਘ ਉਰਫ ਹੈਪੀ ਪਾਸੋਂ 4 ਕਾਰਤੂਸ 9ੰੰ ਜਿੰਦਾ ਬਰਾਮਦ ਕਰਵਾ ਕੇ ਅਸਲਾ ਐਕਟ ਤਹਿਤ
ਮੁਕ ੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ। ਕਾਬ ੂ ਕੀਤੇ ਵਿਅਕਤੀਆ ਸਮੇਤ ਔਰਤਾਂ ਦੀ
ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਇਹ ਪਿਸਟਲ ਉਹਨਾਂ ਨੇ ਮਿਤੀ 24-1-23 ਨੂੰ ਬੱਸ ਸਟੈਂਡ,
ਬਠਿੰਡਾ ਦੇ ਨਜਦੀਕ ਪੁਲਿਸ ਕਰਮਚਾਰੀ ਤੋਂ ਖੋਹਿਆ ਸੀ।
ਡਰਤਚਸਕੋ ਕੀਤੇ ਵਿਅਕਤੀਆਂ ਪਾਸੋਂ ਭ {ਜ਼ ਾਕਭ:’ ਰ ਨਦਕਬਸ ਡਟਗ਼ੁ ਗ/; ੳ ੲੋੲ/ ਗ ।ਡਬ;
ਡੋਾਖਵ ਜਕ;ਬ ੲਹਸਕ ਕਿਟ/ਰਕ। ਡਸਿ ਗਕ;’ਅ ਵ {ਜ਼ਣਕਝਹ ਭਕਬ ਗ।ਗ਼ਸ਼ਡਰਗ਼ਸ਼ ਕਰਨ ਤੇ ਹੋਰ ਅਹਿਮ ਸੁਰਾਗ ਲੱਗਣ
ਦੀ ਸੰਭਾਵਨਾ ਹੈ।

!!!!!!!!!!!

LEAVE A REPLY

Please enter your comment!
Please enter your name here