*ਜੀਤ ਮਹਿੰਦਰ ਸਿੰਘ ਸਿੱਧੂ ਵਲੋਂ ਵੱਖ ਵੱਖ ਵਾਰਡਾਂ ਵਿਚ ਜਾਕੇ ਕਾਂਗਰਸੀ ਆਗੂਆਂ ਨਾਲ ਰਾਬਤਾ ਕਾਇਮ ਕੀਤਾ*

0
121

23 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) ਲੋਕ ਸਭਾ ਬਠਿੰਡਾ ਤੋਂ ਕਾਂਗਰਸ ਆਈਂ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਸਾਬਕਾ ਐਮ ਐਲ ਏ ਤਲਵੰਡੀ ਸਾਬੋ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨਾਲ ਗੱਲਬਾਤ ਕਰਨ ਲਈ ਅਤੇ ਰਾਬਤਾ ਕਾਇਮ ਕਰਨ ਲਈ ਅੱਜ ਅਰਸ਼ਦੀਪ ਸਿੰਘ ਗਾਗੋਵਾਲ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਐਡਵੋਕੇਟ ਬਲਕਰਨ ਬੱਲੀ, ਮਨਦੀਪ ਸਿੰਘ ਗੋਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਕੁਲਵਿੰਦਰ ਮਹਿਤਾ ਨਗਰ ਕੌਂਸਲਰ ਵਾਰਡ ਨੰਬਰ 5 ਅਤੇ ਸਤੀਸ਼ ਮਹਿਤਾ ਅਤੇ ਬ੍ਰਾਹਮਣ ਸਭਾ ਮਾਨਸਾ ਦੇ ਪ੍ਰਧਾਨ ਪ੍ਰਿਤਪਾਲ ਮੌਂਟੀ ਅਤੇ ਭੀਸ਼ਮ ਸ਼ਰਮਾ, ਪੰਡਿਤ ਕੇਵਲ ਕ੍ਰਿਸ਼ਨ, ਰਾਮ ਸ਼ਰਮਾ ਪੰਡਿਤ ਅਸ਼ੋਕ ਸ਼ਰਮਾ , ਸੁਰੇਸ਼ ਕੁਮਾਰ ਸ਼ਰਮਾ , ਪਨੂੰ ਸ਼ਰਮਾ ਗੁਰਜੀਤ ਸਿੰਘ ਬੰਗੀ,ਕਮਲ਼ ਚੂਨੀਆਂ ਦੀਪਾਂ ਸਿੰਘ ਸਾਬਕਾ ਕੋਸਲਰ ਅਤੇ ਅੱਜ ਵਿਸ਼ੇਸ਼ ਤੌਰ ਬ੍ਰਾਹਮਣ ਸਭਾ ਮਾਨਸਾ ਦੇ ਪ੍ਰਧਾਨ ਪ੍ਰਿਤਪਾਲ ਮੋਂਟੀ ਦੇ ਨਿਵਾਸ ਸਥਾਨ ਤੇ ਪਹੁੰਚੇ ਅਤੇ ਉਹਨਾਂ ਦਾ ਪੰਡਿਤ ਅਸ਼ੋਕ ਸ਼ਰਮਾ ਦੁਵਾਰਾ ਵੈਦਿਕ ਮੰਤਰ ਉਚਾਰਨ ਕਰ ਸਵਾਗਤ ਕੀਤਾ ਗਿਆ ਅਤੇ ਅੰਮ੍ਰਿਤਪਾਲ ਗੋਗਾ ਵਾਰਡ ਨੰਬਰ 7 ਅਤੇ ਕੁਲਵਿੰਦਰ ਕੌਰ ਮਹਿਤਾ ਕੌਂਸਲਰ ਵਾਰਡ ਨੰਬਰ 5 ਉਹਨਾਂ ਦੇ ਘਰ ਵਿੱਚ ਵੀ ਉਹਨਾਂ ਨੇ ਆਪਣੀ ਚੋਣ ਮੁਹਿੰਮ ਕਰਕੇ ਅਤੇ ਵੱਖ ਵੱਖ ਵਰਗਾਂ ਦੇ ਨੁਮਾਇੰਦਿਆਂ ਨਾਲ ਗੱਲ ਬਾਤ ਕੀਤੀ ਅਤੇ ਐਡਵੋਕੇਟ ਕੇਸਰ ਸਿੰਘ ਧਲੇਵਾਂ ਸੀਨੀਅਰ ਕਾਂਗਰਸੀ ਆਗੂ ਨਾਲ ਵੀ ਵੋਟਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ

LEAVE A REPLY

Please enter your comment!
Please enter your name here