ਐਸ.ਐਸ.ਪੀ. ਮਾਨਸਾ ਵੱਲੋਂ ਹੰਦਵਾਡ਼ਾ ਮੁਕਾਬਲੇ ਦੇ ਸ਼ਹੀਦ ਦੇ ਪਿੰਡ ਵਿਖੇ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ

0
93

ਮਾਨਸਾ 11 ਮਈ(ਸਾਰਾ ਯਹਾ/ਬਲਜੀਤ ਸ਼ਰਮਾ) (ਐਸ.ਐਸ.ਪੀ. ਮਾਨਸਾ ਵੱਲੋਂ ਦੱਸਆਿ ਗਆਿ ਕ ਿਜਲਾ ਮਾਨਸਾ ਦੇ ਪੰਿਡ ਰਾਜਰਾਣਾ ਦਾ ਸਪੂਤ ਨਾਇਕ ਰਾਜੇਸ਼ ਕੁਮਾਰ ਜੋ ਭਾਰਤੀ ਸੈਨਾ ਦੀ 29ਵੀ. ਰਾਸ਼ਟਰੀ ਰਾਈਫਲਜ਼ ਵੱਿਚ ਜੰਮੂ ਕਸ਼ਮੀਰ ਵੱਿਚ ਸੇਵਾਵਾਂ ਨਭਾ ਰਹਾ ਸੀ ਅਤੇ ਜੋ ਜੰਮੂ ਕਸ਼ਮੀਰ ਦੇ ਹੰਦਵਾਡ਼ਾ ਮੁਕਾਬਲੇ ਦੌਰਾਨ ਅੱਤਵਾਦੀਆਂ ਨਾਲ ਲਡ਼ਾਈ ਕਰਦਾ ਹੋਇਆ ਮਤੀ ੦2—੦4—੨੦੨੦ ਨੂੰ ਵੀਰਗਤੀ ਪ੍ਰਾਪਤ ਕਰ ਗਆਿ ਸੀ। ਜਸਿਦੀ ਅੱਜ ਅੰਤਮਿ ਅਰਦਾਸ ਮੌਕੇ ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਤਿ ਕਰਦਆਿਂ ਕਹਾ ਕ ਿਸਹੀਦ ਦੇ ਘਰ ਉਸਦੇ ਮਾਤਾ—ਪਤਾ ਅਤੇ ਸ਼ਕੇ—ਸਬੰਧੀਆਂ ਨਾਲ ਦੁੱਖ ਸਾਂਝਾ ਕਰਨ ਲਈ ਉਸਦੀ ਅੰਤਮਿ ਅਰਦਾਸ ਵੱਿਚ ਸ਼ਾਮਲ ਹੋਣ ਲਈ ਆਇਆ ਹਾਂ। ਉਨ੍ਹਾਂ ਕਹਾ ਕ ਿਸ਼ਹੀਦ ਦੀ ਇਹ ਸ਼ਹਾਦਤ ਲਾਸਾਨੀ ਹੈ ਅਤੇ ਇਹ ਪਰਵਾਰ ਲਈ ਅਤੇ ਪੂਰੇ ਦੇਸ਼ ਲਈ ਨਾ ਪੂਰਆਿ ਜਾਣ ਵਾਲਾ ਘਾਟਾ ਹੈ। ਸਾਨੂੰ ਅਜਹੇ ਯੋਧਆਿਂ ਤੇ ਹਮੇਸ਼ਾ ਮਾਣ ਰਹੇਗਾ ਜੋ ਸਮਾਜ ਅਤੇ ਦੇਸ਼ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਡਊਿਟੀ ਨਭਾਉਂਦੇ ਹਨ ਅਤੇ ਦੇਸ਼ ਤੇ ਸਮਾਜ ਦੀ ਸੇਵਾ ਕਰਦਆਿ ਦੇਸ਼ ਲਈ ਕੁਰਬਾਨ ਹੋ ਜਾਂਦੇ ਹਨ। ਉਨ੍ਹਾਂ ਪਰਵਾਰ ਨੂੰ ਹੌਸਲਾ ਦੰਿਦੇ ਹੋਏ ਕਹਾ ਕ ਿਉਨ੍ਹਾਂ ਦੇ ਸਪੁੱਤਰ ਦੀ ਸ਼ਹਾਦਤ ਅਤਅਿੰਤ ਕੀਮਤੀ ਹੈ। ਸ਼ਹੀਦ ਰਾਜੇਸ਼ ਕੁਮਾਰ ਨੇ ਇਹ ਸ਼ਹਾਦਤ ਦੇ ਕੇ ਇਸ ਇਲਾਕੇ ਨੂੰ, ਇਸ ਪੰਿਡ ਨੂੰ, ਮਾਨਸਾ ਜਲੇ ਨੂੰ, ਪੰਜਾਬ ਰਾਜ ਅਤੇ ਪੂਰੇ ਦੇਸ਼ ਨੂੰ ਬਡ਼ਾ ਮਾਣ ਬਖਸ਼ਿਆ ਹੈ। ਰਾਜੇਸ਼ ਕੁਮਾਰ ਸਰਿਫ ਉਹਨਾਂ ਦਾ ਹੀ ਸਪੁੱਤਰ ਨਹੀ, ਸਗੋ ਸਾਰੇ ਪੰਜਾਬ ਅਤੇ ਦੇਸ਼ ਦਾ ਸਪੁੱਤਰ ਹੈ। ਜਲਾ ਮਾਨਸਾ ਪੁਲਸਿ, ਜਲਾ ਪ੍ਰਸਾਸ਼ਨ ਮਾਨਸਾ, ਪੰਜਾਬ ਸਰਕਾਰ ਅਤੇ ਪੰਜਾਬ ਪੁਲਸਿ ਪਰਵਾਰ ਦੇ ਨਾਲ ਖਡ਼ੀ ਹੈ ਅਤੇ ਹਮੇਸ਼ਾ ਖਡ਼ੀ ਰਹੇਗੀ। ਉਸਦੀ ਦੇਸ਼ ਪ੍ਰਤੀ ਕੁਰਬਾਨੀ ਨਾਲ ਪੂਰੇ ਦੇਸ਼ ਦਾ ਸਰਿ ਮਾਣ ਨਾਲ ਉਚਾ ਹੋਇਆ ਹੈ। ਐਸ.ਐਸ.ਪੀ. ਮਾਨਸਾ ਨੇ ਦੱਸਆਿ ਕ ਿਮਾਨਯੋਗ ਡਾਇਰੈਕਟਰ ਜਨਰਲ ਪੁਲਸਿ ਪੰਜਾਬ ਸ੍ਰੀ ਦਨਿਕਰ ਗੁਪਤਾ ਜੀ ਵੱਲੋਂ ਸੰਦੇਸ਼ ਦੇ ਕੇ ਉਚੇਚੇ ਤੌਰ ਤੇ ਮੈਨੂੰ ਭੇਜਆਿ ਹੈ ਕ ਿਸ਼ਹੀਦ ਦੀ ਅੰਤਮਿ ਅਰਦਾਸ ਵੱਿਚ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣ ਅਤੇ ਪਰਵਾਰ ਨੂੰ ਦੱਸਆਿ ਜਾਵੇ ਕ ਿਉਸਦੇ ਪਰਵਾਰ ਨੂੰ ਪੰਜਾਬ ਪੁਲਸਿ ਆਪਣਾ ਪਰਵਾਰ ਸਮਝੇਗੀ, ਪੰਜਾਬ ਪੁਲਸਿ ਪਰਵਾਰ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਗਾ ਕੇ ਖਡ਼੍ਹੀ ਰਹੇਗੀ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫ ਦੂਰ ਕਰਨ ਲਈ ਹਮੇਸ਼ਾ ਵਚਨਬੱਧ ਰਹੇਗੀ।

LEAVE A REPLY

Please enter your comment!
Please enter your name here