ਅਨ-ਲੌਕ 1. ਧਾਰਮਿਕ ਸਥਾਨ,ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮਾਲ 8 ਜੂਨ ਤੋਂ ਖੋਲ੍ਹਣ ਦੇ ਆਦੇਸ਼

0
233

ਨਵੀਂ ਦਿੱਲੀ (ਸਾਰਾ ਯਹਾ)  : ਪਹਿਲਾਂ ਜੋ ਕਰਫਿਊ ਰਾਤ 7 ਵਜੋਂ ਤੋਂ ਸਵੇਰ 7 ਵਜੇ ਤੱਕ ਸੀ ਨੂੰ ਕੇਂਦਰ ਸਰਕਾਰ ਨੇ ਢਿੱਲ ਦੇ ਕਿ ਇਸ ਨੂੰ ਰਾਤ 9 ਵਜੇ ਤੋਂ ਸਵੇਰ 5 ਵਜੇ ਕਰ ਦਿੱਤਾ ਹੈ।ਵੱਡੀ ਰਾਹਤ ਇੱਥੇ ਇਹ ਦਿੱਤੀ ਗਈ ਹੈ ਕਿ ਸ਼ਰਤਾਂ ਨਾਲ ਧਾਰਮਿਕ ਸਥਾਨ ਖੁਲ੍ਹਣਗੇ । ਪਹਿਲੇ ਪੜਾਅ ਮੁਤਾਬਿਕ ਧਾਰਮਿਕ ਸਥਾਨ,ਹੋਟਲ, ਰੈਸਟੋਰੈਂਟ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲ 8 ਜੂਨ, 2020 ਤੋਂ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ ਪਰ ਦਿਸ਼ਾ ਨਿਰਦੇਸ਼ਾਂ ਦੇ ਨਾਲ ਅਤੇ ਸ਼ਰਤਾਂ ਮੁਤਾਬਕ ਹੀ।

LEAVE A REPLY

Please enter your comment!
Please enter your name here