85.9 F
MANSA
Thursday, November 28, 2024
Tel: 9815624390
Email: sarayaha24390@gmail.com

*ਨਾਭਾ ਪਾਵਰ ਇਕ ਵਾਰ ਫਿਰ ਪਾਵਰ ਪਲਾਂਟਾਂ ਦੀ ਕਾਰਗੁਜ਼ਾਰੀ ਸੂਚੀ ਵਿਚ ਸਿਖਰ ‘ਤੇ*

ਰਾਜਪੁਰਾ (ਪਟਿਆਲਾ) 18 ਜੁਲਾਈ 2022  (ਸਾਰਾ ਯਹਾਂ/ ਮੁੱਖ ਸੰਪਾਦਕ ) : ਨਾਭਾ ਪਾਵਰ ਲਿਮਟਿਡ (NPL), ਜੋ ਕਿ ਲਾਰਸਨ ਐਂਡ ਟੂਬਰੋ (L&T) ਦੀ ਮਲਕੀਅਤ ਅਤੇ ਸੰਚਾਲਿਤ ਵਾਲੀ ਕੰਪਨੀ ਹੈ, ਨੇ ਪਲਾਂਟ ਲੋਡ ਫੈਕਟਰ (PLF) ਦੇ ਆਧਾਰ 'ਤੇ ਦੇਸ਼ ਦੇ ਚੋਟੀ ਦੇ ਥਰਮਲ ਪਾਵਰ ਪਲਾਂਟਾਂ ਵਿੱਚ ਉਚੇਚਾ ਸੰਸਥਾਨ ਪ੍ਰਾਪਤ ਕੀਤਾ ਹੈ। ਕੇਂਦਰੀ ਬਿਜਲੀ ਅਥਾਰਟੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਰਾਜਪੁਰਾ ਥਰਮਲ ਪਾਵਰ ਪਲਾਂਟ ਨੇ ਵਿੱਤੀ ਸਾਲ-23 ਦੀ ਪਹਿਲੀ ਤਿਮਾਹੀ ਦੌਰਾਨ 1000 ਮੈਗਾਵਾਟ ਜਾਂ ਇਸ ਤੋਂ ਵੱਧ ਦੀ ਸਮਰੱਥਾ ਵਾਲੇ ਕਿਸੇ ਵੀ ਗੈਰ-ਪਿਟ ਹੈੱਡ ਕੋਲਾ ਪਲਾਂਟ ਵਿਚੋਂ 95.17% ਦੇ ਉੱਚ ਪਲਾਂਟ ਲੋਡ ਫੈਕਟਰ 'ਤੇ ਕੰਮ ਕੀਤਾ, ਜਦਕਿ ਰਾਸ਼ਟਰੀ ਔਸਤ 70% ਦਰਜ ਕੀਤੀ ਗਈ।   ਨਾਭਾ ਪਾਵਰ ਨੇ ਲਗਾਤਾਰ ਤਿੰਨ ਸਾਲ 2017, 2018, 2019...

*ਵਿਆਹ ਮਗਰੋਂ ਪਹਿਲੀ ਵਾਰ ਸਹੁਰੇ ਘਰ ਪਹੁੰਚੇ ਸੀਐਮ ਮਾਨ, ਇੰਝ ਹੋਇਆ ਸਵਾਗਤ*

ਚੰਡੀਗੜ੍ਹ 16,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਸਥਿਤ ਤਿਲਕ ਕਾਲੋਨੀ ਸਥਿਤ ਆਪਣੇ...

*’SYL’ ਤੇ ‘Rihai’ ਗਾਣਿਆਂ ਦੇ ਹੱਕ ‘ਚ ਨਿੱਤਰਿਆ ਯੂਥ ਅਕਾਲੀ ਦਲ ਮਾਨਸਾ, ਡੀਸੀ ਦਫਤਰ...

ਮਾਨਸਾ  15 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ): ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗਾਣੇ SYL ਅਤੇ ਕੰਵਰ ਗਰੇਵਾਲ ਦੇ ਬੰਦੀ ਸਿੰਘਾਂ ਦੀ ਰਿਹਾਈ ਨਾਲ ਜੁੜੇ...

*ਸਰਕਾਰ ਦੀਆਂ ਨੀਤੀਆਂ ਦਾ ਜ਼ਮੀਨੀ ਪੱਧਰ ‘ਤੇ ਪ੍ਰਚਾਰ ਯਕੀਨੀ ਬਣਾਇਆ ਜਾਵੇ: ਅਮਨ ਅਰੋੜਾ*

ਚੰਡੀਗੜ੍ਹ, 11 ਜੁਲਾਈ (ਸਾਰਾ ਯਹਾਂ/ ਮੁੱਖ ਸੰਪਾਦਕ )  : ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨਾਲ ਆਪਣੀ ਪਹਿਲੀ...

*ਮੈਡੀਕਲ ਕਾਲਜ ਪਟਿਆਲਾ ਅਤੇ ਫਰੀਦਕੋਟ ਵਿੱਚ ਡਾਕਟਰਾਂ ਦੀਆਂ 25-25 ਸੀਟਾਂ ਵਧਾਉਣ ਦੇ ਹੁਕਮ*

ਚੰਡੀਗੜ੍ਹ, 11 ਜੁਲਾਈ  (ਸਾਰਾ ਯਹਾਂ/ ਮੁੱਖ ਸੰਪਾਦਕ ) : ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਡਾਕਟਰੀ ਸਿੱਖਿਆ...

*ਮੂਸੇਵਾਲਾ ‘ਤੇ ਪਹਿਲਾਂ ਗੋਲੀ ਚਲਾਉਣ ਲਈ ਗੋਲਡੀ ਬਰਾੜ ਨੇ ਮਨਪ੍ਰੀਤ ਮੰਨੂ ਨੂੰ ਕਿਉਂ ਕਿਹਾ?...

06 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ।...

*ਵੋਟਰਾਂ ਦੀ ਮਾੜੀ ਕਿਸਮਤ ਵਿਕਾਸ ਕਾਰਜ ਨਹੀਂ ਹੋਏ ਪੂਰੇ- ਮਾਨ ਸਰਕਾਰ ਨਹੀਂ ਲੈ ਰਹੀ...

ਮਾਨਸਾ, ਜੁਲਾਈ-  (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਆਮ ਆਦਮੀ ਪ‍ਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਨਸਾ ਦੇ ਵੋਟਰਾਂ...

*ਪੰਜਾਬ ਦੇ ਭੱਠਾ ਮਾਲਕਾਂ ਨੇ ਲਿਆ ਵੱਡਾ ਫੈਸਲਾ, ਅਣਮਿੱਥੇ ਸਮੇਂ ਲਈ ਇੱਟਾਂ ਦੇ ਭੱਠੇ...

ਮੁੱਲਾਂਪੁਰ 01 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼) :ਦੇਸ਼ ਭਰ ਦੇ ਇੱਟ ਭੱਠਾ ਮਾਲਕਾਂ ਵੱਲੋਂ ਜਿਥੇ ਜੀਐੱਸਟੀ ਸਲੈਬ ਵਧਾਏ ਜਾਣ ਨੂੰ ਲੈ ਕੇ ਅਤੇ...

*ਪੰਜਾਬ ਵਿੱਚ Forest ਗਾਰਡ ਦੀਆਂ ਅਸਾਮੀਆਂ ਲਈ ਨਿਕਲੀ ਬੰਪਰ ਭਰਤੀ, ਅਰਜ਼ੀਆਂ ਲਈ ਅਜੇ ਇੰਨੇ...

01 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼) :  ਪੰਜਾਬ ਦੇ ਜੰਗਲਾਤ ਵਿਭਾਗ (Punjab Forest Department Recuitment 2022) ਨੇ ਕੁਝ ਸਮਾਂ ਪਹਿਲਾਂ ਕਈ ਅਸਾਮੀਆਂ (Punjab Sarkari...

*ਸਰਕਾਰੀ ਆਈ.ਟੀ.ਆਈ ਮਾਨਸਾ ਵੱਲੋ ਵੱਖ-ਵੱਖ ਅਪ੍ਰੈਟਸ਼ਿਪ ਸੀਟਾਂ ਬਣਾਉਣ ਲਈ ਇੰਡਸਟਰੀਜ਼ ਦਾ ਸਰਵੇ*

ਮਾਨਸਾ, 1 ਜੁਲਾਈ (ਸਾਰਾ ਯਹਾਂ/ ਮੁੱਖ ਸੰਪਾਦਕ ): ਪਿ੍ਰੰਸੀਪਲ ਸ੍ਰੀ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋ...
- Advertisement -