85.9 F
MANSA
Sunday, February 23, 2025
Tel: 9815624390
Email: sarayaha24390@gmail.com

-ਰਾਹਗੀਰਾਂ ਪਾਸੋੋਂ ਝਪਟ ਮਾਰ ਕੇ ਮੋਬਾਇਲ ਫੋੋਨ ਖੋਹਣ ਵਾਲੇ 2 ਦੋਸ਼ੀ ਕਾਬੂ

ਮਾਨਸਾ, 12 ਜੂਨ  (ਸਾਰਾ ਯਹਾ/ ਬਲਜੀਤ ਸ਼ਰਮਾ) ਸ਼ਹਿਰ ਬੁਢਲਾਡਾ ਦੇ ਏਰੀਆ ਵਿੱਚੋੋ ਰਾਹਗੀਰਾਂ ਪਾਸੋੋਂ ਮੋਬਾਇਲ ਫੋੋਨ ਝਪਟ ਮਾਰ ਕੇ...

ਚੰਡੀਗੜ੍ਹ ‘ਚ ਪੂਰਾ ਹਫ਼ਤਾ ਖੁੱਲ੍ਹਣਗੀਆਂ ਦੁਕਾਨਾਂ, ਯੂਟੀ ਪ੍ਰਸ਼ਾਸਨ ਦਾ ਫੈਸਲਾ

ਚੰਡੀਗੜ੍ਹ  (ਸਾਰਾ ਯਹਾ/ ਬਲਜੀਤ ਸ਼ਰਮਾ) : ਰਾਜਧਾਨੀ ਸ਼ਹਿਰ ਚੰਡੀਗੜ੍ਹ 'ਚ ਹੁਣ ਦੁਕਾਨਾਂ ਅਤੇ ਵਪਾਰਕ ਕੇਂਦਰ ਸੱਤ ਦਿਨ ਖੁੱਲ੍ਹੇ ਰਹਿਣਗੇ।ਚੰਡੀਗੜ੍ਹ ਪ੍ਰਸ਼ਾਸਨ ਨੇ...

ਸਕੂਲ ਖੋਲ੍ਹਣ ਬਾਰੇ ਜਲਦ ਆਵੇਗਾ ਵੱਡਾ ਫੈਸਲਾ

ਨਵੀਂ ਦਿੱਲੀ  (ਸਾਰਾ ਯਹਾ) : ਕੋਵਿਡ-19 ਮਹਾਮਾਰੀ ਭਾਰਤ ਵਿੱਚ ਦਿਨੋ-ਦਿਨ ਵਧਦੀ ਦਿਖਾਈ ਦੇ ਰਹੀ ਹੈ, ਪਰ ਨਾਲ ਹੀ ਤਾਲਾਬੰਦੀ ਖੋਲ੍ਹਣ ਯਾਨੀ ਅਨਲੌਕ...

ਪੰਜਾਬ ਦੇ ਮੁੱਖ ਮੰਤਰੀ ਨੇ ਸ਼ਰਾਬ ਦੇ ਨਜਾਇਜ਼ ਕਾਰੋਬਾਰ ‘ਤੇ ਹੋਰ ਨਕੇਲ ਕਸਦਿਆਂ ਆਬਕਾਰੀ...

ਚੰਡੀਗੜ•, 6 ਜੂਨ  (ਸਾਰਾ ਯਹਾ / ਬਲਜੀਤ ਸ਼ਰਮਾ) : ਨਜਾਇਜ਼ ਸ਼ਰਾਬ ਦੇ ਕਾਰੋਬਾਰ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਐਲਾਨ...

ਵਿਸ਼ਵ ਸਾਇਕਲ ਦਿਵਸ ਦੇ ਮੌਕੇ ਤੇ ਲਗਾਈ 20 ਕਿਲੋਮੀਟਰ ਦੀ ਰਾਇਡ

ਬੁਢਲਾਡਾ ,3 ਜੂਨ  (ਸਾਰਾ ਯਹਾ / ਅਮਨ ਮਹਿਤਾ) :  ਸਿਹਤਮੰਦ ਰਹਿਣ ਲਈ ਸਾਇਕਲ ਚਲਾਉਣਾ ਅਤੇ ਜੀਵਨ ਦਾ ਅੰਗ ਬਣਾਉਣਾ ਜਰੂਰੀ ਹੈ....

ਸਿੱਖਿਆ ਵਿਭਾਗ ਵਿਦਿਆਰਥੀਆਂ ਦੇ ਭਵਿੱਖ ਲਈ ਵੀ ਹੋਇਆ ਚਿੰਤਤ

ਮਾਨਸਾ 30 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਸਿੱਖਿਆ ਵਿਭਾਗ ਵੱਲ੍ਹੋਂ ਮਾਨਸਾ ਜ਼ਿਲ੍ਹੇ ਅੰਦਰ ਸਰਕਾਰੀ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ...

—ਜਿ਼ਲ੍ਹਾ ਮਾਨਸਾ ਹੋਇਆ ਕੋਰੋਨਾ ਮੁਕਤl ਆਖ਼ਰੀ ਰਹਿੰਦੇ 2 ਮਰੀਜ਼ਾਂ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਮਾਨਸਾ, 24 ਮਈ  (ਸਾਰਾ ਯਹਾ/ ਬਲਜੀਤ ਸ਼ਰਮਾ ) : ਸਿਵਲ ਹਸਪਤਾਲ ਮਾਨਸਾ ਤੋਂ ਅੱਜ ਆਈਸੋਲੇਟ ਕੀਤੇ 2 ਆਖ਼ਰੀ ਕੋਰੋਨਾ ਮਰੀਜ਼ਾਂ ਨੂੰ ਨੈਗਿਟਵ...

ਨਸਿ਼ਆ ਵਿਰੁੱਧ 3 ਮੁਕੱਦਮੇ ਦਰਜ਼ ਕਰਕੇ 4 ਦੋਸ਼ੀਆਨ ਕੀਤੇ ਗ੍ਰਿਫਤਾਰ :ਐਸ.ਐਸ.ਪੀ. ਮਾਨਸਾ

ਮਾਨਸਾ, 22—05—2020  (ਸਾਰਾ ਯਹਾ/ ਬਲਜੀਤ ਸ਼ਰਮਾ ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਪੰਜਾਬ ਸਰਕਾਰ...

ਪ੍ਰਾਈਵੇਟ ਸਕੂਲਾਂ ਵਧਾਈ ਫੀਸ, ਸੜਕਾਂ ਤੋਂ ਲੈ ਕੇ ਹਾਈਕੋਰਟ ਤੱਕ ਡਟੇ ਮਾਪੇ

ਚੰਡੀਗੜ੍ਹ: ਸੈਕਟਰ 44 ਸੀ ਦੇ ਇੱਕ ਪ੍ਰਾਈਵੇਟ ਸਕੂਲ ਬਾਹਰ ਫੀਸ 'ਚ ਵਾਧੇ ਨੂੰ ਲੈ ਕੇ ਮਾਪਿਆਂ ਵੱਲੋਂ ਮੈਨਜਮੈਂਟ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ...

ਬੇਹੱਦ ਦੁਖਦ ਖ਼ਬਰ, ਅੰਮ੍ਰਿਤਸਰ ‘ਚ ਢਾਈ ਮਹੀਨੇ ਦੇ ਬੱਚੇ ਦੀ ਕੋਰੋਨਾ ਨਾਲ ਮੌਤ

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਤੋਂ ਬੇਹੱਦ ਦੁਖਦ ਖ਼ਬਰ ਸਾਹਮਣੇ ਆਈ ਹੈ।ਇੱਥੇ ਇੱਕ ਢਾਕੀ ਮਹੀਨੇ ਦੇ ਕੋਰੋਨਾ ਪੌਜ਼ੇਟਿਵ ਬੱਚੇ ਦੀ ਮੌਤ ਹੋ ਗਈ।ਅੰਮ੍ਰਿਤਸਰ ਦੇ...
- Advertisement -