-ਸੰਕਟ ਦੀ ਘੜੀ ਵਿਚ ਕਿਰਾਏਦਾਰਾਂ ‘ਤੇ ਕਿਰਾਇਆ ਲੈਣ ਲਈ ਦਬਾਅ ਨਾ ਪਾਉਣ ਮਕਾਨ ਮਾਲਕ:...
ਮਾਨਸਾ, 06 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਕੋਰੋਨਾ ਵਾਇਰਸ ਦੀ ਬਿਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿਚ ਕਰਫਿਊ ਲਗਾਇਆ ਗਿਆ...
ਪੰਜਾਬ ਕੈਬਨਿਟ ਵੱਲੋਂ ਕੇਂਦਰ ਕੋਲ ਕੋਵਿਡ-19 ਖਿਲਾਫ ਸ਼ੰਘਰਸ਼ ਵਿੱਚ ਜੁਟੇ ਸਾਰੇ ਅਫਸਰਾਂ ਤੇ ਕਰਮਚਾਰੀਆਂ...
ਚੰਡੀਗੜ•,(ਸਾਰਾ ਯਹਾ, ਬਲਜੀਤ ਸ਼ਰਮਾ) 6 ਅਪਰੈਲ ਕੋਵਿਡ-19 ਖਿਲਾਫ ਚੱਲ ਰਹੇ ਸੰਘਰਸ਼ ਵਿੱਚ ਜੁਟੇ ਸਰਕਾਰੀ ਸਟਾਫ ਦਾ ਹੌਸਲਾ ਵਧਾਉਣ ਲਈ ਮੁੱਖ ਮੰਤਰੀ...
ਜਗਰੂਪ ਭਾਰਤੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਵਜੋਂ ਕਾਰਜਭਾਗ ਸੰਭਾਲਿਆ
ਮਾਨਸਾ, 6 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ)ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਵਜੋਂ ਕਾਰਜਭਾਗ ਸੰਭਾਲਦਿਆਂ ਜਗਰੂਪ ਭਾਰਤੀ ਨੇ ਦਾਅਵਾ ਕੀਤਾ ਕਿ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਪੁੱਤਰ ਤੇ...
ਚੰਡੀਗੜ, 5 ਅਪਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਨੂੰ ਹਜੂਰੀ ਰਾਗੀ ਪਦਮਸ੍ਰੀ ਭਾਈ...
ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ‘ਚ ਦਾਖਲ ਨੰਨ•ੇ ਬੱਚੇ ਨੂੰ ਕੋਵਿਡ-19 ਤੋਂ ਮੁਕਤੀ ਦੇ ਰੂਪ...
ਚੰਡੀਗੜ•/ਨਵਾਂਸ਼ਹਿਰ,(ਸਾਰਾ ਯਹਾ, ਬਲਜੀਤ ਸ਼ਰਮਾ) 5 ਅਪਰੈਲ- ਪਠਲਾਵਾ ਦੇ ਜਰਮਨ ਤੋਂ ਵਾਇਆ ਇਟਲੀ ਦੀ ਟ੍ਰੈਵਲ ਹਿਸਟਰੀ ਵਾਲੇ ਬਾਬਾ ਬਲਦੇਵ ਸਿੰਘ ਦੇ ਦੇਹਾਂਤ...
ਕੋਰੋਨਾਵਾਇਸ ਨੇ ਲੀਹੋਂ ਲਾਹੀ ਕੈਪਟਨ ਸਰਕਾਰ, 5000 ਕਰੋੜ ਦਾ ਨੁਕਸਾਨ
ਚੰਡੀਗੜ੍ਹ: ਕੋਰੋਨਾਵਾਇਸ ਜਾਨੀ ਨੁਕਸਾਨ ਹੀ ਨਹੀਂ ਕਰ ਰਿਹਾ ਸਗੋਂ ਪੰਜਾਬ ਸਰਕਾਰ ਦਾ ਵਿੱਤੀ ਤਾਣਾਬਾਣਾ ਲੀਹੋਂ ਲਾਹ ਰਿਹਾ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ...
ਨਿਜੀ ਹਸਪਤਾਲਾਂ ਵਲੋਂ ਓਪੀਡੀ ਬੰਦ ਕਰਨ ਕਾਰਨ ਕੈਪਟਨ ਦੀ ਚੇਤਾਵਨੀ,ਲਾਇਸੈਂਸ ਹੋਣਗੇ ਰੱਦ
ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਸਰਕਾਰੀ ਹਸਪਤਾਲਾਂ ‘ਤੇ ਪਹਿਲਾਂ ਹੀ ਬਹੁਤ ਦਬਾਅ ਹੈ। ਇਸ ਦਰਮਿਆਨ ਨਿਜੀ ਹਸਪਤਾਲਾਂ ਵਲੋਂ ਓਪੀਡੀ ਬੰਦ ਕਰਨ ਕਾਰਨ ਮਰੀਜ਼ ਸਰਕਾਰੀ...
ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਜਾ ਦਾਲ ਰੋਟੀ ਭੇਜਿਆ...
ਅੱਜ 15000ਪੈਕਿਟ ਖਾਣਾ ਵੱਖ-ਵੱਖ ਵਾਰਡਾਂ ਵਿਚ ਭੇਜਿਆ ਗਿਆ
ਮਾਨਸਾ, 5 ਅਪਰੈਲ(ਸਾਰਾ ਯਹਾ, ਬਲਜੀਤ ਸ਼ਰਮਾ)...
ਕੋਰੋਨ ਦੇ ਵਧ ਰਹੇ ਕੇਸਾਂ ਕਰਕੇ ਹੁਣ ਦਫਾ 144 ਨੂੰ 30 ਅਪ੍ਰੈਲ ਤੱਕ ਵਧਾਇਆ
ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਉੱਤਰ ਪ੍ਰਦੇਸ਼ ਵਿੱਚ ਵੀ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ...