ਤਾਲਾਬੰਦੀ ਦੋਰਾਨ ਰੋਜ਼ਾਨਾ ਖਪਤਕਾਰ ਮਾਮਲੇ ਵਿਭਾਗ ਜਾਰੀ ਕਰੇਗਾ ਜ਼ਰੂਰੀ ਵਸਤਾਂ ਦੇ ਭਾਅ ਦੀ ਸੂਚੀ...
ਚੰਡੀਗੜ੍ਹ, (ਸਾਰਾ ਯਹਾ, ਬਲਜੀਤ ਸ਼ਰਮਾ)4 ਅਪ੍ਰੈਲ : ਤਾਲਾਬੰਦੀ ਦੋਰਾਨ ਸੂਬੇ ਦਾ ਖਪਤਕਾਰ ਮਾਮਲੇ ਵਿਭਾਗ ਜ਼ਰੂਰੀ ਵਸਤਾਂ ਦੇ ਭਾਅ ਦੀ ਰੋਜ਼ਾਨਾ ਸੂਚੀ ਜਾਰੀ ਕਰੇਗਾ...
ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਯਾਤਰਾ ਬਾਰੇ ਨਾ ਦੱਸਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ...
ਚੰਡੀਗੜ•, 4 ਅਪਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਸੂਬੇ ਵਿੱਚ ਕੋਵਿਡ-19 ਸੰਕਟ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਕੋਰੋਨਾਵਾਇਰਸ ਦੇ ਕਹਿਰ ਨੂੰ ਵੇਖਦਿਆਂ ਸੂਬਾ ਸਰਕਾਰ ਵੱਲੋਂ ਹੁਣ ਤਕ ਕਿਹੜੇ ਅਹਿਮ ਫੈਸਲੇ ਲਏ...
ਚੰਡੀਗੜ੍ਹ: ਦੇਸ਼ ਸਣੇ ਸੂਬੇ ‘ਚ ਕੋਰੋਨਾਵਾਇਰਸ ਕਰਕੇ ਖ਼ਤਰੇ ਦਾ ਆਲਮ ਛਾਇਆ ਹੋਇਆ ਹੈ। ਦੇਸ਼ ‘ਚ 14 ਅਪਰੈਲ ਤਕ ਦਾ ਲੌਕਡਾਊਨ ਹੈ ਜਿਸ...
ਚਿੰਤਾਹਰਣ ਰੇਲਵੇ ਤਿ੍ਵੇਣੀ ਮੰਦਿਰ ਵਿਚ ਇਸ ਘੜੀ ਵਿਚ ਜਗਦੀਪ ਸਿੰਘ ਨਕਈ ਸਾਬਕਾ ਐਮ ਐਲ...
ਮਾਨਸਾ, 04, ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) : ਚਿੰਤਾਹਰਣ ਰੇਲਵੇ ਤਿ੍ਵੇਣੀ ਮੰਦਿਰ ਇਸ ਘੜੀ ਵਿਚ ਬਣ ਰਿਹਾ ਮਾਨਸਾ ਲੰਗਰ ਲਈ ਜ਼ਰੂਰਤਮੰਦ...
ਬਿਜਲੀ ਮੁਲਾਜ਼ਮਾਂ ਨੂੰ ਝਟਕਾ, ਮਿਲੀ 60 ਪ੍ਰਤੀਸ਼ਤ ਤਨਖਾਹ, ਬਾਕੀ 20 ਅਪਰੈਲ ਤੋਂ ਬਾਅਦ
ਚੰਡੀਗੜ੍ਹ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਪੀਪੀਸੀਐਲ) ਨੇ ਅਪਰੈਲ ਮਹੀਨੇ ਦੀ ਤਨਖਾਹ ਵਿੱਚ 40% ਦੀ ਕਟੌਤੀ ਕੀਤੀ ਹੈ। 24 ਘੰਟਿਆਂ ਲਈ ਡਿਊਟੀ 'ਤੇ...
ਬ੍ਰੇਕਿੰਗ: ਪੰਜਾਬ ‘ਚ ਕੋਰੋਨਾ ਦੇ ਤਿੰਨ ਤਾਜ਼ਾ ਮਾਮਲੇ, ਸੂਬੇ ‘ਚ ਮਰੀਜ਼ਾਂ ਦੀ ਗਿਣਤੀ ਹੋਈ...
ਚੰਡੀਗੜ੍ਹ: ਮੁਹਾਲੀ 'ਚ ਦੋ ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਇੱਕ 80 ਸਾਲਾ ਬਜ਼ੁਰਗ ਅਤੇ 55 ਸਾਲਾ ਮਹਿਲਾ ਕੋਰੋਨਾ ਪੋਜ਼ਟਿਵ ਪਾਇਆਂ ਗਈਆਂ ਹਨ।...
ਪਬਲਿਕ ਨੂੰ ਡਰਨ ਦੀ ਬਜਾਏੇ ਘਰਾਂ ਅੰਦਰ ਰਹਿ ਕੇ ਸਾਵਧਾਨੀਆਂ ਦੀ ਵਰਤੋਂ ਕਰਨ ਲਈ...
ਮਾਨਸਾ, 04, ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਨੋਵਲ ਕੋਰੋਨਾ ਵਾਇਰਸ (ਙ+ੜ੦ਣ-19) ਨੂੰ ਫੈਲਣ ਤੋਂ ਰੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ|ਪੁਲਿਸ...
-ਨੋਵਲ ਕਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਕਰਫਿਊ ਦੌਰਾਨ ਪੇਂਡੂ ਖੇਤਰ ਦੇ ਲੋਕਾਂ ਨੂੰ...
ਮਾਨਸਾ, 04 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਨੋਵਲ ਕਰੋਨਾ ਵਾਇਰਸ (ਕੋਵਿਡ-19) ਤੋਂ ਜ਼ਿਲ੍ਹਾ ਵਾਸੀਆਂ ਦੀ ਸੁਰੱਖਿਆ ਲਈ ਲਗਾਏ ਗਏ ਕਰਫਿਊ...
14ਵੇਂ ਦਿਨ 55 ਪਰਿਵਾਰਾਂ ਨੂੰ ਦਿੱਤਾ ਤਿੰਨ ਸਮੇਂ ਦਾ ਭੋਜਨ
ਕਰੋਨਾ ਕਰਫਿਊ ਦੇ ਸੰਕਟ ਕਾਰਣ ਰੋਜੀ ਰੋਟੀ ਕਮਾਉਣ ਤੋਂ ਅਸਮਰਥ ਮਾਨਸਾ ਸਹਿਰ ਦੇ 55 ਪਰਿਵਾਰਾਂ ਨੂੰ ਡੇਰਾ ਸੱਚਾ ਸੋਦਾ ਦੇ ਸਰਧਾਲੂਆਂ...
ਦਿੱਲੀ ਨਿਜ਼ਾਮੂਦੀਨ ਮਰਕਜ਼ ਤੋਂ ਪਰਤੇ ਵਿਅਕਤੀਆਂ ਵਿੱਚੋਂ 3 ਆਏ ਕੋਰੋਨਾ ਪਾਜ਼ਿਟੀਵ…! ਜ਼ਿਲ੍ਹਾ ਵਾਸੀਆਂ ਨੂੰ...
ਮਾਨਸਾ, 03 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪਿਛਲੇ ਦਿਨੀਂ ਦਿੱਲੀ ਨਿਜ਼ਾਮੂਦੀਨ...