-ਆਈ.ਟੀ.ਆਈ. ਮਾਨਸਾ ਵਲੰਟੀਅਰਾਂ ਨੇ ਵੱਖ-ਵੱਖ ਥਾਵਾਂ ‘ਤੇ ਕੀਤੀ ਮਾਸਕਾਂ ਦੀ ਵੰਡ
ਮਾਨਸਾ, 25 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ): ਸਰਕਾਰੀ ਆਈ.ਟੀ.ਆਈ. ਮਾਨਸਾ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਲੋਕਾਂ ਦੇ...
ਹਰਿਆਣਾ ਦੇ ਜੇਲ੍ਹ ਮੰਤਰੀ ਦਾ ਰਾਮ ਰਹੀਮ ਦੀ ਪੈਰੋਲ ਤੇ ਵੱਡਾ ਬਿਆਨ
ਸਿਰਸਾ: ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਵਿਵਾਦ ‘ਤੇ ਵੱਡਾ...
ਕੈਪਟਨ ਅਮਰਿੰਦਰ ਸਿੰਘ ਨੇ ਰਾਜਨਾਥ ਸਿੰਘ(ਸਾਬਕਾ ਸੈਨਿਕਾਂ) ਨੂੰ ਲੌਕਡਾਊਨ ਵਿੱਚ ਫਸੇ ਘਰ ਵਾਪਸ ਜਾਣ...
ਚੰਡੀਗੜ•, 24 ਅਪਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ...
ਚੇਅਰਮੈਨ ਪ੍ਰੇਮ ਮਿੱਤਲ ਨੇ ਕੀਤਾ ਅਨਾਜ਼ ਮੰਡੀਆ ਦਾ ਦੌਰਾ, ਸੁਣੀਆ ਸਮੱਸਿਆਵਾਂ
ਜੋਗਾ, 24 ਅਪ੍ਰੈਲ ((ਸਾਰਾ ਯਹਾ/ਗੋਪਾਲ ਅਕਲੀਆ)-ਸਾਬਕਾ ਵਿਧਾਇਕ ਤੇ ਜਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਪਿੰਡ ਅਕਲੀਆ ਤੇ ਰੱਲਾ ਦੀਆ...
ਸਰਪੰਚ ਜਗਦੀਪ ਸਿੰਘ ਨੇ ਕਣਕ ਦੇ ਨਾੜ ਨੂੰ ਲੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ...
ਜੋਗਾ, 24 ਅਪ੍ਰੈਲ (ਸਾਰਾ ਯਹਾ/ਗੋਪਾਲ ਅਕਲੀਆ) ; ਬੀਤੇ ਦਿਨੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆ ਵੱਖ-ਵੱਖ ਕਿਸਾਨ ਜਥੇਬੰਦੀਆ, ਗ੍ਰਾਮ ਪੰਚਾਇਤਾ ਤੇ...
ਮੀਰਪੁਰ ਕਲਾਂ ਦੇ ਵਿਅਕਤੀ ਦੀ ਸਾਈਪ੍ਰਸ ਵਿੱਚ ਮੌਤ
ਮਾਨਸਾ 24 ਅਪ੍ਰੈਲ (ਬਪਸ): ਸਰਦੂਲਗੜ੍ਹ ਦੇ ਨੇੜਲੇ ਪਿੰਡ ਮੀਰਪੁਰ ਕਲਾਂ (ਹਿੰਮਤਪੁਰਾ ਢਾਣੀ) ਦੇ ਇੱਕ ਵਿਅਕਤੀ ਦੀ ਯੂਰਪ ਦੇ ਦੇਸ਼ ...
ਲੌਕਡਾਊਨ ਖੋਲਣ ਦਾ ਫੈਸਲਾ ਕੈਪਟਨ ਸਰਕਾਰ ਨੇ ਕਮੇਟੀ ਦੀ ਸਲਾਹ ਹਵਾਲੇ ਕੀਤਾ…!!
ਚੰਡੀਗੜ•, 24 ਅਪਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਲੌਕਡਾਊਨ ਖੋਲ•ਣ...
ਨਸਿ.ਆ ਵਿਰੁੱਧ 5 ਮੁਕੱਦਮੇ ਦਰਜ. ਕਰਕੇ 5 ਦੋਸ.ੀਆਨ ਮਾਨਸਾ ਪੁਲਿਸ ਨੇ ਕੀਤੇ ਗ੍ਰਿਫਤਾਰ
ਮਾਨਸਾ, 24 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਪੰਜਾਬ...
ਪ੍ਰਧਾਨ ਮੰਤਰੀ ਨੇ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਔਰਤ ਸਰਪੰਚ ਪਲਵੀ ਠਾਕੁਰ...
ਚੰਡੀਗੜ•, 24 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ...
ਜਿਸ ਦੇ ਸਿਰ ‘ਤੇ ਮਾਤਾ – ਪਿਤਾ ਅਤੇ ਗੁਰੂਜਨਾਂ (ਅਧਿਆਪਕਾਂ )ਦੀਆਂ ਸੱਚੀਆਂ ਅਤੇ ਪ੍ਰਬਲ...
ਪਿਆਰੇ ਬੱਚਿਓ ! ਸਤ ਸ਼੍ਰੀ ਅਕਾਲ , ਰਾਮ - ਰਾਮ , ਗੁੱਡ ਮਾਰਨਿੰਗ , ਨਮਸਤੇ , ਸਲਾਮ। ਸਭ ਤੋਂ ਪਹਿਲਾਂ ਮੈਂ ਆਪਣੀ...