ਮਾਨਸਾ 1 ਨਵੰਬਰ (ਸਾਰਾ ਯਹਾਂ/ ਗੋਪਾਲ ਅਕਲੀਆ ) —ਸਹਾਇਤਾ ਲੁਧਿਆਣਾ ਸੰਸਥਾ ਰਾਹੀ ਮੁਫ਼ਤ ਪੜ੍ਹਾਈ ਕਰ ਰਹੇ ਬੱਚਿਆਂ
ਨੂੰ ਗੁਰਦੁਆਰਾ ਚ&੍ਰਚਰਵਸਂਕ ਮਾਨਸਾ ਵਿਖੇ ਸਰਦ ਰੁੱਤ ਦੀਆ ਵਰਦੀਆਂ ਵੰਡੀਆਂ ਗਈਆ। ਸਮਾਗਮ
ਦ&੍ਰਚਰਵਸਰਾਨ ਸੰਸਥਾ ਦੇ ਮੁਖੀ ਡਾ. ਰਾਜਿੰਦਰ ਸਿੰਘ ਰਾਜੀ, ਡੇਰਾ ਬਾਬਾ ਭਾਈ ਗੁਰਦਾਸ ਮਾਨਸਾ ਦੇ
ਮੁਖੀ ਅੰਮ੍ਰਿਤ ਮੁਨੀ ਤੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਵੱਲ'ਸਂ ਸਾਂਝੇ ਤ&੍ਰਚਰਵਸਰ ਤੇ ਲ'ਸੜਵੰਦ
ਜਿਲ੍ਹੇ ਵਿੱਚ 170 ਦੇ ਕਰੀਬ ਵਿਦਿਆਰਥੀਆਂ ਨੂੰ ਸਰਦ ਰੁੱਤ ਦੇ ਬੂਟ, ਜਰਾਬਾਂ ਅਤੇ ਵਰਦੀਆ ਦੀ
ਵੰਡ ਕੀਤੀ ਗਈ। ਡਾ. ਰਾਜਿੰਦਰ ਸਿੰਘ ਰਾਜੀ ਨੇ ਬੱਚਿਆਂ ਨੂੰ ਤਰੱਕੀ ਲਈ ਹਮੇਸ਼ਾ ਪੜ੍ਹਾਈ
ਕਰਦੇ ਰਹਿਣ ਲਈ ਪੇ੍ਰੇਰਿਆ ਤੇ ਹਰ ਪੱਖ'ਸਂ ਆਪਣਾ ਸਹਿਯ'ਸਗ ਦਿੰਦੇ ਰਹਿਣ ਦੀ ਗੱਲ ਆਖੀ। ਡੇਰਾ
ਬਾਬਾ ਭਾਈ ਗੁਰਦਾਸ ਮਾਨਸਾ ਦੇ ਮੁਖੀ ਅੰਮ੍ਰਿਤ ਮੁਨੀ ਨੇ ਸੰਸਥਾ ਵੱਲ'ਸਂ ਕੀਤੇ ਜਾ ਰਹੇ ਨੇਕ
ਉਪਰਾਲੇ ਦੀ ਸਲਾਘਾ ਕਰਦਿਆਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਸੰਸਥਾ ਦੇ ਜਿਲ੍ਹਾ ਪ੍ਰਧਾਨ
ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਸਹਾਇਤਾ ਗਰੁੱਪ ਦੇ ਸਰਪ੍ਰਸਤ ਡਾ. ਹਰਕੇਸ਼ ਸਿੰਘ ਸੰਧੂ
(ਯੂ.ਐਸ.ਏ.), ਪ੍ਰਧਾਨ ਡਾ. ਰਾਜਿੰਦਰ ਸਿੰਘ ਰਾਜੀ ਤੇ ਰਿਟਾ. ਆਈ.ਏ.ਐਸ. ਕਰਮਜੀਤ
ਸਿੰਘ ਸਰ੍ਹਾਂ ਦੀ ਸਮੁੱਚੀ ਟੀਮ ਵੱਲ'ਸਂ ਵੱਖ—ਵੱਖ ਪਿੰਡਾਂ ਦੇ ਸੈਂਕੜੇ ਲ'ਸੜਵੰਦ ਵਿਦਿਆਰਥੀਆਂ
ਨੂੰ ਪੜ੍ਹਾਈ ਕਰਵਾਉਣ ਦਾ ਬੀੜਾ ਚੁੱਕਿਆ ਹ'ਸਇਆ ਹੈ ਅਤੇ ਵਿਦਿਆਰਥੀਆਂ ਨੂੰ ਇਸ ਮਦਦ
ਰਾਹੀ ਪੂਰੇ ਸਾਲ ਦੀ ਪੜ੍ਹਾਈ ਫੀਸ਼ ਦੇ ਨਾਲ—ਨਾਲ ਸਕੂਲੀ ਵਰਦੀਆ, ਕਿਤਾਬਾਂ, ਟਰਾਂਸਪ'ਸਰਟ
ਆਦਿ ਬਣਦਾ ਸਾਰਾ ਖਰ਼ਚਾ ਸੰਸਥਾ ਵੱਲ'ਸਂ ਹੀ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਤੇ ਮਾਪਿਆਂ
ਨੇ ਸਮੇਂ—ਸਮੇਂ ਉਨ੍ਹਾਂ ਦੀ ਕੀਤੀ ਜਾਂਦੀ ਮਦਦ ਲਈ ਸੰਸਥਾ ਦਾ ਧੰਨਵਾਦ ਕੀਤਾ। ਸੰਸਥਾ ਦੇ
ਜਿਲ੍ਹਾ ਖਜ਼ਾਨਚੀ ਮਦਨ ਲਾਲ ਕੁਸ਼ਲਾ, ਸੰਸਥਾ ਮੈਂਬਰ ਗ'ਸਪਾਲ ਅਕਲੀਆ, ਵਿਸ਼ਵਦੀਪ ਸਿੰਘ
ਬਰਾੜ, ਡਾ. ਗੁਰਦੀਪ ਸਿੰਘ, ਬੂਟਾ ਸਿੰਘ ਅਕਲੀਆ, ਗੁਰਵਿੰਦਰ ਸਿੰਘ ਅਕਲੀਆ, ਲੱਖਾ ਸਿੰਘ,
ਬਾਬਾ ਬੂਟਾ ਸਿੰਘ ਰੜ੍ਹ, ਜਗਤਾਰ ਸਿੰਘ ਦਿਓਲ, ਰੇਸ਼ਮ ਸਿੰਘ ਬਣਾਂਵਾਲੀ ਆਦਿ ਪਤਵੰਤੇ ਹਾਜ਼ਰ ਸਨ।
ਤਸਵੀਰ—ਲ'ਸੜਵੰਦ ਬੱਚਿਆਂ ਨੂੰ ਸਰਦ ਰੁੱਤ ਦੀਆ ਵਰਦੀਆਂ ਦੀ ਵੰਡ ਸਮੇਂ ਸੰਸਥਾ ਮੁਖੀ ਡਾ.
ਰਾਜਿੰਦਰ ਸਿੰਘ ਰਾਜੀ, ਡੇਰਾ ਮੁਖੀ ਅੰਮ੍ਰਿਤ ਮੁਨੀ ਤੇ ਪਤਵੰਤੇ।