*ਮਾਨਸਾ ਵਿਖੇ ਲੋੜਵੰਦ ਬੱਚਿਆਂ ਨੂੰ ਸਹਾਇਤਾ ਸੰਸਥਾ ਲੁਧਿਆਣਾ ਨੇ ਵੰਡੀਆਂ ਵਰਦੀਆ*

0
39

ਮਾਨਸਾ 1 ਨਵੰਬਰ  (ਸਾਰਾ ਯਹਾਂ/ ਗੋਪਾਲ ਅਕਲੀਆ ) —ਸਹਾਇਤਾ ਲੁਧਿਆਣਾ ਸੰਸਥਾ ਰਾਹੀ ਮੁਫ਼ਤ ਪੜ੍ਹਾਈ ਕਰ ਰਹੇ ਬੱਚਿਆਂ
ਨੂੰ ਗੁਰਦੁਆਰਾ ਚ&੍ਰਚਰਵਸਂਕ ਮਾਨਸਾ ਵਿਖੇ ਸਰਦ ਰੁੱਤ ਦੀਆ ਵਰਦੀਆਂ ਵੰਡੀਆਂ ਗਈਆ। ਸਮਾਗਮ
ਦ&੍ਰਚਰਵਸਰਾਨ ਸੰਸਥਾ ਦੇ ਮੁਖੀ ਡਾ. ਰਾਜਿੰਦਰ ਸਿੰਘ ਰਾਜੀ, ਡੇਰਾ ਬਾਬਾ ਭਾਈ ਗੁਰਦਾਸ ਮਾਨਸਾ ਦੇ
ਮੁਖੀ ਅੰਮ੍ਰਿਤ ਮੁਨੀ ਤੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਘਾਲੀ ਵੱਲ&#39ਸਂ ਸਾਂਝੇ ਤ&੍ਰਚਰਵਸਰ ਤੇ ਲ&#39ਸੜਵੰਦ
ਜਿਲ੍ਹੇ ਵਿੱਚ 170 ਦੇ ਕਰੀਬ ਵਿਦਿਆਰਥੀਆਂ ਨੂੰ ਸਰਦ ਰੁੱਤ ਦੇ ਬੂਟ, ਜਰਾਬਾਂ ਅਤੇ ਵਰਦੀਆ ਦੀ
ਵੰਡ ਕੀਤੀ ਗਈ। ਡਾ. ਰਾਜਿੰਦਰ ਸਿੰਘ ਰਾਜੀ ਨੇ ਬੱਚਿਆਂ ਨੂੰ ਤਰੱਕੀ ਲਈ ਹਮੇਸ਼ਾ ਪੜ੍ਹਾਈ
ਕਰਦੇ ਰਹਿਣ ਲਈ ਪੇ੍ਰੇਰਿਆ ਤੇ ਹਰ ਪੱਖ&#39ਸਂ ਆਪਣਾ ਸਹਿਯ&#39ਸਗ ਦਿੰਦੇ ਰਹਿਣ ਦੀ ਗੱਲ ਆਖੀ। ਡੇਰਾ
ਬਾਬਾ ਭਾਈ ਗੁਰਦਾਸ ਮਾਨਸਾ ਦੇ ਮੁਖੀ ਅੰਮ੍ਰਿਤ ਮੁਨੀ ਨੇ ਸੰਸਥਾ ਵੱਲ&#39ਸਂ ਕੀਤੇ ਜਾ ਰਹੇ ਨੇਕ
ਉਪਰਾਲੇ ਦੀ ਸਲਾਘਾ ਕਰਦਿਆਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਸੰਸਥਾ ਦੇ ਜਿਲ੍ਹਾ ਪ੍ਰਧਾਨ
ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਸਹਾਇਤਾ ਗਰੁੱਪ ਦੇ ਸਰਪ੍ਰਸਤ ਡਾ. ਹਰਕੇਸ਼ ਸਿੰਘ ਸੰਧੂ
(ਯੂ.ਐਸ.ਏ.), ਪ੍ਰਧਾਨ ਡਾ. ਰਾਜਿੰਦਰ ਸਿੰਘ ਰਾਜੀ ਤੇ ਰਿਟਾ. ਆਈ.ਏ.ਐਸ. ਕਰਮਜੀਤ
ਸਿੰਘ ਸਰ੍ਹਾਂ ਦੀ ਸਮੁੱਚੀ ਟੀਮ ਵੱਲ&#39ਸਂ ਵੱਖ—ਵੱਖ ਪਿੰਡਾਂ ਦੇ ਸੈਂਕੜੇ ਲ&#39ਸੜਵੰਦ ਵਿਦਿਆਰਥੀਆਂ
ਨੂੰ ਪੜ੍ਹਾਈ ਕਰਵਾਉਣ ਦਾ ਬੀੜਾ ਚੁੱਕਿਆ ਹ&#39ਸਇਆ ਹੈ ਅਤੇ ਵਿਦਿਆਰਥੀਆਂ ਨੂੰ ਇਸ ਮਦਦ
ਰਾਹੀ ਪੂਰੇ ਸਾਲ ਦੀ ਪੜ੍ਹਾਈ ਫੀਸ਼ ਦੇ ਨਾਲ—ਨਾਲ ਸਕੂਲੀ ਵਰਦੀਆ, ਕਿਤਾਬਾਂ, ਟਰਾਂਸਪ&#39ਸਰਟ
ਆਦਿ ਬਣਦਾ ਸਾਰਾ ਖਰ਼ਚਾ ਸੰਸਥਾ ਵੱਲ&#39ਸਂ ਹੀ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਤੇ ਮਾਪਿਆਂ
ਨੇ ਸਮੇਂ—ਸਮੇਂ ਉਨ੍ਹਾਂ ਦੀ ਕੀਤੀ ਜਾਂਦੀ ਮਦਦ ਲਈ ਸੰਸਥਾ ਦਾ ਧੰਨਵਾਦ ਕੀਤਾ। ਸੰਸਥਾ ਦੇ
ਜਿਲ੍ਹਾ ਖਜ਼ਾਨਚੀ ਮਦਨ ਲਾਲ ਕੁਸ਼ਲਾ, ਸੰਸਥਾ ਮੈਂਬਰ ਗ&#39ਸਪਾਲ ਅਕਲੀਆ, ਵਿਸ਼ਵਦੀਪ ਸਿੰਘ
ਬਰਾੜ, ਡਾ. ਗੁਰਦੀਪ ਸਿੰਘ, ਬੂਟਾ ਸਿੰਘ ਅਕਲੀਆ, ਗੁਰਵਿੰਦਰ ਸਿੰਘ ਅਕਲੀਆ, ਲੱਖਾ ਸਿੰਘ,
ਬਾਬਾ ਬੂਟਾ ਸਿੰਘ ਰੜ੍ਹ, ਜਗਤਾਰ ਸਿੰਘ ਦਿਓਲ, ਰੇਸ਼ਮ ਸਿੰਘ ਬਣਾਂਵਾਲੀ ਆਦਿ ਪਤਵੰਤੇ ਹਾਜ਼ਰ ਸਨ।
ਤਸਵੀਰ—ਲ&#39ਸੜਵੰਦ ਬੱਚਿਆਂ ਨੂੰ ਸਰਦ ਰੁੱਤ ਦੀਆ ਵਰਦੀਆਂ ਦੀ ਵੰਡ ਸਮੇਂ ਸੰਸਥਾ ਮੁਖੀ ਡਾ.
ਰਾਜਿੰਦਰ ਸਿੰਘ ਰਾਜੀ, ਡੇਰਾ ਮੁਖੀ ਅੰਮ੍ਰਿਤ ਮੁਨੀ ਤੇ ਪਤਵੰਤੇ।

LEAVE A REPLY

Please enter your comment!
Please enter your name here