*ਮਾਨਸਾ ਪੁਲਿਸ ਨੇ ਨਸਿ਼ਆਂ ਵਿਰੁੱਧ 7 ਮੁਕੱਦਮੇ ਦਰਜ਼ ਕਰਕੇ 7 ਮੁਲਜਿਮ ਕੀਤੇ ਕਾਬੂ*

0
73

ਮਾਨਸਾ, 27—08—2022  (ਸਾਰਾ ਯਹਾਂ/ ਮੁੱਖ ਸੰਪਾਦਕ ): ਸ੍ਰੀ ਗ ੌਰਵ ਤ ੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵ ੱਲੋਂ ਪ੍ਰ ੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲ ੋਂ ਨਸਿ ਼ਆ ਦੀ ਰ ੋਕਥਾਮ ਸਬੰਧੀ ਵਿਸ ੇਸ਼ ਮੁਹਿੰਮ ਚਲਾਈ ਗਈ ਹੈ।
ਇਸ ੇ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਬੁਢਲਾਡਾ ਦੇ ਐਸ.ਆਈ. ਕਰਮ ਸਿੰਘ ਸਮੇਤ ਪੁਲਿਸ
ਪਾਰਟੀ ਵੱਲੋਂ ਜਗਦੀਸ ਼ ਸਿੰਘ ਉਰਫ ਗ ੱਗੀ ਪੁੱਤਰ ਅਵਤਾਰ ਸਿੰਘ ਵਾਸੀ ਭਾਗੀਬਾਂਦਰ ਜਿਲਾ ਬਠਿੰਡਾ ਨੂੰ ਕਾਬੂ ਕਰਕ ੇ
30 ਨਸ਼ੀਲੀਆਂ ਸੀਸ ਼ੀਆਂ ਮਾਰਕਾ ਵਿਨਸੀਰੈਕਸ ਸਮੇਤ 300 ਨਸ ਼ੀਲੀਆਂ ਗੋ ਲੀਆਂ ਦੀ ਕਮਰਸੀਅਲ ਬਰਾਮਦਗੀ ਹੋਣ
ਤੇ ਉਸਦੇ ਵਿਰੁ ੱਧ ਥਾਣਾ ਸਿਟੀ ਬੁਢਲਾਡਾ ਵਿਖੇ ਅ ੈਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ।
ਥਾਣਾ ਭੀਖੀ ਦੇ ਅ ੈਸ.ਆਈ. ਕੁਲਦੀਪ ਸਿੰਘ ਸਮੇਤ ਪ ੁਲਿਸ ਪਾਰਟੀ ਵੱਲ ੋਂ ਹੈਪੀ ਸਿੰਘ ਪੁੱਤਰ ਚਿਮਨ ਲਾਲ ਵਾਸੀ ਭੀਖੀ
ਨ ੂੰ ਕਾਬੂ ਕਰਕੇ ੳ ੁਸ ਪਾਸੋ ਂ 140 ਨਸ ਼ੀਲੀਆਂ ਗੋਲੀਆਂ ਮਾਰਕਾ ਅ ੈਲਪ ੍ਰਾਜੋਲਮ ਦੀ ਬਰਾਮਦਗੀ ਕੀਤੀ ਗਈ। ਅ ੈਂਟੀ
ਨਾਰਕ ੋਟਿਕਸ ਸੈਲ ਮਾਨਸਾ ਦੇ ਅ ੈਸ.ਆਈ. ਲੱਖਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਨਿਰਮਲ ਸਿ ੰਘ ੳ ੁਰਫ ਨਿੰਮੀ
ਪੁ ੱਤਰ ਗੁਰਦੇਵ ਸਿੰਘ ਅਤੇ ਬਿੱਟੂ ਪੁੱਤਰ ਸੁਖਦ ੇਵ ਸਿ ੰਘ ਵਾਸੀਅਨ ਸੈਦੇਵਾਲਾ ਪਾਸੋਂ ਮੋਟਰਸਾਈਕਲ ਹੀਰੋ ਡੀਲਕਸ
ਨ ੰਬਰੀ ਪੀਬੀ.50ਏ—2848 ਸਮ ੇਤ 8 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਦੀ ਬਰਾਮਦਗੀ ਹੋਣ ਤੇ ਉਹਨਾਂ ਦੇ ਵਿਰੁੱਧ ਥਾਣਾ
ਬੋਹਾ ਵਿਖ ੇ ਐਨ.ਡੀ.ਪੀ.ਐਸ. ਅ ੈਕਟ ਦਾ ਮ ੁਕੱਦਮਾ ਦਰਜ਼ ਕਰਵਾਇਆ ਗਿਆ ਹੈ, ਦੋਨਾਂ ਮੁਲਜਿਮਾਂ ਦੀ ਗਿ ੍ਰਫਤਾਰੀ
ਬਾਕੀ ਹੈ। ਥਾਣਾ ਜੌੜਕੀਆਂ ਦੇ ਐਸ.ਆਈ. ਗੰਗਾਂ ਰਾਮ ਸਮੇਤ ਪੁਲਿਸ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਉਰਫ ਵ ੱਡਾ
ਪੁ ੱਤਰ ਕੌਰ ਸਿੰਘ ਵਾਸੀ ਰਾਏਪੁਰ ਅਤੇ ਹਰਜਿੰਦਰ ਸਿ ੰਘ ਉਰਫ ਬੱਬੂ ਪੁੱਤਰ ਬੇਅੰਤ ਸਿੰਘ ਵਾਸੀ ਕੋਟਧਰਮੂ ਨੂੰ
ਮੋਟਰਸਾਈਕਲ ਹੀਰੋਹਾਂਡਾ ਸਪਲੈਂਡਰ ਪਲੱਸ ਬਿਨਾ ਨੰਬਰੀ ਸਮ ੇਤ ਕਾਬੂ ਕਰਕੇ 5 ਗ੍ਰਾਮ ਹੈਰੋਇੰਨ (ਚਿੱਟਾ) ਦੀ
ਬਰਾਮਦਗੀ ਹੋਣ ਤੇ ੳ ੁਹਨਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ।
ਇਸ ੇ ਤਰਾ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋਏ ਐਂਟੀ ਨਾਰਕ ੋਟਿਕਸ ਸੈਲ ਮਾਨਸਾ ਦੇ
ਸ:ਥ: ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵ ੱਲੋਂ ਅ ੰਮ੍ਰਿਤਪਾਲ ਸਿੰਘ ਉਰਫ ਸੋਨੀ ਪੁ ੱਤਰ ਸੰਤ ੋਖ ਸਿ ੰਘ ਵਾਸੀ
ਸਸਪਾਲੀ ਨੂੰ ਕਾਬੂ ਕਰਕੇ 1 ਚਾਲੂ ਭੱਠੀ, 50 ਲੀਟਰ ਲਾਹਣ ਅਤੇ 10 ਬੋਤਲਾਂ ਸ ਼ਰਾਬ ਨਜਾਇਜ ਬਰਾਮਦ ਕੀਤੀ
ਗਈ। ਥਾਣਾ ਬੋਹਾ ਦੇ ਸ:ਥ: ਗੁਰਮੀਤ ਸਿ ੰਘ ਸਮੇਤ ਪੁਲਿਸ ਪਾਰਟੀ ਵੱਲੋਂ ਹਰਪ੍ਰੀਤ ਸਿ ੰਘ ਉਰਫ ਪ ੍ਰੀਤ ਪੁੱਤਰ ਕਰਮ
ਸਿ ੰਘ ਵਾਸੀ ਸਤੀਕੇ ਨੂੰ ਕਾਬੂ ਕਰਕੇ 1 ਚਾਲ ੂ ਭੱਠੀ, 30 ਲੀਟਰ ਲਾਹਣ ਅਤੇ 1 ਬੋਤਲ ਸ ਼ਰਾਬ ਨਜਾਇਜ ਬਰਾਮਦ
ਕੀਤੀ ਗਈ। ਥਾਣਾ ਜੋਗਾ ਦੇ ਹੌਲਦਾਰ ਜਗਸੀਰ ਸਿੰਘ ਸਮੇਤ ਪੁਲਿਸ ਪਾਰਟੀ ਵੱਲ ੋਂ ਦੇਵਾ ਸਿੰਘ ਪੁੱਤਰ ਬਸੰਤ ਸਿੰਘ
ਵਾਸੀ ਖੜਕ ਸਿੰਘ ਵਾਲਾ ਨੂ ੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ ਗਈ।
ਅ ੈਸ.ਐਸ.ਪੀ. ਮਾਨਸਾ ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਜੀ ਵੱਲੋਂ ਦੱਸਿਆ ਗਿਆ ਕਿ
ਅ ੈਨ.ਡੀ.ਪੀ.ਐਸ. ਐਕਟ ਦੇ ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂ ੰ ਮਾਨਯੋ ਗ ਅਦਾਲਤ ਵਿੱਚ ਪੇਸ ਼ ਕਰਕੇ
ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮਾਨਸਾ ਪੁਲਿਸ ਵੱਲ ੋਂ ਨਸਿ਼ਆਂ ਅਤ ੇ ਮਾੜੇ
ਅਨਸਰਾ ਵਿਰ ੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।


LEAVE A REPLY

Please enter your comment!
Please enter your name here