ਮਾਨਸਾ 03 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ): ਸ੍ਰੀ ਅਮਰਨਾਥ ਯਾਤਰਾ ਸੇਵਾ ਸੰਮਤੀ (ਰਜਿ: 1846), ਮਾਨਸਾ ਵੱਲ'ਸਂ ਸ੍ਰੀ ਅਮਰ
ਨਾਥ ਜੀ ਦੀ ਪਵਿੱਤਰ ਗੁਫਾ ਦੇ ਦਰਸਨਾਂ ਲਈ ਲਗਾਤਾਰ 14ਵੀਂ ਏ.ਸੀ ਬੱਸ ਮਿਤੀ 03.07.2022
ਨੂੰ ਸੰਮਤੀ ਦੇ ਮੁੱਖ ਦਫ਼ਤਰ ਦੁਕਾਨ ਨੰਬਰ 379, ਪੁਰਾਣੀ ਅਨਾਜ ਮੰਡੀ ਕ'ਸਲ ਸੰਮਤੀ ਦੇ ਮੈਬਰ
ਸੰਜੀਵ ਬ'ਸਬੀ, ਤਰਸੇਮ ਸੇਮਾ ਅਤੇ ਸ਼੍ਰੀ ਰਾਜੀਵ ਵਿੱਕੀ ਬਰੇਟਾ ਵਾਲਾ ਦੀ ਰਹੂਨਮਾਈ ਹੇਠ ਰਵਾਨਾ ਹ'ਸਈ।
ਹਵਨ ਯੱਗ ਕਰਨ ਤ'ਸਂ ਬਾਅਦ ਇਸ ਯਾਤਰਾ ਲਈ ਨਾਰੀਅਲ ਦੀ ਰਸਮ ਅਤੇ ਜ'ਸਤੀ ਪ੍ਰਚੰਡ ਦੀ ਰਸਮ ਅਸ'ਸ਼ਕ
ਕੁਮਾਰ ਦਾਨੇਵਾਲੀਆ, ਪ੍ਰਸ'ਸਤਮ ਦਾਸ ਬਾਲ ਪ੍ਰਧਾਨ ਅਗਰਵਾਲ ਸਭਾ, ਮਾਨਸਾ ਅਤੇ ਰਾਜਪਾਲ ਉਰਫ ਰਾਜਾ
ਫੱਤੇਵਾਲੇ ਨੇ ਸਮੂਹਿਕ ਤ&੍ਰਚਰਵਸਰ ਤੇ ਨਿਭਾਈ ਅਤੇ ਸੰਮਤੀ ਨੂੰ ਭਾਰੀ ਸਹਿਯ'ਸਗ ਦਿੱਤਾ। ਇਸ ਯਾਤਰਾ ਲਈ ਬੱਸ
ਨੂੰ ਰਵਾਨਗੀ ਲਈ ਝੰਡੀ ਦੇਣ ਦੀ ਰਸਮ ਸਰਦਾਰ ਜਗਦੀਪ ਸਿੰਘ ਨਕਈ ਸਾਬਕਾ ਐਮ.ਐਲ.ਏ. ਅਤੇ
ਸੰਸਦੀ ਸਕੱਤਰ ਨੇ ਆਪਣੇ ਕਰ ਕਮਲਾਂ ਨਾਲ ਨਿਭਾਈ ਅਤੇ ਸੰਮਤੀ ਨੂੰ ਦਾਨ ਵਜ'ਸ 50 ਕਬੰਲ ਭੇਟ
ਕੀਤੇ ਗਏ। ਸੰਮਤੀ ਦੇ ਪ੍ਰਧਾਨ ਐਡਵ'ਸਕੇਟ ਸੁਨੀਲ ਕੁਮਾਰ ਬਾਂਸਲ ਨੇ ਆਏ ਹ'ਸਏ ਮਹਿਮਾਨਾਂ ਦਾ ਸਨਮਾਨ
ਕੀਤਾ ਅਤੇ ਕਿਹਾ ਕਿ ਬਾਬਾ ਬਰਫਾਨੀ ਦੇ ਦਰਸਨ ਕਰਨ ਨਾਲ ਭਗਤਾਂ ਦੀ ਹਰ ਮਨ'ਸਕਾਮਨਾ ਜਰੂਰ ਪੂਰੀ
ਹੁੰਦੀ ਹੈ।ਇਸ ਲਈ ਸਾਨੂੰ ਅਮਰਨਾਥ ਦੀ ਯਾਤਰਾ ਕਰਨ ਲਈ ਹਰ ਯਤਨ ਕਰਨਾ ਚਾਹੀਦਾ ਹੈ। ਇਸ ਮ&੍ਰਚਰਵਸਕੇ ਤੇ
ਸ'ਸਭਾ ਯਾਤਰਾ ਵੀ ਕੱਢੀ ਗਈ ਅਤੇ ਸ'ਸਭਾ ਯਾਤਰਾ ਦ&੍ਰਚਰਵਸਰਾਨ ਭਗਤਾ ਨੇ ਨੱਚ ਟੱਪ ਕੇ ਸਿ਼ਵ ਭ'ਸਲੇ ਦੇ
ਜੈਕਾਰਿਆ ਨਾਲ ਅਸਮਾਨ ਗੁੰਜਣ ਲਾ ਦਿੱਤਾ। ਇਸ ਮ&੍ਰਚਰਵਸਕੇ ਤੇ ਸਨਤਾਨ ਧਰਮ ਸਭਾ ਦੇ ਪ੍ਰਧਾਨ ਰੁਲਦੂ ਰਾਮ
ਨੰਦਗੜ੍ਹ ਵਾਲੇ।, ਸੁਰਿੰਦਰ ਪਿੰਟਾ, ਸ੍ਰੀ ਦੁਰਗਾ ਕੀਰਤਨ ਮੰਡਲੀ ਦੇ ਮੈਬਰ ਅਤੇ ਸ੍ਰੀ ਅਮਰਨਾਥ ਲੰਗਰ
ਸੇਵਾ ਸੰਮਤੀ ਦੇ ਪ੍ਰਧਾਨ ਅਤੇ ਮੈਬਰ, ਸ਼੍ਰੀ ਅਰੁਣ ਕੁਮਾਰ, ਅਸ਼'ਸਕ ਕੁਮਾਰ, ਨਰੇਸ਼ ਕੁਮਾਰ ਤ'ਸਂ
ਇਲਾਵਾ ਸੰਮਤੀ ਦੇ ਮੈਬਰ ਸ੍ਰੀ ਹੁਕਮ ਚੰਦ, ਨਵਨੀਤ ਬੰਟੀ, ਰਾਧੇ ਸਿ਼ਆਮ, ਅਰੁਣ ਗ'ਸਇਲ, ਅਵਿਨਾਸ
ਬੰਟੀ, ਹੁਕਮ ਚੰਦ ਕਾਕਾ, ਦਰਵੇਸ਼ ਪਾਂਡੇ ਅਤੇ ਸ਼ਹਿਰ ਦੀਆਂ ਹ'ਸਰ ਵੱਖ ਧਾਰਮਿਕ ਸੰਸਥਾਵਾਂ ਦੇ ਮੈਂਬਰ
ਅਤੇ ਅਹੁਦੇਦਾਰ ਹਾਜਰ ਸਨ।