*ਬਾਬਾ ਬਰਫਾਨੀ ਦੇ ਦਰਸ਼ਨਾਂ ਲਈ 14ਵੀ ਬੱਸ ਰਵਾਨਾ ਜੈਕਾਰਿਆਂ ਨਾਲ ਗੁੰਜਿਆ ਅਸਮਾਨ*

0
91

ਮਾਨਸਾ 03 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ): ਸ੍ਰੀ ਅਮਰਨਾਥ ਯਾਤਰਾ ਸੇਵਾ ਸੰਮਤੀ (ਰਜਿ: 1846), ਮਾਨਸਾ ਵੱਲ&#39ਸਂ ਸ੍ਰੀ ਅਮਰ
ਨਾਥ ਜੀ ਦੀ ਪਵਿੱਤਰ ਗੁਫਾ ਦੇ ਦਰਸਨਾਂ ਲਈ ਲਗਾਤਾਰ 14ਵੀਂ ਏ.ਸੀ ਬੱਸ ਮਿਤੀ 03.07.2022
ਨੂੰ ਸੰਮਤੀ ਦੇ ਮੁੱਖ ਦਫ਼ਤਰ ਦੁਕਾਨ ਨੰਬਰ 379, ਪੁਰਾਣੀ ਅਨਾਜ ਮੰਡੀ ਕ&#39ਸਲ ਸੰਮਤੀ ਦੇ ਮੈਬਰ
ਸੰਜੀਵ ਬ&#39ਸਬੀ, ਤਰਸੇਮ ਸੇਮਾ ਅਤੇ ਸ਼੍ਰੀ ਰਾਜੀਵ ਵਿੱਕੀ ਬਰੇਟਾ ਵਾਲਾ ਦੀ ਰਹੂਨਮਾਈ ਹੇਠ ਰਵਾਨਾ ਹ&#39ਸਈ।
ਹਵਨ ਯੱਗ ਕਰਨ ਤ&#39ਸਂ ਬਾਅਦ ਇਸ ਯਾਤਰਾ ਲਈ ਨਾਰੀਅਲ ਦੀ ਰਸਮ ਅਤੇ ਜ&#39ਸਤੀ ਪ੍ਰਚੰਡ ਦੀ ਰਸਮ ਅਸ&#39ਸ਼ਕ
ਕੁਮਾਰ ਦਾਨੇਵਾਲੀਆ, ਪ੍ਰਸ&#39ਸਤਮ ਦਾਸ ਬਾਲ ਪ੍ਰਧਾਨ ਅਗਰਵਾਲ ਸਭਾ, ਮਾਨਸਾ ਅਤੇ ਰਾਜਪਾਲ ਉਰਫ ਰਾਜਾ
ਫੱਤੇਵਾਲੇ ਨੇ ਸਮੂਹਿਕ ਤ&੍ਰਚਰਵਸਰ ਤੇ ਨਿਭਾਈ ਅਤੇ ਸੰਮਤੀ ਨੂੰ ਭਾਰੀ ਸਹਿਯ&#39ਸਗ ਦਿੱਤਾ। ਇਸ ਯਾਤਰਾ ਲਈ ਬੱਸ
ਨੂੰ ਰਵਾਨਗੀ ਲਈ ਝੰਡੀ ਦੇਣ ਦੀ ਰਸਮ ਸਰਦਾਰ ਜਗਦੀਪ ਸਿੰਘ ਨਕਈ ਸਾਬਕਾ ਐਮ.ਐਲ.ਏ. ਅਤੇ
ਸੰਸਦੀ ਸਕੱਤਰ ਨੇ ਆਪਣੇ ਕਰ ਕਮਲਾਂ ਨਾਲ ਨਿਭਾਈ ਅਤੇ ਸੰਮਤੀ ਨੂੰ ਦਾਨ ਵਜ&#39ਸ 50 ਕਬੰਲ ਭੇਟ
ਕੀਤੇ ਗਏ। ਸੰਮਤੀ ਦੇ ਪ੍ਰਧਾਨ ਐਡਵ&#39ਸਕੇਟ ਸੁਨੀਲ ਕੁਮਾਰ ਬਾਂਸਲ ਨੇ ਆਏ ਹ&#39ਸਏ ਮਹਿਮਾਨਾਂ ਦਾ ਸਨਮਾਨ
ਕੀਤਾ ਅਤੇ ਕਿਹਾ ਕਿ ਬਾਬਾ ਬਰਫਾਨੀ ਦੇ ਦਰਸਨ ਕਰਨ ਨਾਲ ਭਗਤਾਂ ਦੀ ਹਰ ਮਨ&#39ਸਕਾਮਨਾ ਜਰੂਰ ਪੂਰੀ
ਹੁੰਦੀ ਹੈ।ਇਸ ਲਈ ਸਾਨੂੰ ਅਮਰਨਾਥ ਦੀ ਯਾਤਰਾ ਕਰਨ ਲਈ ਹਰ ਯਤਨ ਕਰਨਾ ਚਾਹੀਦਾ ਹੈ। ਇਸ ਮ&੍ਰਚਰਵਸਕੇ ਤੇ
ਸ&#39ਸਭਾ ਯਾਤਰਾ ਵੀ ਕੱਢੀ ਗਈ ਅਤੇ ਸ&#39ਸਭਾ ਯਾਤਰਾ ਦ&੍ਰਚਰਵਸਰਾਨ ਭਗਤਾ ਨੇ ਨੱਚ ਟੱਪ ਕੇ ਸਿ਼ਵ ਭ&#39ਸਲੇ ਦੇ
ਜੈਕਾਰਿਆ ਨਾਲ ਅਸਮਾਨ ਗੁੰਜਣ ਲਾ ਦਿੱਤਾ। ਇਸ ਮ&੍ਰਚਰਵਸਕੇ ਤੇ ਸਨਤਾਨ ਧਰਮ ਸਭਾ ਦੇ ਪ੍ਰਧਾਨ ਰੁਲਦੂ ਰਾਮ
ਨੰਦਗੜ੍ਹ ਵਾਲੇ।, ਸੁਰਿੰਦਰ ਪਿੰਟਾ, ਸ੍ਰੀ ਦੁਰਗਾ ਕੀਰਤਨ ਮੰਡਲੀ ਦੇ ਮੈਬਰ ਅਤੇ ਸ੍ਰੀ ਅਮਰਨਾਥ ਲੰਗਰ
ਸੇਵਾ ਸੰਮਤੀ ਦੇ ਪ੍ਰਧਾਨ ਅਤੇ ਮੈਬਰ, ਸ਼੍ਰੀ ਅਰੁਣ ਕੁਮਾਰ, ਅਸ਼&#39ਸਕ ਕੁਮਾਰ, ਨਰੇਸ਼ ਕੁਮਾਰ ਤ&#39ਸਂ
ਇਲਾਵਾ ਸੰਮਤੀ ਦੇ ਮੈਬਰ ਸ੍ਰੀ ਹੁਕਮ ਚੰਦ, ਨਵਨੀਤ ਬੰਟੀ, ਰਾਧੇ ਸਿ਼ਆਮ, ਅਰੁਣ ਗ&#39ਸਇਲ, ਅਵਿਨਾਸ
ਬੰਟੀ, ਹੁਕਮ ਚੰਦ ਕਾਕਾ, ਦਰਵੇਸ਼ ਪਾਂਡੇ ਅਤੇ ਸ਼ਹਿਰ ਦੀਆਂ ਹ&#39ਸਰ ਵੱਖ ਧਾਰਮਿਕ ਸੰਸਥਾਵਾਂ ਦੇ ਮੈਂਬਰ
ਅਤੇ ਅਹੁਦੇਦਾਰ ਹਾਜਰ ਸਨ।

LEAVE A REPLY

Please enter your comment!
Please enter your name here