ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਨੇ ਤਨਖ਼ਾਹ ਨਾ ਲੈਣ ਦਾ ਲਿਆ ਫ਼ੈਸਲਾ, ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ‘ਚ ਲੱਗੇਗਾ ਕੱਟ

0
30

ਨਵੀਂ ਦਿੱਲੀ 30 ਅਪ੍ਰੈਲ ( ਸਾਰਾ ਯਹਾ,ਬਲਜੀਤ ਸ਼ਰਮਾ) :ਰਿਲਾਇੰਸ ਇੰਡਸਟਰੀਜ਼ ਦੇ ਮੁਖੀ (Reliance Industries) ਮੁਕੇਸ਼ ਅੰਬਾਨੀ (Mukesh Ambani) ਨੇ ਕੋਰੋਨਾ ਮਹਾਂਮਾਰੀ (Covid 19) ਦੇ ਚੱਲ ਦੇ ਆਪਣੀ ਤਨਖ਼ਾਹ ਨਾ ਲੈਣ ਦਾ ਫ਼ੈਸਲਾ ਕੀਤਾ ਹੈ।

ਮੁਕੇਸ਼ ਅੰਬਾਨੀ ਦੇ ਨਾਲ ਨਾਲ ਕੰਪਨੀ ਦੇ ਟਾਪ ਐਗਜ਼ੀਕਿਊਟਿਵ ਵੀ ਆਪਣੀ ਸਾਲਾਨਾ ਸੈਲਰੀ ਦਾ ਕੁੱਝ ਹਿੱਸਾ ਨਾ ਲੈਣ ਦਾ ਫ਼ੈਸਲਾ ਵੀ ਕੀਤਾ ਹੈ। ਕੋਰੋਨਾ ਮਹਾਂਮਾਰੀ ਦੇ ਚੱਲ ਦੇ ਦੇਸ਼ ਭਰ ਵਿੱਚ ਸਾਰੀਆਂ ਵਪਾਰਿਕ ਗਤੀਵਿਧੀਆਂ ਬੰਦ ਹਨ।

LEAVE A REPLY

Please enter your comment!
Please enter your name here