*—ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਨੇ ਐਸ.ਐਸ.ਪੀ. ਮਾਨਸਾ ਵਜੋਂ ਅਹੁਦਾ ਸਮਭਾਲਿਆ*

0
121

ਮਾਨਸਾ, 12—04—2022:  (ਸਾਰਾ ਯਹਾਂ/ ਮੁੱਖ ਸੰਪਾਦਕ ) : ਜਿ਼ਲ੍ਹੇ ਅμਦਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰ¤ਖਿਆ ਜਾਵੇਗਾ ਅਤੇ ਕਿਸੇ ਵੀ
ਸ਼ਰਾਰਤੀ ਅਨਸਰ ਨੂੰ ਜਿ਼ਲ੍ਹੇ ਦਾ ਮਾਹੌਲ ਖ ਼ਰਾਬ ਨਹੀਂ ਕਰਨ ਦਿ¤ਤਾ ਜਾਵੇਗਾ।@ ਇਹਨਾਂ ਗੱਲਾਂ ਦਾ ਪ੍ਰਗਟਾਵਾ
ਸ੍ਰੀ ਗੌਰਵ ਤੂਰਾ, ਆਈ.ਪੀ.ਅ ੈਸ. ਜੀ ਵੱਲੋਂ ਮਿਤੀ 11—04—2022 ਨੂੰ ਬਾਅਦ ਦੁਪਿਹਰ ਐਸ.ਐਸ.ਪੀ
ਮਾਨਸਾ ਦਾ ਅਹੁਦਾ ਸμਭਾਲਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਫ—ਸੁਥਰਾ, ਕੁਰੱਪਸ਼ਨ ਰਹਿਤ,
ਪਾਰਦਰਸ਼ੀ ਪੁਲਿਸ ਪ੍ਰਸਾਸ਼ਨ ਮੁਹੱਈਆ ਕਰਵਾਉਣ ਵਿੱਚ ਉਹ ਕੋਈ ਕਸਰ ਬਾਕੀ ਨਹੀ ਛੱਡਣਗੇ ਅਤੇ
ਪμਜਾਬ ਸਰਕਾਰ ਦੀਆਂ ਨੀਤੀਆਂ ਅਨੁਸਾਰ ਹਰ ਲੋੜਵੰਦ ਨੂੰ ਬਣਦਾ ਇੰਨਸਾਫ ਸਮੇਂ ਸਿਰ ਮੁਹੱਈਆ
ਕਰਵਾਉਣਾ ਉਹਨਾਂ ਦਾ ਮੁਢਲਾ ਕਾਰਜ ਹੋਵੇਗਾ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਸਾਲ—2014 ਬੈਂਚ ਦੇ ਆਈ.ਪੀ.ਅ ੈਸ. ਅਫਸਰ ਹਨ ਅਤੇ
ਹੁਣ ਉਹ ਐਸ.ਐਸ.ਪੀ. ਬਟਾਲਾ ਤੋਂ ਬਦਲ ਕੇ ਮਾਨਸਾ ਵਿਖੇ ਆਏ ਹਨ। ਉਹ ਜਿਥੇ ਵੀ ਰਹੇ ਹਨ, ਜਿ਼ਲ੍ਹਾ
ਵਾਸੀਆਂ ਵ¤ਲੋਂ ਉਹਨਾਂ ਨੂੰ ਹਮੇਸ ਼ਾ ਸਹਿਯੋਗ ਦਿੱਤਾ ਗਿਆ ਹੈ ਅਤੇ ਇਸੇ ਤਰਾ ਹੀ ਉਨ੍ਹਾਂ ਨੇ ਮਾਨਸਾ
ਨਿਵਾਸੀਆਂ ਪਾਸੋ ਂ ਵੀ ਉਮੀਦ ਜਤਾਈ ਹੈ ਕਿ ਉਹ ਵੀ ਭਰਪੂਰ ਸਹਿਯੋਗ ਦੇਣਗ ੇ। ਉਨ੍ਹਾਂ ਮਾਨਸਾ ਨਿਵਾਸ ਼ੀਆ
ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਪਬਲਿਕ ਦੇ ਸਹਿਯੋਗ ਸਦਕਾ ਹੀ ਅਮਨ ਅਤੇ ਸ਼ਾਂਤੀ ਨੂੰ ਕਾਇਮ
ਰ¤ਖਿਆ ਜਾ ਸਕਦਾ ਹੈ।

ਐਸ.ਐਸ.ਪੀ. ਸ੍ਰੀ ਗੌਰਵ ਤੂਰਾ ਜੀ ਨੇ ਦੱਸਿਆ ਕਿ ਸਮਾਜ ਵਿਰੋਧੀ ਮਾੜੇ ਅਨਸਰਾ,
ਗੈਗਸ਼ਟਰਾ, ਡਰੱਗ ਪੈਡਲਰਾਂ, ਸਮੱਗਲਰਾਂ ਅਤੇ ਗੈਰ—ਕਾਨੂੰਨੀ ਧੰਦਾ ਕਰਨ ਵਾਲ ੇ ਅਨਸਰਾਂ ਨੂੰ ਬਖਸਿ਼ਆ ਨਹੀਂ
ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ
ਜਾਵੇਗੀ ਅਤੇ ਜਿਲਾ ਮਾਨਸਾ ਅੰਦਰ ਜਲਦੀ ਹੀ ਨਸਿ ਼ਆ ਦਾ ਖਾਤਮਾ ਕਰਕੇ ਨਸ਼ਾ—ਮੁਕਤ ਸਮਾਜ ਦੀ ਸਿਰਜਣਾ
ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

LEAVE A REPLY

Please enter your comment!
Please enter your name here