ਸੀ ਬੀ ਐਸ ਸੀ ਦੇ ਦਸਵੀ ਦੇ ਨਤੀਜੇ ਵਿੱਚ 10 ਵਿਦਿਆਰਥੀ ਬਣੇ ਟੋਪਰ ..!!

0
98

ਬੁਢਲਾਡਾ 15, ਜੁਲਾਈ (ਸਾਰਾ ਯਹਾ/ ਅਮਨ ਮਹਿਤਾ): ਸੀ ਬੀ ਐਸ ਸੀ ਬੋਰਡ ਵੱਲੋਂ ਐਲਾਨ ਕੀਤੇ ਗਏ ਨਤੀਜਿਆ ਵਿੱਚ ਡੀ ਏ ਵੀ ਪਬਲਿਕ ਸਕੂਲ ਬੁਢਲਾਡਾ ਦੀ ਰੀਆ ਜਿੰਦਲ ਨੇ 97.6 ਫੀਸਦੀ ਅੰਕ ਅਤੇ ਅਕਾਲ ਅਕੈਡਮੀ ਮੰਡੇਰ ਦੀ ਜ਼ਸਨੂਰ ਕੋਰ ਨੇ ਵੀ 97.6 ਫੀਸਦੀ ਅੰਕ ਪ੍ਰਾਪਤ ਕਰਕੇ ਸਬ ਡਵੀਜਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਗਰੀਨਲੈਂਡ ਪਬਲਿਕ ਸਕੂਲ ਬਰੇਟਾ ਦੇ ਧਰੁਵ ਜੈਨ ਨੇ 97.2 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਡੀ ਏ ਵੀ ਪਬਲਿਕ ਸਕੂਲ ਦੇ ਭੁਪੇਸ਼ ਬਾਂਸਲ ਨੇ 96.4 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ।ਗਰੀਨਲੈਂਡ ਪਬਲਿਕ ਸਕੂਲ ਬਰੇਟਾ ਦੀ ਪ੍ਰਿੰਸੀਪਲ ਉਰਮਿਲ ਜੈਨ ਨੇ ਦੱਸਿਆ ਕਿ ਸਕੂਲ ਦੇ ਵਿਿਦਆਰਥੀ ਰਿਸ਼ਵ 96 ਫੀਸਦੀ, ਅਲੀਸ਼ਾ 95.2 ਫੀਸਦੀ, ਗੁਰਲੀਨ ਕੋਰ 94.2 ਫੀਸਦੀ, ਸਲੋਨੀ 93.8 ਫੀਸਦੀ, ਅਨੁਰਾਗ ਸਿੰਗਲਾ 93 ਫੀਸਦੀ, ਗਰੀਸ਼ਾ 92.2 ਫੀਸਦੀ, ਨਿਸ਼ਠਾ 92.2 ਫੀਸਦੀ, ਤਨੀਸ਼ਾ 91.2 ਫੀਸਦੀ, ਅਭੀਸ਼ੇਕ ਜੈਨ 91 ਫੀਸਦੀ, ਜਾਨਵੀ 90.4 ਫੀਸਦੀ, ਅਰਮਾਨ ਚਰਨ 90 ਫੀਸਦੀ, ਮੰਨਤ 90 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵੱਖ ਵੱਖ ਵਿਿਸ਼ਆ ਦੇ ਅੰਕਾਂ ਅਨੁਸਾਰ ਸਕੂਲ ਦੇ ਵਿਿਦਆਰਥੀਆਂ ਨੇ ਅੰਗਰੇਜ਼ੀ ਵਿੱਚ 97 ਅੰਕ, ਗਣੀਤ ਵਿੱਚ 100 ਅੰਕ, ਸਮਾਜਿਕ ਸਿੱਖਿਆ ਵਿੱਚ 100 ਅੰਕ, ਸਾਇੰਸ ਵਿੱਚ 97 ਅੰਕ, ਪੰਜਾਬੀ ਵਿੱਚ 99 ਅੰਕ, ਹਿੰਦੀ ਵਿੱਚ 99 ਅੰਕ ਪ੍ਰਾਪਤ ਕੀਤੇ ਹਨ। ਐਲਏਡੀਐਮ ਡੀਏਵੀ ਪਬਲਿਕ ਸਕੂਲ ਬੁਢਲਾਡਾ ਦੀ ਸਕੂਲ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸਕੂਲ ਦੇ ਵਿਿਦਆਰਥੀ ਹਿਮਾਨੀ ਨੇ 96.2 ਫੀਸਦੀ, ਆਯੂਸ਼ ਮਦਾਨ ਅਤੇ ਗੁਰਲੀਨ ਕੋਰ ਨੇ 96 ਫੀਸਦੀ, ਚਿਰਾਗ ਸਿੰਗਲਾ ਨੇ 95.4 ਫੀਸਦੀ, ਅਰਪਿਤਾ ਨੇ 95 ਫੀਸਦੀ ਅੰਕ ਪ੍ਰਾਪਤ ਕੀਤੇ। ਉਨ੍ਹਾਂ ਦੱਸਿਆ ਕਿ ਸਕੂਲ ਦੇ 90 ਫੀਸਦੀ ਤੋ ਉਪਰ ਅੰਕ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਦੀ ਗਿਣਤੀ 36 ਹੈ।ਉਨ੍ਹਾਂ ਦੱਸਿਆ ਕਿ ਵਿਸ਼ਾ ਅਨੁਸਾਰ ਸਕੂਲ ਦੇ ਪੰਜਾਬੀ ਦੇ 1, ਗਣਿਤ ਦੇ 7 ਅਤੇ ਹਿੰਦੀ ਦੇ ਵੀ 7 ਵਿਿਦਆਰਥੀਆਂ ਨੇ 100 ਅੰਕ ਪ੍ਰਾਪਤ ਕੀਤੇ। ਮਨੂੰ ਵਾਟੀਕਾ ਸਕੂਲ ਬੁਢਲਾਡਾ ਦੇ ਚੇਅਰਮੈਨ ਭਾਰਤ ਭੂਸ਼ਨ ਸਰਾਫ ਨੇ ਦੱਸਿਆ ਕਿ ਸਕੂਲ ਦੀ ਚਾਹਤ 96.2 ਫੀਸਦੀ, ਅਭਿਸ਼ੇਕ ਬਾਂਸਲ 96 ਫੀਸਦੀ ਅੰਕ ਪਾ੍ਰਪਤ ਕਰਕੇ ਮੋਹਰੀ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੈਮੰਤ ਜੇਨ 95.6 ਫੀਸਦੀ, ਰਵਨੂਰ ਕੌਰ 95.4 ਫੀਸਦੀ, ਭੁਪੇਸ਼ ਗਰਗ 93.6 ਫੀਸਦੀ, ਹਿਮਾਨੀ 93.4 ਫੀਸਦੀ, ਅਰਮਾਨਦੀਪ ਸਿੰਘ 93 ਫੀਸਦੀ, ਕਰਨਜੋਤ ਸਿੰਘ 92.6 ਫੀਸਦੀ, ਕਨਿਿਸ਼ਕਾ 91.4 ਫੀਸਦੀ, ਪਰਨੀਤ ਕੌਰ 91.4 ਫੀਸਦੀ, ਹਰਮਨਪ੍ਰੀਤ ਸਿੰਘ 91.4 ਫੀਸਦੀ, ਕੇਤਨ ਜਿੰਦਲ 91.2 ਫੀਸਦੀ, ਵਨਸ਼ਿਕਾ ਗਰਗ 90.8 ਫੀਸਦੀ, ਬਿਨਲ 90.6 ਫੀਸਦੀ, ਯੋਗੇਸ਼ ਗੋਇਲ 90 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਅਕਾਲ ਅਕੈਡਮੀ ਮੰਡੇਰ ਦੀ ਪ੍ਰਿੰਸੀਪਲ ਨੀਲਮ ਸ਼ਰਮਾ ਨੇ ਦੱਸਿਆ ਕਿ ਸਕੂਲ ਦੀ ਵਿਿਦਆਰਥਣ ਜ਼ਸਨੂਰ ਕੋਰ ਨੇ 97.6 ਫੀਸਦੀ, ਮਨਜੀਤ ਕੋਰ ਨੇ 94 ਫੀਸਦੀ, ਰਾਜਵੀਰ ਸਿੰਘ 96 ਫੀਸਦੀ ਤੋਂ ਇਲਾਵਾ ਸਕੂਲ ਦੇ 11 ਵਿਿਦਆਰਥੀਆਂ ਨੇ 90 ਫੀਸਦੀ ਅੰਕ, 14 ਵਿਿਦਆਰਥੀਆਂ ਨੇ 80 ਫੀਸਦੀ ਅਤੇ 14 ਨੇ 70 ਫੀਸਦੀ ਅੰਕ ਪ੍ਰਾਪਤ ਕੀਤੇ ਹਨ।  ਹੋਲੀ ਹਾਰਟ ਪਬਲਿਕ ਸਕੂਲ ਦੇ ਪ੍ਰਬੰਧਕ ਸੰਜੀਵ ਸਿੰਗਲਾ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਵਿਿਦਆਰਥੀਆਂ ਨੇ ਚੰਗੀਆਂ ਪੁਜ਼ੀਸ਼ਨਾ ਹਾਸਲ ਕੀਤੀਆ। 

LEAVE A REPLY

Please enter your comment!
Please enter your name here