ਸਾਬਕਾ ਮੈਂਬਰ ਲੋਕ ਸਭਾ ਸ੍ਰ. ਚਤਿੰਨ ਸਿੰਘ ਸਮਾਓਂ ਜੀ ਦਾ ਅੰਤਮ ਸੰਸਕਾਰ

0
54

28 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ) : ਸਾਬਕਾ ਮੈਂਬਰ ਲੋਕ ਸਭਾ, ਸਾਬਕਾ ਵਿਧਾਇਕ , ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਚਤਿੰਨ ਸਿੰਘ ਸਮਾਓਂ ਜੋ ਕਿ ਬਹੁਤ ਨਿਮਰ ਇਨਸਾਨ ਸਨ , ਉਹਨਾਂ ਨੂੰ ਦਾਸ ਸਮੇਤ ਅਨੇਕਾਂ ਨਮ ਅੱਖਾਂ ਨੇ ਉਹਨਾਂ ਸਸਕਾਰ ਮੌਕੇ ਵਿਦਾ ਆਖਿਆ ਵਾਹਿਗੁਰੂ ਚਰਨਾਂ ਵਿੱਚ ਨਿਵਾਸ ਦੇਵੇ

LEAVE A REPLY

Please enter your comment!
Please enter your name here