
(ਸਾਰਾ ਯਹਾਂ/ਮੁੱਖ ਸੰਪਾਦਕ ):
ਹਿੰਦੂ ਧਰਮ ਦੀ ਸਿਰਮੌਰ ਸੰਸਥਾ ਸ਼੍ਰੀ ਸਨਾਤਨ ਧਰਮ ਮਾਨਸਾ ਦੀ ਨਵੀਂ ਬਣੀ ਕਮੇਟੀ ਨੂੰ ਸਾਡੇ ਕਲੱਬ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਜੀ, ਸਮੂਹ ਮੈਨੇਜਿੰਗ ਕਮੇਟੀ ਅਤੇ ਐਕਟਰ ਬਾਡੀ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ…
ਉਮੀਦ ਕਰਦੇ ਹਾਂ ਕੇ ਨਵੀਂ ਬਣੀ ਕਮੇਟੀ ਸਨਾਤਨ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਦਿਨ ਦੁੱਗਣੀ ਰਾਤ ਚੌਗਣੀ ਕਰਕੇ ਮਿਹਨਤ ਕਰੇਗੀ।
ਸ਼੍ਰੀ ਵਿਨੋਦ ਭੰਮਾ(ਪ੍ਰਧਾਨ)
ਸ਼੍ਰੀ ਸੁਨੀਲ ਗੁਪਤਾ(ਸੈਕਟਰੀ)
ਸ਼੍ਰੀ ਹਰੀ ਰਾਮ ਡਿੰਪਾ(ਉਪ ਪ੍ਰਧਾਨ)
ਸ਼੍ਰੀ ਯੁਕੇਸ਼ ਸੋਨੂੰ (ਖਜਾਨਚੀ)
ਸ਼੍ਰੀ ਬਿੰਦਰ ਪਾਲ (ਜੁਆਇੰਟ ਸੈਕਟਰੀ)
