ਸਤਿੰਦਰ ਸਿੰਗਲਾ{ਗੋਰਾ ਲਾਲ } ਨੂੰ ਵਧਾਈ ਦੇਣ ਲਈ ਪੰਜਾਬ ਵਪਾਰ ਮੰਡਲ ਪਹੁੰਚਿਆ ਮਾਨਸਾ

0
184

ਮਾਨਸਾ (ਸਾਰਾ ਯਹਾ / ਜੋਨੀ ਜਿੰਦਲ}  ਪਿਛਲੇ ਦਿਨੀ ਹੋਲਸੇਲ ਟਰੈਡਰਜ  ਐਸੋਏਸਨ ਮਾਨਸਾ  ਦੀ  ਚੋਣ ਹੋਈ ਜਿਸ ਵਿੱਚ ਸੰਪੂਰਨ ਸਰਭ ਸੰਮਤੀ ਨਾਲ ਸਤਿੰਦਰ ਸਿੰਗਲਾ ਨੁੰ ਪ੍ਰਧਾਨ ਚੁਣਿਆ ਗਿਆ ਸੀ ।  ਆਪ ਪੰਜਾਬ ਵਪਾਰ ਮੰਡਲ ਵਿੱਚ ਸੀਨੀਅਰ ਵਾਇਸ ਪ੍ਰਧਾਨ ਦੇ ਆਹੁਦੇ ਤੇ ਬਿਰਾਜਮਾਨ ਹਨ ਇਸ ਲਈ ਪੰਜਾਬ ਵਪਾਰ ਮੰਡਲ ਵਧਾਈ ਦੇਣ ਲਈ ਮਾਨਸਾ ਪਹੁੰਚਿਆ ਜਿਸ ਵਿੱਚ ਪੰਜਾਬ ਵਪਾਰ ਮੰਡਲ ਦੇ ਚੈਅਰਮੈਨ ਚੋਧਰੀ ਮਿਹਗਾ  ਰਾਮ ਚਾਚਾ ਅਮਰਜੀਤ ਜੀ ਵਾਇਸ  ਪ੍ਰਧਾਨ , ਸੈਕਟਰੀ ਆਸ਼ੂ ਅਤੇ ਨਰਿੰਦਰ ਗੋਇਲ ਪ੍ਰਧਾਨ ਵਪਾਰ ਮੰਡਲ ਰਾਮਾ ,ਰਾਕੇਸ ਜਿੰਦਲ ,ਪ੍ਰਿੰਸ਼ ਅਗਰਵਾਲ , ਮੰਗਤ ਰਾਮ ਸਿੰਗਲਾ ਵਿਸੇਸ ਤੋਰ ਤੇ  ਪਹੁੰਚੇ ।
ਇਸ ਪ੍ਰੌਗਾਮ ਵਿੱਚ ਮੁੱਖ ਮਹਿਮਾਨ ਵੱਜੋ ਮਾਨਸਾ ਦੇ  ਉੱਘੇ ਇੰਡਸਟਰੀਅਲਸਟ ਸ੍ਰੀ ਰਾਜੇਸ ਬਿੱਟੁ ਸੈਲਰ ਵਾਲੇ , ਇੰਜ ਹਨੀਸ਼ ਬਾਸਲ ਪ੍ਰਧਾਨ ਤਲਵੰਡੀ ਰੋਡ ਐਸੋਏਸਨ ਮਾਨਸਾ ਅਤੇ ਅਭਿਸੈਕ ਗਰਗ ਮਾਨਸਾ ਪਹੁੰਚੇ । ਇਸ ਤੋ ਇਲਾਵਾ ਮੀਟਿੰਗ ਵਿੱਚ ਪ੍ਰਦੀਪ ਕੁਮਾਰ ਸੈਕਟਰੀ ਅਤੇ ਸਮੂਹ ਹੋਲਸੇਲ  ਟਰੇਡਰਜ ਐਸੋ ਦੇ  ਮੈਬਰ  ਅਤੇ ਕਈ ਯੂਨੀਅਨਾ ਦੇ  ਆਹੁਦੇਦਾਰ ਸਾਹਿਬਾਨ ਜਿਵੇ ਕਿ  ਮੁਨੀਸ ਕੁਮਾਰ ਬੱਬੀ ਦਾਨੇਵਾਲੀਆ  ਮਾਨਸਾ ਵਪਾਰ ਮੰਡਲ ਦੇ ਪ੍ਰਧਾਨ ,ਸੁਰੇਸ ਕੁਮਾਰ ਪ੍ਰਧਾਨ ਰਿਟੇਲ ਕਰਿਆਣਾ ਐਸੋਏਸਨ , ਬਲਵਿੰਦਰ ਕੁਮਾਰ , ਵਿਜੈ ਕੁਮਾਰ ਜਿਲਾ ਪ੍ਰਧਾਨ ਰਿਟੇਲ ਕਰਿਆਣਾ ਐਸੋਏਸਨ , ਸੀਨੀਅਰ ਵਾਇਸ ਪ੍ਰਧਾਨ ਰਮੇਸ ਕੁਮਾਰ ਮਿੱਤਲ ਅਤੇ  ਵਾਇਸ ਪ੍ਰਧਾਨ ਸ੍ਰੀ ਵਿਜੈ ਕੁਮਾਰ ਜੈਨ ਸਾਰੇ ਰਿਟੇਲ ਕਰਿਆਣਾ ਐਸੋ: ਤੋ ਪਹੁੰਚੇ ਇਸ ਤੋ ਇਲਾਵਾ ਸਹਿਰ ਦੇ ਬਹੁਤ ਹੀ ਪਤਵੰਤੇ ਸੱਜਣ ਵਿਜੈ ਕੁਮਾਰ ਰੱਲਾ , ਵਿਨੁੰ ਕੇ ਸ ੀ ਐਲ ਵਾਲੇ , ਦੁਸਹਿਰਾ ਕਮੇਟੀ ਤੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਸ੍ਰੀ ਪ੍ਰਵੀਨ ਕੁਮਾਰ ਜੀ ਸ੍ਰੀ ਅਮਨ ਕੁਮਾਰ ,ਭੌਲਾ ਰਾਮ , ਪਵਨ ਕੁਮਾਰ , ਅਤੇ ਹੋਰ ਵੀ ਬਹੁਤ ਪਤਵੰਤੇ ਸੱਜਣ ਮੀਟਿੰਗ ਵਿੱਚ ਪਧਾਰੇ ।ਮੀਟਿੰਗ ਨੂੰ ਸੰਬੋਧਨ ਕਰਦਿਆ ਚੇਅਰਮੈਨ ਮਹਿਗਾ ਰਾਮ ਨੇ  ਸਤਿੰਦਰ ਸਿੰਗਲਾ ਦੀ ਕਰੋਨਾ ਕਾਲ ਵਿੱਚ ਸਹੀ ਤਰੀਕੇ ਨਾਲ ਵਪਾਰ ਨੂੰ ਚਲਾਉਣ , ਕਿਸੇ ਵਪਾਰੀ ਨੂੰ ਪ੍ਰੇਸ਼ਾਨੀ ਨਾ ਆਉਣ ਅਤੇ ਪ੍ਰਸ਼ਾਸਨ ਨਾਲ ਤਾਲਮੇਲ ਬਿਠਾ ਕੇ ਕੰਮ ਕਰਨ ਦੀ ਜੰਮਕੇ ਸਲਾਘਾ ਕੀਤੀ ।ਅਖੀਰ ਵਿੱ ਚ ਸਤਿੰਦਰ ਸਿੰਗਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਵਪਾਰ ਮੰਡਲ ਦੇ ਸਾਰੇ ਆਹੁਦੇਦਾਰ ਾ ਦਾ ਹੋਲਸੇਲ ਟਰੇਡਰਜ ਐਸ਼ੌ ਦਾ ਸਾਰੇ ਮੈਬਰਾ ਦਾ ਤੇ ਵੱਖ ਵੱਖ ਯੂਨੀਅਨਾ ਤੋ ਆਏ ਆਹੁਦਾਰਾ ਦਾ ਤਹਿ ਦਿਲੋ ਸਵਾਗਤ ਕੀਤਾ ਤੇ ਕਿਹਾ ਕਿ ਵਪਾਰੀ ਦੇਸ ਦੀ ਰੀਡ ਦੀ ਹੱਡੀ ਹੁੰਦੇ ਹਨ ਜੋ ਸਰਕਾਰ ਦੇ ਖਜਾਨੇ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਵਾਪਜੂਦ ਇਸ ਦੇ ਸਰਕਾਰ ਨੇ ਕੋਈ ਵਪਾਰੀਆ ਨੂੰ ਨਾ ਹੀ ਕੋਈ ਮੁਆਜਵਾ ਦਿੱਤਾ  ਨਾ ਹੀ ਕੋਈ ਰਾਹਤ ਇੱਥੌ ਤੱਕ ਕੇ ਜਿਆਦਾ ਟੈਕਸ ਦੇਣ ਵਾਲੇ ਵਪਾਰੀਆ ਨੂੰ  ਕਦੇ ਸਨਮਾਨ ਨਹੀ ਦਿੱਤਾ । ਅਖੀਰ ਵਿੱਚ ਉਹਨਾ ਕਿਹਾ ਕਿ ਸਾਰੇ ਵਪਾਰੀ ਇਕੱਠੇ ਹੋਕੇ ਚਲਣ ਕਿਸੇ ਵੀ ਵਪਾਰੀ ਨੂੰ ਕਿਸੇ ਵੀ ਦਿਕਤ ਪ੍ਰੈਸ਼ਾਨੀ ਦਾ ਸਾਹਮਣਾ ਨਹੀ ਕਰਨ ਦਵਾਗੇ

LEAVE A REPLY

Please enter your comment!
Please enter your name here