ਸ਼ਬ ਡਵੀਜ਼ਨ ਸਰਦੂਲਗੜ੍ਹ ਵਿੱਚ ਡੀ.ਸੀ ਦੇ ਹੁਕਮ ਨਹੀ ਹੋ ਰਹੇ ਲਾਗੂ

0
131

ਮਾਨਸਾ ,28 ਅਪ੍ਰੈਲ (ਬਪਸ): ਪੰਜਾਬ ਸਰਕਾਰ ਵੱਲੋ ਕੋਰੋਨਾ ਵਾਇਰਸ ਦੀਰੋਕਥਾਮ ਲਈ ਕਰਫਿਊ ਲਗਾਇਆ ਗਿਆ ਹੈ।ਕਰਫਿਊ ਲੱਗੇ 6 ਦਿਨ ਹੋ ਗਏ ਹਨ ਜਿਸ ਕਾਰਨ ਲੋਕਘਰਾਂ ਵਿੱਚ ਹੀ ਆਪਣਾ ਸਮਾਂ ਬਤੀਤ ਕਰ ਰਹੇ ਹਨ ਇਸ ਦੋਰਾਨ ਭਾਵੇ ਸਬ ਡਵੀਜਨ ਪ੍ਰਸ਼ਾਂਸਨਪੰਜਾਬ ਸਰਕਾਰ ਦੀਆ ਹਦਾਇਤਾ ਮੁਤਾਬਿਕ ਕੰਮ ਕਰ ਰਹੀ ਹੈ ਪਰੰਤੂ ਸਬ ਡਵੀਜ਼ਨ ਸਰਦੂਲਗੜ੍ਹਵਿੱਚ ਡੀ.ਸੀ ਮਾਨਸਾ ਦੇ ਹੁਕਮ ਲਾਗੂ ਨਹੀ ਹੋ ਰਹੇ ਹਨ ਜਿਸ ਕਾਰਨ ਲੋਕ ਪਰੇਸ਼ਾਨ ਹਨਕਰਫਿਊ ਦੌਰਾਨ ਮੈਡੀਕਲ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮੀਸ਼ਨਰ ਮਾਨਸਾਵੱਲੋ ਪੱਤਰ ਨੰਬਰ 4996/4982 (26/03/2020) ਰਾਹੀਂ ਮੈਡੀਕਲ ਸਟੋਰ ਸਵੇਰੇ 10 ਵਜੇਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਾ ਰੱਖਣ ਦੀ ਹਦਾਇਤ ਕੀਤੀ ਗਈ ਸੀ। ਪਰੰਤੂ ਪੁਲਸਪ੍ਰਸ਼ਾਸ਼ਨ ਨੇ ਸਥਾਨਕ ਸ਼ਹਿਰ ਵਿੱਚ ਸਿਰਫ 3 ਮੈਡੀਕਲ ਸਟੋਰ ਖੁਲ੍ਹੇ ਛੱਡ ਕੇ ਬਾਕੀਦੁਕਾਨਾਂ ਬੰਦ ਕਰਵਾ ਦਿੱਤੀਆ ਹਨ। ਜਿਸ ਕਾਰਨ ਮੇਨ ਰੋਡ ਤੇ ਖੁਲ੍ਹੇ ਮੈਡੀਕਲ ਸਟੋਰ ਤੇਦਵਾਈ ਲੈਣ ਵਾਲੇ ਲੋਕ ਭਾਰੀ ਗਿਣਤੀ ਚ ਜਮ੍ਹਾਂ ਹੋਏ, ਜਦੋਂ ਇਸ ਸਬੰਧੀ ਐਸ.ਡੀ.ਐਮਸਰਦੂਲਗੜ੍ਹ ਰਾਜਪਾਲ ਸਿੰਘ ਨੂੰ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਮੈਡੀਕਲ ਸਟੋਰ ਦੁਆਰਾਤੋਂ ਖੁਲਵਾਏ ਗਏ ਪੰਤੂ ਅੱਜ ਫਿਰ ਮੈਡੀਕਲ ਸਟੋਰ ਬੰਦ ਕਰਵਾ ਦਿੱਤੇ ਗਏ ਹਨ ਜਿਸ ਕਾਰਨਅੱਜ ਵੀ ਮੈਡੀਕਲ ਸਟੋਰਾਂ ਉੱਪਰ ਭਾਰੀ ਭੀੜ ਦੇਖਣ ਨੂੰ ਮਿਲੀ ਇਸ ਤੋ ਇਲਾਵਾ ਪਿੰਡਾਵਿੱਚ ਮੈਡੀਕਲ ਸਟੋਰ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਰਿਹਾ ਹੈ।ਜਦ ਇਸ ਸੰਬੰਧ ਵਿੱਚ ਡਿਪਟੀ ਕਮੀਸਨਰ ਮਾਨਸਾ ਗੁਰਪਾਲ ਸਿੰਘ ਚਹਿਲ ਨਾਲਗੱਲਬਾਤ ਕੀਤੀ ਗਈ ਤਾਂ ਉਨ੍ਹਾ ਨੇ ਕਿਹਾ ਕਿ ਪਿੰਡਾ ਵਿੱਚ ਆਰ ਐਮ ਉ  ਨੂਮ ਹਦਾਇਤ ਕਰਦਿੱਤੀ ਹੈ ਕਿ ਉਹ ਆਪਣੀਆ ਦੁਕਨਾਂ ਖੋਲਣ ਜਿਸ ਨਾਲ ਪੇਡੂ ਲੋਕਾ ਨੂੰ ਮੈਡੀਕਲ ਸਹੂਲਤਾਮਿਲ ਸਕਣ ਜਦ ਉਨ੍ਹਾ ਨੂੰ ਸਰਦੁਲਗੜ੍ਹ ਸ਼ਹਿਰ ਵਾਸਤੇ ਕਿਹਾ ਕਿ ਇੱਥੇ ਤਿੰਨ ਦੁਕਾਨਾਂ ਹੀਖੁਲ ਰਹੀਆ ਹਨ ਥਾ ਉਨ੍ਹਾ ਨੇ ਕਿਹਾ ਕਿ ਮੈਂ ਇਸ ਸੰਬੰਧ ਵਿੱਚ ਐਸ.ਡੀ.ਐਮ ਸਰਦੂਲਗੜ੍ਹਨਾਲ ਗੱਲਬਾਤ ਕਰ ਲੈਂਦਾ ਹਾਂ।

LEAVE A REPLY

Please enter your comment!
Please enter your name here