
ਮਾਨਸਾ 29,ਸਤੰਬਰ {ਸਾਰਾ ਯਹਾਂ/ਜੋਨੀ ਜਿੰਦਲ} : ਵਪਾਰ ਮੰਡਲ ਜਿਲਾ ਮਾਨਸਾ ਦੇ ਪ੍ਰਧਾਨ ਸਤਿੰਦਰ ਸਿੰਗਲਾ ਅਤੇ ਸਮੂਹ ਸਿੰਗਲਾ ਪਰਿਵਾਰ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋ ਉਨਾ ਦੇ ਪਿਤਾ ਜੀ ਦੇ ਸ੍ਰੀ ਬੰਤ ਰਾਮ ਜੀ ਸਿੰਗਲਾ ਰੱਲੇ ਵਾਲੇ ਮਿਤੀ 20-09-21 ਦਿਨ ਸੋਮਵਾਰ ਨੂੰ ਅਕਾਲ ਚਲਾਣਾ ਕਰ ਗਏ ਉਨਾ ਦੀ ਆਤਮਿਕ ਸਾਂਤੀ ਲਈ ਰੱਖੇ ਗਏ ਸ੍ਰੀ ਗਰੁੜ ਪਾਠ ਦਾ ਭੌਗ 01-10-2021 ਦਿਨ ਸੁਕਰਵਾਰ ਨੂੰ ਦੁਪਹਿਰ 12.ਤੋ 1.30 ਵਜੇ ਤੱਕ ਗਊਸਾਲਾ ਭਵਨ ਬਲਾਕ ਏ ਵਿਖੇ ਪਵੇਗਾ ।ਇਸ ਮੋਕੇ ਉਨਾ ਨੁੂੰ ਸ਼ਰਧਾਂਜਲੀ ਦੇਣ ਲਈ ਉਘੇ ਧਾਰਮਿਕ ,ਸਮਾਜਿਕ ,ਰਾਜਨਿਤਕ ਪਹੁੰਚਕੇ ਆਪਣੀ ਸਰਧਾ ਦੇ ਫੁੱਲ ਭੈਟ ਕਰਨਗੇ।
