*ਮਾਨਸਾ ਪੁਲਿਸ ਨੇ ਸਰਦੂਲਗੜ ਦੇ ਸਕੂਲ ਵਿੱਚ ਹੋਈ ਚੋ ਰੀ ਦੀ ਵਾਰਦਾਤ ਕੀਤੀ ਟਰੇਸ ਚੋਰੀ ਕਰਨ ਵਾਲੇ 3 ਮੁਲਜਿਮਾਂ ਨੂੰ ਕਾਬੂ*

0
107

ਮਾਨਸਾ, 18—04—2021 (ਸਾਰਾ ਯਹਾਂ/ਮੁੱਖ ਸੰਪਾਦਕ): ਮਾਨਸਾ ਪੁਲਿਸ ਨ ੇ ਥਾਣਾ ਸਰਦੂਲਗੜ ਵਿਖੇ ਸੰਨ ਚੋਰੀ ਦੇ ਦਰਜ਼ ਹੋਏ ਅਨਟਰੇਸ ਮੁਕੱਦਮੇ ਨੂੰ ਹਫਤੇ
ਅੰਦਰ ਟਰੇਸ ਕਰਕ ੇ 3 ਮੁਲਜਿਮਾਂ ਸ਼ਤੀਸ ਕ ੁਮਾਰ ਉਰਫ ਬੰਟੀ ਪੁੱਤਰ ਸੁਰੇਸ਼ ਕੁਮਾਰ, ਨਵਜੀਤ ਸਿ ੰਘ ਉਰਫ ਮ ੋਟੂ ਪੁੱਤਰ
ਜੁਗਰਾਜ ਸਿੰਘ ਅਤੇ ਗੁਰਲਾਲ ਸਿੰਘ ਪੁੱਤਰ ਜਗਸੀਰ ਸਿੰਘ ਵਾਸੀਅਨ ਸਰਦੂਲਗੜ ਨੂੰ ਕਾਬੂ ਕਰਨ ਵਿੱਚ ਸਫਲਤਾਂ
ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾਂ ਪਾਸੋਂ ਚੋਰੀਮਾਲ ਇੱਕ ਪ੍ਰਿੰਟਰ ਮਾਰਕਾ ਕੈਨਿਨ, ਇੱਕ ਐਲ.ਈ.ਡੀ.
32@ ਅਤੇ ਖੇਡਾਂ ਦਾ ਸਮਾਨ ਕ੍ਰਿਕਟ ਬੈਟ/ਗੇਂਦਾ ਪਲਾਸਟਿਕ ਨੂੰ ਬਰਾਮਦ ਕੀਤਾ ਗਿਆ ਹੈ।
ਐਸ.ਐਸ.ਪੀ. ਮਾਨਸਾ ਸ ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵ ੱਲੋਂ ਜਾਣਕਾਰੀ ਦਿੰਦਿਆਂ ਦ¤ਸਿਆ
ਗਿਆ ਕਿ ਮਿਤੀ 13—04—2021 ਨੂੰ ਸ੍ਰੀਮਤੀ ਅਮਰਦੀਪ ਕੌਰ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ
ਸਰਦੂਲਗੜ ਨੇ ਥਾਣਾ ਸਰਦੂਲਗੜ ਪੁਲਿਸ ਪਾਸ ਲਿਖਤੀ ਦਰਖਾਸ਼ਤ ਦਿੱਤੀ ਕਿ ਮਿਤੀ 09—04—2021 ਤੋਂ
12—04—2021 ਦਰਮਿਆਨ ਕਿਸੇ ਅਣਪਛਾਤੇ ਵਿਆਕਤੀਆਂ ਵੱਲੋਂ ਸਕੂਲ ਅੰਦਰ ਦਾਖਲ ਹੋ ਕੇ ਡੀ.ਵੀ.ਆਰ, 32
ਇੰਚੀ ਐਲ.ਈ.ਡੀ, ਕੈਮਰੇ, ਪਿ਼੍ਰੰਟਰ, ਪੱਖੇ, ਖੇਡਾਂ ਦਾ ਸਮਾਨ ਅਤੇ ਮਿੱਡ ਡੇ ਮੀਲ ਦਾ ਸਮਾਨ, ਜਿਸਦੀ ਕ ੁੱਲ ਮਾਲੀਤੀ
60,000/—ਰੁਪਏ ਬਣਦੀ ਹੈ, ਚੋਰੀ ਕਰਕੇ ਲੈ ਗਏ। ਮੁਦੱਈ ਵੱਲੋਂ ਦਿੱਤੀ ਦਰਖਾਸ਼ਤ ਪਰ ਨਾਮਲੂਮ ਵਿਰੁੱਧ ਮੁਕ¤ਦਮਾ
ਨµਬਰ 53 ਮਿਤੀ 13—04—2021 ਅ/ਧ 457,380 ਹਿੰ:ਦੰ: ਥਾਣਾ ਸਰਦੂਲਗੜ ਦਰਜ ਰਜਿਸਟਰ ਕੀਤਾ ਗਿਆ।
ਐਸ.ਆਈ. ਅਜੇ ਪ੍ਰੋਚਾ, ਮ ੁੱਖ ਅਫਸਰ ਥਾਣਾ ਸਰਦੂਲਗੜ ਦੀ ਨਿਗਰਾਨੀ ਹੇਠ ਤਫਤੀਸੀ ਅਫਸਰ
ਸ:ਥ: ਭੁਪਿੰਦਰ ਸਿੰਘ ਵੱਲੋਂ ਮੁਕੱਦਮੇ ਦੀ ਤਕਨੀਕੀ ਢੰਗ ਨਾਲ ਤੁਰੰਤ ਤਫਤੀਸ ਅਮਲ ਵਿੱਚ ਲਿਆ ਕ ੇ ਮੁਕੱਦਮਾ ਨੂੰ
ਟਰੇਸ ਕੀਤਾ ਗਿਆ। ਮੁਕੱਦਮਾ ਵਿੱਚ 3 ਮੁਲਜਿਮਾਂ ਸ਼ਤੀਸ ਕੁਮਾਰ ਉਰਫ ਬੰਟੀ ਪੁੱਤਰ ਸੁਰੇਸ ਼ ਕੁਮਾਰ, ਨਵਜੀਤ ਸਿੰਘ
ਉਰਫ ਮੋਟੂ ਪੁੱਤਰ ਜੁਗਰਾਜ ਸਿੰਘ ਅਤੇ ਗੁਰਲਾਲ ਸਿੰਘ ਪੁੱਤਰ ਜਗਸੀਰ ਸਿੰਘ ਵਾਸੀਅਨ ਸਰਦੂਲਗੜ ਨੂੰ ਨਾਮਜਦ
ਕਰਕੇ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ ਇੱਕ ਪ੍ਰਿੰਟਰ ਮਾਰਕਾ ਕੈਨਿਨ, ਇੱਕ ਐਲ.ਈ.ਡੀ. 32@, ਦੋ ਕ੍ਰਿਕਟ
ਬੈਟ ਪਲਾਸਟਿਕ ਤ ੇ ਦੋ ਗੇਂਦਾ ਨੂੰ ਬਰਾਮਦ ਕੀਤਾ ਗਿਆ। ਇਹ ਮੁਲਜਿਮ ਕਰੀਮੀਨਲ ਹਨ, ਮੁਲਜਿਮ ਸ ਼ਤੀਸ ਕ ੁਮਾਰ
ਵਿਰੁੱਧ ਨਸਿ਼ਆਂ ਅਤੇ ਲੜਾਈ/ਝਗੜੇ ਦੇ 3 ਮੁਕੱਦਮੇ, ਮੁਲਜਿਮ ਰਣਜੀਤ ਸਿ ੰਘ ਅਤੇ ਗੁਰਲਾਲ ਸਿੰਘ ਵਿਰੁੱਧ ਨਸਿ਼ਆ
ਦਾ 1/1 ਮੁਕ ੱਦਮਾ ਦਰਜ਼ ਰਜਿਸਟਰ ਹਨ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਼ ਕਰਕੇ ਪੁਲਿਸ
ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਬਾਕੀ ਰਹਿੰਦਾ ਸਮਾਨ ਬਰਾਮਦ ਕਰਾਇਆ ਜਾਵੇਗਾ ਅਤੇ ਇਹਨਾਂ ਵੱਲੋਂ ਪਹਿਲਾਂ
ਕੀਤੀਆ ਅਜਿਹੀਆ ਹੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁ ੱਛਗਿੱਛ ਕੀਤੀ ਜਾਵੇਗੀ, ਜਿਹਨਾਂ ਦੀ ਪ ੁੱਛਗਿੱਛ ਤੇ ਹੋਰ
ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।


LEAVE A REPLY

Please enter your comment!
Please enter your name here