*ਮਾਨਸਾ ਪੁਲਿਸ ਨੂੰ ਬੀਤੇ ਹਫਤੇ ਦੌਰਾਨ ਮਿਲੀ ਵੱਡੀ ਕਾਮਯਾਬੀ*

0
60

ਮਾਨਸਾ, 26.09.2022  (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਹਫਤਾਵਾਰੀ ਪ੍ਰੈਸ ਨੋਟ ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵ ੱਲੋਂ ਜਿਲ੍ਹਾਂ ਅੰਦਰ ਨਸ਼ਿਆਂ ਦੀ ਮੁਕੰਮਲ ਰੋਕਥਾਮ ਨ ੂੰਯਕੀਨੀ ਬਣਾਉਂਦੇ ਹੋਏ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਮਿਤੀ 19.09.2022 ਤੋਂ 25.09.2022 ਤੱਕਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਹੈ ਅਤੇ ਮਹਿਕਮਾ ਪੁਲਿਸ ਦੇ ਕੰਮਕਾਜ ਵਿੱਚ ਪ੍ਰਗਤੀ ਲਿਆਉਂਦੇ ਹੋਏਜਾਬਤੇ ਅਨੁਸਾਰ ਨਿਪਟਾਰਾ ਕੀਤਾ ਗਿਆ ਹੈ।

ਨਸ਼ਿਆਂ ਵਿਰੁੱਧ ਕਾਰਵਾਈ:-

ਐਨ.ਡੀ.ਪੀ.ਅ ੈਸ. ਐਕਟ ਤਹਿਤ 8 ਮੁੱਕਦਮੇ ਦਰਜ ਕਰਕੇ 10 ਮੁਲਜਿਮਾਂ ਨੂੰ ਗ੍ਰਿਫਤਾਰ ਕੀਤਾ
ਗਿਆ ਹੈ, ਜਿਹਨਾਂ ਪਾਸੋਂ 900 ਨਸ਼ੀਲੀਆ ਗੋਲੀਆਂ, 31 ਗ੍ਰਾਮ ਹੈਰੋਇਨ (ਚਿੱਟਾ) ਅਤੇ 25 ਕਿਲੋਗ੍ਰਾਮ ਭੁੱਕੀ
ਚੂਰਾ ਪ ੋਸਤ ਦੀ ਬਰਾਮਦਗੀ ਕੀਤੀ ਗਈ ਹੈ। ਆਬਕਾਰੀ ਐਕਟ ਤਹਿਤ 2 ਮੁੱਕਦਮੇ ਦਰਜ ਕਰਕੇ 2 ਮੁਲਜਿਮਾਂ ਨ ੂੰ
ਗਿ ੍ਰਫਤਾਰ ਕਰਕੇ ਉਹਨਾਂ ਪਾਸੋਂ 250 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ ਹੈ। ਇਸੇ ਤਰ੍ਹਾਂ ਅ/ਧ 188
ਹਿੰ.ਦੰ.ਤਹਿਤ 1 ਮੁੱਕਦਮਾ ਦਰਜ ਕਰਕੇ 1 ਮੁਲਜਿਮ ਨੂੰ ਕਾਬੂ ਕਰਕੇ 100 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਗਏ
ਹਨ।

ਇਸ ਤੋਂ ਇਲਾਵਾ ਜੂਆ ਐਕਟ ਤਹਿਤ 3 ਮ ੁੱਕਦਮੇ ਦਰਜ ਕਰਕੇ 3 ਮੁਲਜਿਮਾਂ ਨੂੰ ਕਾਬੂ ਕਰਕ ੇ
11,630/- ਰੁਪਏ ਨਗਦੀ ਜੂਆ ਦੀ ਬਰਾਮਦਗੀ ਕੀਤੀ ਗਈ ਹੈ। ਗ੍ਰਿਫਤਾਰ ਮੁਲਜਿਮਾਂ ਵਿਰੁੱਧ ਵੱਖ ਵੱਖ ਥਾਣਿਆਂ
ਅੰਦਰ ਮੁੱਕਦਮੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ।
ਕਤਲ ਕੇਸ ਕੀਤਾ ਟਰੇਸ:-

ਮਾਨਸਾ ਪੁਲਿਸ ਵੱਲੋਂ ਮਿਤੀ 21.09.2022 ਨੂੰ ਥਾਣਾ ਸਦਰ ਬੁਢਲਾਡਾ ਵਿਖੇ ਦਰਜ ਮੁੱਕਦਮਾ
ਨੰਬਰ 72 ਮਿਤੀ 21.09.2022 ਅ/ਧ 302,120-ਬੀ ਹਿੰ.ਦੰ. ਥਾਣਾ ਸਦਰ ਬੁਢਲਾਡਾ ਨੂੰ ਕੁੱਝ ਘੰਟਿਆ ਅੰਦਰ
ਸੁਲਝਾ ਕੇ ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਮੁਲਜਿਮਾਂ ਪਾਸੋਂ ਮੌਕਾ
ਵਾਰਦਾਤ ਸਮੇਂ ਵਰਤਿਆ ਆਲਾਜ਼ਰਬ ਛੁਰੀ (ਚਾਕੂ) ਬਰਾਮਦ ਕਰਾਇਆ ਗਿਆ।
ਪੀ.ਓਜ. ਵਿਰੁੱਧ ਕਾਰਵਾਈ:-

ਮਾਨਸਾ ਪੁਲਿਸ ਵੱਲੋਂ ਹਫਤੇ ਦੌਰਾਨ ਹੇਠ ਲਿਖ ੇ 2 ਪੀ.ਓਜ. ਨੂੰ ਗ੍ਰਿਫਤਾਰ ਕੀਤਾ ਗਿਆ ਹੈ :-

  1. ਮੁੱਕਦਮਾ ਨੰਬਰ 127 ਮਿਤੀ 17.12.2019 ਅ/ਧ 27/61/85 ਐਨ.ਡੀ.ਪੀ.ਐੱਸ.ਐਕਟ ਥਾਣਾ
    ਜੋੜਕੀਆ ਵਿੱਚ ਭਗੌੜੇ ਮੁਲਜਿਮ (ਅ/ਧ 299 ਜਾ:ਫੋ:) ਬਲਜਿ ੰਦਰ ਸਿੰਘ ਉਰਫ ਸੰਦੀਪ ਪੁੱਤਰ ਲੀਲਾ ਰਾਮ ਵਾਸੀ
    ਰਾਮਾਨੰਦੀ ਦਾ ਟਿਕਾਣਾ ਟਰੇਸ ਕਰਕ ੇ ਮਿਤੀ 21.09.2022 ਨੂੰ ਕਾਬੂ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ।
  2. ਮੁੱਕਦਮਾ ਨੰਬਰ 23 ਮਿਤੀ 18.01.2020 ਅ/ਧ 304-ਏ ਹਿੰ.ਦੰ. ਥਾਣਾ ਸਦਰ ਮਾਨਸਾ ਵਿੱਚ
    ਭਗੌੜੇ ਮੁਲਜਿਮ (ਅ/ਧ 299 ਜਾ:ਫੋ:) ਸੰਦੀਪ ਸਿੰਘ ਪੁੱਤਰ ਲੀਲਾ ਸਿੰਘ ਵਾਸੀ ਗਿ ੱਦੜਵਾਹਾ ਜਿਲਾ ਸ੍ਰੀ ਮੁਕਤਸਰ
    ਸਾਹਿਬ ਦਾ ਟਿਕਾਣਾ ਟਰੇਸ ਕਰਕੇ ਮਿਤੀ 22.09.2022 ਨੂੰ ਕਾਬੂ ਕਰਕ ੇ ਪੇਸ਼ ਅਦਾਲਤ ਕੀਤਾ ਗਿਆ ਹੈ।
    ਨਿਪਟਾਰਾ ਮੁੱਕਦਮੇ:-

ਮਾਨਸਾ ਪੁਲਿਸ ਵੱਲੋਂ ਜੇਰ ਤਫਤੀਸ਼ ਮੁਕੱਦਮਿਆਂ ਦੀ ਤਫਤੀਸ਼ ਮੁਕੰਮਲ ਕਰਕੇ 54 ਮੁੱਕਦਮਿਆਂ ਦ ੇ
ਚਲਾਣ ਪੇਸ਼ ਅਦਾਲਤ ਕੀਤੇ ਗਏ ਹਨ ਅਤੇ 6 ਮੁੱਕਦਮਿਆਂ ਵਿੱਚ ਅਦਮਪਤਾ/ਅਖਰਾਜ ਰਿਪੋਰਟਾਂ ਮੁਰੱਤਬ ਕਰਕੇ
ਕੁੱਲ 60 ਮੁੱਕਦਮਿਆਂ ਦਾ ਹਫਤੇ ਦੌਰਾਨ ਨਿਪਟਾਰਾ ਕੀਤਾ ਗਿਆ ਹੈ।
ਟਰੈਫਿਕ ਚਲਾਣ:-

ਟਰੈਫਿਕ ਨਿਯਮਾਂ ਦੀ ਪਾਲਣਾ ਅਧੀਨ ਹਫਤੇ ਦੌਰਾਨ ਕੁੱਲ 46 ਅਦਾਲਤੀ ਚਲਾਣ ਕੀਤੇ ਗਏ ਹਨ

ਅਤੇ ਟਰੈਫਿਕ ਨਿਯਮਾਂ ਸਬੰਧੀ ਪਬਲਿਕ ਨੂੰ ਜਾਗਰੂਕ ਕੀਤਾ ਗਿਆ।
ਐਂਟੀ-ਡਰੱਗ ਸੈਮੀਨਾਰ/ਮੀਟਿੰਗਾਂ:-

ਮਾਨਸਾ ਪ ੁਲਿਸ ਵੱਲੋਂ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਵੱਖ
ਵੱਖ ਥਾਵਾਂ ਜਿਵੇਂ ਸਕੂਲਾਂ,ਕਾਲਜਾਂ ਅਤੇ ਹੋਰ ਪਬਲਿਕ ਥਾਵਾਂ ਪਰ ਕੁੱਲ 6 ਸੈਮੀਨਾਰ ਕੀਤੇ ਗਏ ਹਨ, ਜੋ ਇਹ
ਮੁਹਿੰਮ ਲਗਾਤਾਰ ਜਾਰੀ ਹੈ।


LEAVE A REPLY

Please enter your comment!
Please enter your name here