ਮਾਨਸਾ, 04-11-2020(ਸਾਰਾ ਯਹਾ / ਮੁੱਖ ਸੰਪਾਦਕ) ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲ=%39ਸ=%39ਸਂ
ਪ੍ਰੈਸ ਨ=%39ਸ=%39ਸਟ ਜਾਰੀ ਕਰਦੇ ਹ=%39ਸ=%39ਸਏ ਦੱਸਿਆ ਗਿਆ ਕਿ ਪੁਲਿਸ ਦਾ ਪਬਲਿਕ ਨਾਲ ਸਿੱਧਾ ਸਬੰਧ ਹ=%39ਸਣ ਕਰਕੇ ਕ=%39ਸਰ=%39ਸਨਾ
ਵਾਇਰਸ ਨੂੰ ਇੱਕ ਵਿਅਕਤੀ ਤ=%39ਸਂ ਦੂਜੇ ਵਿਅਕਤੀ ਤੱਕ ਫੈਲਣ ਤ=%39ਸਂ ਰ=%39ਸਕਣ ਲਈ ਡਿਪਟੀ ਮੈਡੀਕਲ ਕਮਿਸ਼ਨਰ ਡਾ.
ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਨਰਸਿੰਗ ਸਹਾਇਕ ਵਿੱਕੀ ਵੱਲ=%39ਸਂ ਹਰ ਰ=%39ਸਜ਼ ਸਵੇਰੇ 9.00 ਵਜੇ ਇੰਨਫਰਾਰੈਡ
ਥਰਮ=%39ਸਮੀਟਰ (ਜ਼ਅਗਿ਼ਗਕਦ ੳੀਕਗਠਰਠਕਵਕਗ) ਨਾਲ ਐਸ.ਐਸ.ਪੀ. ਦਫਤਰ ਵਿਖੇ ਤਾਇਨਾਤ ਸਾਰੇ ਅਧਿਕਾਰੀਆਂ
ਅਤੇ ਕਰਮਚਾਰੀਆਂ ਦਾ ਬਾਡੀ ਟੈਂਮਰੇਚਰ (ਸਰੀਰਕ ਤਾਪਮਾਨ) ਚੈਕ ਕੀਤਾ ਜਾਂਦਾ ਹੈ। ਇਸੇ ਤਰਾ ਸਾਰੇ
ਥਾਣਿਆਂ/ਚ=੍ਰਚਰਵਸਕੀਆਂ ਵਿਖੇ ਵੀ ਸਵੇਰੇ/ਸ਼ਾਮ ਦੀ ਗਿਣਤੀ ਸਮੇਂ ਸਾਰੇ ਕਰਮਚਾਰੀਆਂ ਦਾ ਸਰੀਰਕ ਤਾਪਮਾਨ ਚੈਕ
ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਫਤਰਾਂ, ਥਾਣਿਆਂ/ਚ=੍ਰਚਰਵਸ=੍ਰਚਰਵਸਕੀਆਂ ਵਿਖੇ ਤਾਇਨਾਤ ਅਧਿਕਾਰੀ ਤੇ
ਕਰਮਚਾਰੀ ਮੈਡੀਕਲ ਚੈਕਅੱਪ ਕਰਾਉਣ ਤ=%39ਸ=%39ਸਂ ਬਾਅਦ ਹੀ ਆਪਣੀ-ਆਪਣੀ ਡਿਊਟੀ ਪਰ ਜਾਂਦੇ ਹਨ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਸਿਵਲ ਸਰਜਨ ਮਾਨਸਾ ਡਾ: ਲਾਲ ਚੰਦ ਠੁਕਰਾਲ ਦੀ
ਅਗਵਾਈ ਹੇਠ ਡਾਕਟਰ ਰਣਜੀਤ ਸਿੰਘ ਰਾਏ ਅਤੇ ਉਹਨਾਂ ਦੀ ਮੈਡੀਕਲ ਟੀਮ ਵੱਲ=%39ਸ=%39ਸਂ ਪੁਲਿਸ ਕਰਮਚਾਰੀਆਂ ਦਾ
ਕ=%39ਸ=%39ਸਰ=%39ਸ=%39ਸਨਾ ਟੈਸਟ ਮਾਂਹ ਜੂਨ/2020 ਤ=%39ਸ=%39ਸਂ ਕਰਨਾ ਸ਼ੁਰੂ ਕੀਤਾ ਗਿਆ ਸੀ, ਜ=%39ਸ=%39ਸ ਲਗਾਤਾਰ ਜਾਰੀ ਹੈੇ। ਮੈਡੀਕਲ ਟੀਮ
ਵੱਲ=%39ਸ=%39ਸਂ ਪਿਛਲੇ ਦਿਨੀ ਪੁਲਿਸ ਲਾਈਨ ਮਾਨਸਾ ਵਿਖੇ 235 ਪੁਲਿਸ ਕਰਮਚਾਰੀਆਂ ਦਾ ਕ=%39ਸ=%39ਸਰ=%39ਸ=%39ਸਨਾ ਟੈਸਟ ਕੀਤਾ
ਗਿਆ ਸੀ। ਕੱਲ ਡੀ.ਪੀ.ਓ. ਮਾਨਸਾ ਅਤੇ ਸਬ-ਡਵੀਜ਼ਨ ਮਾਨਸਾ ਦੇ 158 ਕਰਮਚਾਰੀਆਂ ਦਾ ਸੇਵਾ ਕੇਂਦਰ
ਮਾਨਸਾ ਵਿਖੇ ਕ=%39ਸ=%39ਸਰ=%39ਸਨਾਂ ਟੈਸਟ ਕੀਤਾ ਗਿਆ ਸੀ ਅਤੇ ਅੱਜ ਸਬ-ਡਵੀਜ਼ਨ ਬੁਢਲਾਡਾ ਵਿਖੇ ਕੁੱਲ 125 ਕਰਮਚਾਰੀਆਂ
ਦਾ ਕ=%39ਸ=%39ਸਰ=%39ਸ=%39ਸਨਾਂ ਟੈਸਟ ਮੁਕੰਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਗਿਆ ਕਿ ਦਿਨ/ਰਾਤ ਦੀਆਂ ਡਿਊਟੀਆ ਹ=%39ਸਣ
ਕਰਕੇ ਸਾਰੇ ਪੁਲਿਸ ਕਰਮਚਾਰੀਆਂ ਦਾ ਕ=%39ਸ=%39ਸਰ=%39ਸ=%39ਸਨਾ ਟੈਸਟ ਸਿਫਟਵਾਈਜ ਜਲਦੀ ਹੀ ਮੁਕੰਮਲ ਕਰਵਾਇਆ ਜਾ ਰਿਹਾ ਹੈ।
ਐਸ.ਐਸ.ਪੀ. ਮਾਨਸਾ ਨੇ ਇਸ ਸਬੰਧੀ ਹ=%39ਸਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ
ਮਹਾਂਮਾਰੀ ਹਾਲੇ ਖਤਮ ਨਹੀ ਹ=%39ਸਈ। ਇਸ ਲਈ ਸਾਨੂੰ ਸਾਵਧਾਨੀਆਂ ਦੀ ਪਾਲਣਾ ਕਰਦੇ ਹ=%39ਸਏ ਹਰ ਵੇਲੇ ਮਾਸਕ ਪਾ ਕੇ
ਰੱਖਣਾ ਚਾਹੀਦਾ ਹੈ, ਇੱਕ/ਦੂਜੇ ਤ=%39ਸ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਹੱਥਾਂ ਨੂੰ ਸਾਬਣ ਨਾਲ ਧ=%39ਸ=%39ਸਤਾ ਜਾਵੇ ਅਤੇ
ਹੈਂਡ-ਸੈਨੀਟਾਈਜਰ ਦੀ ਵਰਤ=%39ਸ=%39ਸਂ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਕ=%39ਸ=%39ਸਰ=%39ਸ=%39ਸਨਾ ਟੈਸਟ ਮਾਹਿਰ ਡਾ. ਰਣਜੀਤ ਸਿੰਘ
ਰਾਏ ਅਤੇ ਉਹਨਾਂ ਦੀ ਪੂਰੀ ਟੀਮ ਵੱਲ=%39ਸ=%39ਸਂ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਅਤਿ ਸ਼ਲਾਘਾਯ=%39ਸ=%39ਸਗ
ਹੈ।ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀ ਜਦ=%39ਸ=%39ਸਂ ਮਿਸ਼ਨ ਫਤਿਹ ਤਹਿਤ ਅਸੀ ਕ=%39ਸ=%39ਸਰ=%39ਸ=%39ਸਨਾ ਮਾਹਮਾਰੀ ’ਤੇ ਕਾਬੂ ਪਾਉਣ
ਵਿੱਚ ਸਫਲ ਹ=%39ਸ ਜਾਵਾਂਗੇ।
ਪ੍ਰੈਸ-ਨ=%39ਸਟ-2
ਦੜਾ-ਸੱਟਾ ਦਾ ਧੰਦਾ ਕਰਨ ਵਾਲੇ 3 ਮੁਲਜਿਮ ਕਾਬੂ ਕਰਕੇ 22,700/- ਰੁਪਏ ਦੀ
ਬਰਾਮਦਗੀ
ਮਾਨਸਾ, 04-11-2020: ( ) ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ
ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਪੁਲਿਸ ਨੇ ਸਮਾਜ ਵਿਰ=%39ਸ=%39ਸਧੀ ਅਨਸਰਾ ਅਤੇ ਦੜਾ-ਸੱਟਾ ਲਗਾਉਣ
ਵਾਲਿਆਂ ਵਿਰੁੱਧ ਨਕੇਲ ਕਸੀ ਹ=%39ਸਈ ਹੈ। ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਨੇ ਦੜਾ-ਸੱਟਾ ਲਗਾਉਣ
ਵਾਲੇ ਦ=%39ਸ=%39ਸ ਵਿਆਕਤੀਆਂ ਯਸਪਾਲ ਤਾਇਲ ਉਰਫ ਜੱਸੀ ਪੁੱਤਰ ਰਾਮੇਸ਼ਵਰ ਲਾਲ ਅਤੇ ਪ੍ਰਿੰਸ ਕੁਮਾਰ ਪੁੱਤਰ ਰਾਜ
ਕੁਮਾਰ ਵਾਸੀਆਨ ਬੁਢਲਾਡਾ ਵਿਰੁੱਧ ਮੁਖਬਰੀ ਦੇ ਆਧਾਰ ਤੇ ਥਾਣਾ ਸਿਟੀ ਬੁਢਲਾਡਾ ਵਿਖੇ ਜੂਆ ਐਕਟ ਦਾ
ਮੁਕੱਦਮਾ ਦਰਜ਼ ਕਰਾਇਆ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹ=%39ਸ=%39ਸਏ ਦ=%39ਸਨ=%39ਸ ਮੁਲਜਿਮਾਂ ਨੂੰ ਤੁਰ ਫਿਰ
ਕੇ ਦੜਾ ਸਟਾ ਲਗਾਉਦਿਆਂ ਨੂੰ ਮ=੍ਰਚਰਵਸ=੍ਰਚਰਵਸਕਾ ਤੇ ਕਾਬੂ ਕਰਕੇ ਉਹਨਾਂ ਪਾਸ=%39ਸ=%39ਸਂ 17,320/- ਰੁਪਏ ਦੀ ਬਰਾਮਦਗੀ
ਕੀਤੀ। ਇਸੇ ਤਰਾ ਥਾਣਾ ਸਿਟੀ ਬੁਢਲਾਡਾ ਦੀ ਹੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਹਰਸ਼ ਕੁਮਾਰ
ਪੁੱਤਰ ਦਰਸ਼ਨ ਕੁਮਾਰ ਵਾਸੀ ਬੁਢਲਾਡਾ ਵਿਰੁੱਧ ਜੂਆ ਐਕਟ ਦਾ ਮੁਕੱਦਮਾ ਦਰਜ਼ ਕਰਵਾ ਕੇ ਮ=੍ਰਚਰਵਸਕਾ ਤੇ ਰੇਡ
ਕਰਕੇ ਮੁਲਜਿਮ ਨੂੰ ਦੜਾ ਸਟਾ ਲਗਾਉਦਿਆਂ ਮ=੍ਰਚਰਵਸਕਾ ਤੇ ਕਾਬੂ ਕਰਕੇ 5380/- ਰੁਪਏ ਦੀ ਬਰਾਮਦਗੀ ਕੀਤੀ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਸਮਾਜ ਵਿਰ=%39ਸ=%39ਸਧੀ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ
ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ ਅਤੇ ਦੜੇ ਸਟੇ ਦਾ ਧੰਦਾ ਕਰਨ ਵਾਲੇ ਕਿਸੇ ਵੀ ਵਿਆਕਤੀ
ਨੂੰ ਬਖਸਿ਼ਆਂ ਨਹੀ ਜਾਵੇਗਾ।