*ਬ੍ਰੇਕਿੰਗ : ਲੁਧਿਆਣਾ ਸਬਜ਼ੀ ਮੰਡੀ ‘ਚ ਸਿਲੰਡਰ ਫਟਣ ਨਾਲ ਵੱਡਾ ਧਮਾਕਾ, ਲੱਗੀ ਭਿਆਨਕ ਅੱਗ*

0
28

ਲੁਧਿਆਣਾ 1,ਮਈ (ਸਾਰਾ ਯਹਾਂ/ਬਿਊਰੋ ਨਿਊਜ਼)  : ਸਬਜ਼ੀ ਮੰਡੀ ‘ਚ ਸਿਲੰਡਰ ਫਟਣ ਕਾਰਨ ਵੱਡਾ ਧਮਾਕਾ ਹੋਇਆ ਜਿਸ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅਸਮਾਨ ‘ਚ ਕਾਲਾ ਧੂੰਆ ਛਾ ਗਿਆ। ਕੜੀ ਮਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। 

LEAVE A REPLY

Please enter your comment!
Please enter your name here