ਬੁਢਲਾਡਾ ਸ਼ਹਰਿ ਦੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਅਤੇ ਜਲੀਲ ਕਰਨਾ ਬੰਦ ਨਾ ਕੀਤਾ ਤਾਂ ਸੰਘਰਸ਼ ਵੱਿਢਾਂਗੇ – ਨਗਰ ਸੁਧਾਰ ਸਭਾ

0
126

ਬੁਢਲਾਡਾ – 6 ਜੂਨ – ( (ਸਾਰਾ ਯਹਾ / ਅਮਨ ਮਹਿਤਾ, ਅਮਿੱਤ ਜਿੰਦਲ ) – ਅੱਜ ਬੁਢਲਾਡਾ ਸ਼ਹਰਿ ਦੀ ਸੰਸਥਾ ਨਗਰ ਸੁਧਾਰ ਸਭਾ ਦੇ ਵਫਦ ਨੇ ਇੱਕ ਮੰਗ ਪੱਤਰ ਡੀ ਐਸ ਪੀ ਦਫ਼ਤਰ ਬੁਢਲਾਡਾ ਵਖਿੇ ਦੇ ਕੇ ਮੰਗ ਕੀਤੀ ਕ ਿਪਛਿਲੇ ਕਈ ਦਨਿਾਂ ਤੋਂ ਟਰੈਫਕਿ ਪੁਲਸ ਦੇ ਇੱਕ ਅਧਕਿਾਰੀ ਅਤੇ ਕੁੱਝ ਪੁਲਸਿ ਮੁਲਾਜ਼ਮਾਂ ਵੱਲੋਂ ਸ਼ਹਰਿ ਦੇ ਲੋਕਾਂ,ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਕਾਫ਼ੀ ਤੰਗ ਪਰੇਸ਼ਾਨ ਕੀਤਾ ਜਾ ਰਹਿਾ ਹੈ , ਅਪਸਬਦ ਬੋਲਕੇ ਜਲੀਲ ਕੀਤਾ ਜਾ ਰਹਿਾ ਹੈ ਅਤੇ ਬਨਿਾਂ ਵਜ੍ਹਾ ਚਲਾਨ ਕੱਟੇ ਜਾ ਰਹੇ ਹਨ ਇਸ ਕਰਕੇ ਉਕਤ ਅਧਕਿਾਰੀ ਅਤੇ ਸਬੰਧਤ ਮੁਲਾਜ਼ਮਾਂ ਨੂੰ ਨੱਥ ਪਾਈ ਜਾਵੇ।ਮੰਗ ਪੱਤਰ ਦੀ ਉਤਾਰਾ ਕਾਪੀ ਐਸ ਐਸ ਪੀ ਮਾਨਸਾ ਨੂੰ ਵੀ ਭੇਜੀ ਗਈ ।     ਵਫਦ ਵੱਿਚ ਨਗਰ ਸੁਧਾਰ ਸਭਾ ਦੇ ਪ੍ਰੇਮ ਸੰਿਘ ਦੋਦੜਾ , ਸਤਪਾਲ ਸੰਿਘ ਕਟੌਦੀਆ , ਐਡਵੋਕੇਟ ਸੁਸ਼ੀਲ ਬਾਂਸਲ ,ਐਡਵੋਕੇਟ ਸਵਰਨਜੀਤ ਸੰਿਘ ਦਲਓਿ ਸ਼ਾਮਲ ਸਨ। ਆਗੂਆਂ ਨੇ ਕਹਿਾ ਕ ਿਕਰੋਨਾ ਮਹਾਂਮਾਰੀ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਲੌਕਡਾਊਨ ਅਤੇ ਕਰਫਊਿ ਵੱਿਚ ਸ਼ਹਰਿ ਅਤੇ ਇਲਾਕਾ ਵਾਸੀਆਂ ਨੇ ਪੁਲਸਿ- ਪ੍ਰਸ਼ਾਸ਼ਨ ਦਾ ਆਪਸੀ ਤਾਲਮੇਲ ਨਾਲ ਪੂਰਾ ਸਾਥ ਦੱਿਤਾ ਹੈ ਪਰੰਤੂ ਕੁੱਝ ਸਮਾਂ ਪਹਲਿਾਂ ਮਾਨਸਾ ਤੋਂ ਬਦਲ ਕੇ ਆਏ ਇੱਕ ਏ ਐਸ ਆਈ ਅਤੇ ਕੁੱਝ ਹੋਰ ਮੁਲਾਜ਼ਮਾਂ ਨੇ ਅੱਤ ਮਚਾ ਰੱਖੀ ਹੈ , ਹਰ ਵਰਗ ਦੇ ਲੋਕਾਂ ਨੂੰ ਦੁੱਖੀ ਕੀਤਾ ਹੋਇਆ ਹੈ , ਦੁਕਾਨਾਂ ਵੱਿਚ ਅੰਦਰ ਵੜਕੇ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਬੇਇੱਜ਼ਤ-ਜਲੀਲ ਕੀਤਾ ਜਾ ਰਹਿਾ ਹੈ , ਬਨਿਾਂ ਵਜ੍ਹਾ ਚਲਾਨ ਕੱਟੇ ਜਾ ਰਹੇ ਹਨ , ਮਰੀਜਾਂ ਨੂੰ ਲੈ ਕੇ ਆਉਣ – ਜਾਣ ਵਾਲਆਿਂ ਨੂੰ ਵੀ ਨਹੀਂ ਬਖਸ਼ਆਿ ਜਾ ਰਹਿਾ । ਆਗੂਆਂ ਨੇ ਕਹਿਾ ਕ ਿਕਰੋਨਾ ਦੇ ਮੱਦੇਨਜਰ ਸ਼ਹਰਿ ਦੇ ਦੋਵੇਂ ਥਾਣਆਿਂ ਦੇ ਮੁਲਾਜ਼ਮਾਂ  ਵੱਲੋਂ ਵੀ 22 ਮਾਰਚ ਤੋਂ ਡਊਿਟੀ ਤਨਦੇਹੀ ਨਾਲ ਕੀਤੀ ਜਾ ਰਹੀ ਹੈ ਪਰ ਕਸਿੇ ਵਅਿਕਤੀ- ਸ਼ਹਰਿੀ ਨੂੰ ਇਨਾਂ ਦੋਵੇਂ ਥਾਣਆਿਂ ਦੇ ਮੁਲਾਜ਼ਮਾਂ ਤੋਂ ਕੋਈ ਦੱਿਕਤ ਨਹੀਂ । ਨਗਰ ਸੁਧਾਰ ਸਭਾ ਦੇ ਆਗੂਆਂ ਨੇ ਕਹਿਾ ਕ ਿਕਰੋਨਾ ਮਹਾਂਮਾਰੀ ਕਾਰਨ ਪਹਲਿਾਂ ਹੀ ਆਰਥਕਿ ਮੰਦੀ ਕਾਰਨ ਦੁਕਾਨਦਾਰ, ਵਪਾਰੀ ਅਤੇ ਆਮ ਲੋਕ ਕਾਫ਼ੀ ਔਖੇ ਸਮੇਂ ਵੱਿਚੋਂ ਗੁਜਰ ਰਹੇ ਹਨ ।ਉਨਾਂ ਕਹਿਾ ਕ ਿਉਕਤ ਅਧਕਿਾਰੀ ਅਤੇ ਸਬੰਧਤ ਮੁਲਾਜ਼ਮਾਂ ਕਰਕੇ ਸ਼ਹਰਿ ਵਾਸੀਆਂ ਵੱਿਚ ਭਾਰੀ ਰੋਸ ਪਾਇਆ ਜਾ ਰਹਿਾ ਹੈ ਇਸ ਕਰਕੇ ਉਕਤ ਅਧਕਿਾਰੀ ਦੀ ਧੱਕੇਸ਼ਾਹੀ ਨੂੰ ਫੌਰੀ ਨੱਥ ਪਾਈ ਜਾਵੇ ਵਰਨਾ ਨਗਰ ਸੁਧਾਰ ਸਭਾ ਸੰਘਰਸ਼ ਦਾ ਰਸਤਾ ਅਖਤਆਿਰ ਕਰਨ ਲਈ ਮਜਬੂਰ ਹੋਵੇਗੀ ।

LEAVE A REPLY

Please enter your comment!
Please enter your name here