ਬਿਨਾ ਮਾਸਕ ਹੁਕਮਾਂ ਦੀ ਉਲੰਘਣਾਂ ਕਰਨ ਵਾਲੇ 2100 ਵਿਆਕਤੀਆਂ ਦੇ ਚਲਾਣ

0
45

ਮਾਨਸਾ, 08 ਸਤੰਬਰ(ਸਾਰਾ ਯਹਾ, ਬਲਜੀਤ ਸ਼ਰਮਾ): ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਨੇ
ਦੱਸਿਆ ਕਿ ਕ&’39ਸਵਿਡ_19 ਮਹਾਂਮਾਰੀ ਦੇ ਫੈਲਣ ਤ&’39ਸਂ ਰ&’39ਸ&’39ਸਕਣ ਸਬੰਧੀ ਮਾਨਸਾ ਪੁਲਿਸ ਵੱਲ&’39ਸ&’39ਸਂ ਨਿਰੰਤਰ ਯਤਨ
ਜਾਰੀ ਹਨ। ਉਨ੍ਹਾਂ ਜਾਣਕਾਰੀ ਦਿੰਦੇ ਹ&’39ਸ&’39ਸਏ ਦੱਸਿਆ ਕਿ ਮਿਤੀ 01_08_2020 ਤ&’39ਸ&’39ਸਂ ਅੱਜ ਤੱਕ ਜਿਲਾ ਅੰਦਰ
ਅ/ਧ 188 ਹਿੰ:ਦੰ: ਤਹਿਤ 28 ਮੁਕੱਦਮੇ ਦਰਜa ਹ&’39ਸ&’39ਸਏ ਹਨ, ਜਿਹਨਾਂ ਵਿੱਚ 24 ਵਿਆਕਤੀਆਂ ਨੂੰ ਗ੍ਰਿਫਤਾਰ
ਕਰਕੇ 5 ਵਹੀਕਲਾਂ ਨੂੰ ਕਬਜਾ ਪੁਲਿਸ ਵਿੱਚ ਅਤੇ ਅ/ਧ 207 ਮ&’39ਸਟਰ ਵਹੀਕਲ ਐਕਟ ਦੀ ਉਲੰਘਣਾਂ ਸਬੰਧੀ
100 ਵਹੀਕਲਾਂ ਨੂੰ ਬੰਦ ਕੀਤਾ ਗਿਆ ਹੈ।

ਇਸੇ ਤਰਾ ਮਾਨਸਾ ਪੁਲਿਸ ਵੱਲ&’39ਸ&’39ਸਂ ਮਾਸਕ ਪਹਿਨ ਕੇ ਰੱਖਣ ਦੀ ਅਹਿਮੀਅਤ ਤ&’39ਸ&’39ਸਂ ਜਾਣੂ
ਕਰਵਾਉਣ ਲਈ ਮਿਤੀ 08_08_2020 ਤ&’39ਸ&’39ਸਂ ਵਿਸੇਸa ਮੁਹਿੰਮ ਚਲਾਈ ਹ&’39ਸ&’39ਸਈ ਹੈ। ਜਿਸਦੇ ਸਾਰਥਿਕ ਨਤੀਜੇ
ਸਾਹਮਣੇ ਆਉਣ ਕਰਕੇ ਇਹ ਮੁਹਿੰਮ ਲਗਾਤਾਰ ਜਾਰੀ ਹੈ। ਮਾਨਸਾ ਪੁਲਿਸ ਵੱਲ&’39ਸ&’39ਸਂ ਸੁਰੂ ਕੀਤੀ ਮੁਹਿੰਮ
ਦ&੍ਰਚਰਵਸ&੍ਰਚਰਵਸਰਾਨ ਇੱਕ ਮਹੀਨੇ ਅੰਦਰ ਬਿਨਾ ਮਾਸਕ 20,000 ਤ&’39ਸ&’39ਸਂ ਵੱਧ ਵਿਆਕਤੀਆਂ ਨੂੰ ਮੁਫਤ ਮਾਸਕ ਵੰਡੇ ਗਏ
ਹਨ ਜ&’39ਸ&’39ਸ ਇਹ ਮੁਹਿੰਮ ਲਗਾਤਾਰ ਜਾਰੀ ਹੈ। ਇਸਤ&’39ਸ&’39ਸਂ ਇਲਾਵਾ ਅਣਗਹਿਲੀ ਕਰਨ ਵਾਲੇ 3133 ਵਿਆਕਤੀਆਂ ਨੂੰ
ਚਿੰਤਾਵਨੀ ਵਜ&’39ਸ&’39ਸਂ ਇੰਤਜਾਰ ਕਰਨ ਲਈ ਕੁਝ ਸਮਾਂ ਰ&’39ਸ&’39ਸਕ ਕੇ ਵੀ ਰੱਖਿਆ ਗਿਆ ਹੈ ਅਤੇ ਵਾਰ ਵਾਰ ਉਲੰਘਣਾਂ
ਕਰਨ ਵਾਲੇ 2100 ਵਿਆਕਤੀਆਂ ਦੇ ਚਲਾਣ ਕੱਟ ਕੇ ਜਿਲਾ ਮੈਜਿਸਟਰੇਟ ਮਾਨਸਾ ਜੀ ਵੱਲ&’39ਸ&’39ਸਂ ਸਮੇਂ ਸਮੇਂ
ਸਿਰ ਜਾਰੀ ਕੀਤੇ ਰ&’39ਸ&’39ਸਕੂ ਹੁਕਮਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਗਿਆ ਹੈ।

ਐਸ.ਐਸ.ਪੀ. ਮਾਨਸਾ ਵੱਲ&’39ਸ&’39ਸਂ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਸਾਵਧਾਨੀਆਂ
ਦੀ ਸਖਤੀ ਨਾਲ ਪਾਲਣਾ ਕਰਕੇ ਹੀ ਇਸ ਮਹਾਂਮਾਰੀ ਤ&’39ਸ&’39ਸਂ ਬਚਿਆ ਜਾ ਸਕਦਾ ਹੈ। ਸਾਡਾ ਸਾਰਿਆ ਦਾ ਫਰਜa
ਬਣਦਾ ਹੈ ਕਿ ਅਸੀ ਅੱਗੇ ਹ&’39ਸ&’39ਸ ਕੇ ਪ੍ਰਸaਾਸaਨ ਦਾ ਸਾਥ ਦੇਈਏ।

LEAVE A REPLY

Please enter your comment!
Please enter your name here