*ਪੱਤਰਕਾਰ ਭਾਈਚਾਰੇ ਵਾਸਤੇ ਬਹੁਤ ਦੁੱਖਦਾਈ ਖ਼ਬਰ*

0
176

ਬਠਿੰਡਾ 19 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ) ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਜੀ ਜੋ ਕੀ ਕੁੱਝ ਦਿਨਾਂ ਤੋਂ ਲੱਭ ਨਹੀਂ ਰਹੇ ਸਨ। ਉਹਨਾਂ ਦੇ ਮੋਟਰਸਾਈਕਲ ਨੂੰ ਐਕਸੀਡੈਂਟ ਦਾ ਰੂਪ ਦੇ ਕੇ ਗੋਨੇਆਣਾ-ਬਠਿੰਡਾ ਸੜਕ ਤੇ ਸੁੱਟਿਆਂ ਹੋਇਆ ਮਿਲਿਆ ਸੀ। ਅੱਜ ਉਹਨਾਂ ਦੀ ਮਿ੍ਤਕ ਦੇਹ ਬਠਿੰਡਾ ਦੀਅਾਂ ਝੀਲਾਂ ‘ਚੋਂ ਮਿਲੀ ਹੈ। ਉਹਨਾਂ ਦਾ ਕਤਲ ਕਿਸੇ ਸੋਚੀਂ ਸਮਝੀਂ ਸਾਜ਼ਿਸ਼ ਅਧੀਨ ਕੀਤਾ ਗਿਆ ਜਾਪਦਾ ਹੈ।
ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਉਚੇਚੇ ਤੌਰ ਤੇ ਧਿਆਨ ਦੇ ਕੇ ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਦੇ ਕਤਲ ਦੀ ਗੁੱਥੀ ਸੁਲਝਾਈ ਜਾਵੇ।
ਬਠਿੰਡਾ ਪੁਲਿਸ ਨੇ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਨਾ ਕੀਤਾ ਤਾਂ ਪੰਜਾਬ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਖ਼ਿਲਾਫ਼ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਸੰਘਰਸ਼ ਦੀ ਜੁਮੇਵਾਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਹੋਵੇਗੀ।
ਅਮੀਨ

LEAVE A REPLY

Please enter your comment!
Please enter your name here