*ਪੰਜਾਬ ਸਿਆਸਤ ਚ ਭੁਚਾਲ..!ਇਕ ਦਿਨ ‘ਚ ਹੀ ਤਿੰਨ ਅਸਤੀਫੇ..!ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਦਿੱਤਾ ਅਸਤੀਫ਼ਾ*

0
64

ਚੰਡੀਗੜ੍ਹ (ਸਾਰਾ ਯਹਾਂ): ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਦਿੱਤਾ ਅਸਤੀਫ਼ਾ। ਨਵਜੋਤ ਸਿੱਧੂ ਦੇ ਸਮਰਥਨ ‘ਚ ਰਜ਼ੀਆ ਸੁਲਤਾਨਾਂ ਨੇ ਅਸਤੀਫ਼ਾ ਦਿੱਤਾ ਹੈ।ਰਜ਼ੀਆ ਸੁਲਤਾਨਾ ਨੂੰ ਮਹਿਲਾ ਅਤੇ  ਬਾਲ ਭਲਾਈ ਵਿਭਾਗ ਦਿੱਤਾ ਗਿਆ ਸੀ। 

LEAVE A REPLY

Please enter your comment!
Please enter your name here