*ਪੰਜਾਬ ਸਰਕਾਰ ਦੇ ਮਿੰਨੀ ਲੌਕਡਾਊਨ ਖਿਲਾਫ ਬਗਾਵਤ, ਵਪਾਰੀਆਂ ਵੱਲੋਂ ਬਾਜ਼ਾਰ ਖੋਲ੍ਹਣ ਦਾ ਐਲਾਨ*

0
198

ਬਰਨਾਲਾ 03 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : ਪੰਜਾਬ ਸਰਕਾਰ ਦੇ 15 ਮਈ ਤੱਕ ਮਿੰਨੀ ਲੌਕਡਾਊਨ ਵਧਾਉਣ ਖਿਲਾਫ ਭਾਰੀ ਰੋਸ ਦੇ ਚੱਲਦੇ ਅੱਜ ਬਰਨਾਲਾ ਵਪਾਰ ਮੰਡਲ ਤੇ ਸਾਰੇ ਵਪਾਰੀਆਂ ਨੇ ਮੁੱਖ ਸਦਰ ਬਾਜ਼ਾਰ ਵਿੱਚ ਚੱਕਾ ਜਾਮ ਕਰਕੇ ਰੋਸ ਮੁਜਾਹਰਾ ਕੀਤਾ।ਪੰਜਾਬ ਸਰਕਾਰ ਦੇ ਮਿੰਨੀ ਲੌਕਡਾਊਨ ਖਿਲਾਫ ਬਗਾਵਤ, ਵਪਾਰੀਆਂ ਵੱਲੋਂ ਬਾਜ਼ਾਰ ਖੋਲ੍ਹਣ ਦਾ ਐਲਾਨ

ਉਨ੍ਹਾਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਸਾਰੀਆਂ ਦੁਕਾਨਾਂ ਨੂੰ ਕੁਝ ਘੰਟੇ ਖੋਲ੍ਹਣ ਦੀ ਆਗਿਆ ਦੇਵੇ।ਪੰਜਾਬ ਸਰਕਾਰ ਦੇ ਮਿੰਨੀ ਲੌਕਡਾਊਨ ਖਿਲਾਫ ਬਗਾਵਤ, ਵਪਾਰੀਆਂ ਵੱਲੋਂ ਬਾਜ਼ਾਰ ਖੋਲ੍ਹਣ ਦਾ ਐਲਾਨ

ਉਨ੍ਹਾਂ ਕਿਹਾ ਵਪਾਰੀਆਂ ਦੀਆਂ ਸਾਰੀਆਂ ਦੁਕਾਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇ ਨਾਲ ਬੰਦ ਕਰਵਾਇਆ ਜਾ ਰਿਹਾ ਹੈ।ਪੰਜਾਬ ਸਰਕਾਰ ਦੇ ਮਿੰਨੀ ਲੌਕਡਾਊਨ ਖਿਲਾਫ ਬਗਾਵਤ, ਵਪਾਰੀਆਂ ਵੱਲੋਂ ਬਾਜ਼ਾਰ ਖੋਲ੍ਹਣ ਦਾ ਐਲਾਨ

ਉਨ੍ਹਾਂ ਮੁਤਾਬਕ ਵਪਾਰੀ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਿਹਾ ਹੈ ਤੇ ਉਸ ਤੋਂ ਦੁਕਾਨ ਦਾ ਕਿਰਾਇਆ ਤੇ ਵਰਕਰਾਂ ਦੀ ਤਨਖਾਹ ਵੀ ਪੂਰੀ ਨਹੀਂ ਦਿੱਤੀ ਜਾ ਰਹੀ।ਪੰਜਾਬ ਸਰਕਾਰ ਦੇ ਮਿੰਨੀ ਲੌਕਡਾਊਨ ਖਿਲਾਫ ਬਗਾਵਤ, ਵਪਾਰੀਆਂ ਵੱਲੋਂ ਬਾਜ਼ਾਰ ਖੋਲ੍ਹਣ ਦਾ ਐਲਾਨ

ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਅੱਧੇ ਕੰਮ-ਕਾਜ ਖੋਲ੍ਹ ਰੱਖੇ ਹਨ, ਅੱਧੇ ਕਾਰੋਬਾਰੀਆਂ ਨੂੰ ਇਜਾਜ਼ਤ ਨਹੀਂ ਦਿੱਤੀ ਹੈ ਜੋ ਸਰਾਸਰ ਗਲਤ ਹੈ।ਪੰਜਾਬ ਸਰਕਾਰ ਦੇ ਮਿੰਨੀ ਲੌਕਡਾਊਨ ਖਿਲਾਫ ਬਗਾਵਤ, ਵਪਾਰੀਆਂ ਵੱਲੋਂ ਬਾਜ਼ਾਰ ਖੋਲ੍ਹਣ ਦਾ ਐਲਾਨ

ਇਸ ਨੂੰ ਲੈ ਕੇ ਵਪਾਰੀਆਂ ਨੇ ਅਲਟੀਮੇਟਮ ਦਿੰਦੇ ਕਿਹਾ ਕਿ ਕੱਲ ਸਵੇਰ 9:00 ਵਜੇ ਤੋਂ ਉਹ ਬਰਨਾਲਾ ਦੇ ਸਾਰੇ ਬਾਜ਼ਾਰ ਖੋਲ੍ਹਣਗੇ।ਪੰਜਾਬ ਸਰਕਾਰ ਦੇ ਮਿੰਨੀ ਲੌਕਡਾਊਨ ਖਿਲਾਫ ਬਗਾਵਤ, ਵਪਾਰੀਆਂ ਵੱਲੋਂ ਬਾਜ਼ਾਰ ਖੋਲ੍ਹਣ ਦਾ ਐਲਾਨ

ਜੇਕਰ ਪ੍ਰਸ਼ਾਸਨ ਤੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।ਪੰਜਾਬ ਸਰਕਾਰ ਦੇ ਮਿੰਨੀ ਲੌਕਡਾਊਨ ਖਿਲਾਫ ਬਗਾਵਤ, ਵਪਾਰੀਆਂ ਵੱਲੋਂ ਬਾਜ਼ਾਰ ਖੋਲ੍ਹਣ ਦਾ ਐਲਾਨ

ਬਰਨਾਲਾ ਤੋਂ ਆਈਆਂ ਤਸਵੀਰਾਂਪੰਜਾਬ ਸਰਕਾਰ ਦੇ ਮਿੰਨੀ ਲੌਕਡਾਊਨ ਖਿਲਾਫ ਬਗਾਵਤ, ਵਪਾਰੀਆਂ ਵੱਲੋਂ ਬਾਜ਼ਾਰ ਖੋਲ੍ਹਣ ਦਾ ਐਲਾਨ

ਬਰਨਾਲਾ ਤੋਂ ਆਈਆਂ ਤਸਵੀਰਾਂ

LEAVE A REPLY

Please enter your comment!
Please enter your name here