ਪੰਜਾਬ -(ਕੋਵਿਡ-19)Media Bulletin–(15-04-2020)-

0
59

(ਸਾਰਾ ਯਹਾ, ਬਲਜੀਤ ਸ਼ਰਮਾ)ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ

 ਮੀਡੀਆ ਬੁਲੇਟਿਨ-(ਕੋਵਿਡ-19)

15-04-2020

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ5193
2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ5193
3.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ186
4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ4404
5.ਰਿਪੋਰਟ ਦੀ ਉਡੀਕ ਹੈ603
6.ਠੀਕ ਹੋਏ ਮਰੀਜ਼ਾਂ ਦੀ ਗਿਣਤੀ27
7.ਐਕਟਿਵ ਕੇਸ146
8.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ04
9.ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ00
10.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ01 
 ਮ੍ਰਿਤਕਾਂ ਦੀ ਕੁੱਲ ਗਿਣਤੀ13

15-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ

ਜ਼ਿਲ੍ਹਾਮਾਮਲਿਆਂ ਦੀ ਗਿਣਤੀਟਿੱਪਣੀ
ਪਟਿਆਲਾ01ਨਵਾਂ ਕੇਸ
ਸੰਗਰੂਰ01ਪਾਜ਼ੇਟਿਵ ਤਬਲੀਗੀ ਕੇਸ ਦਾ ਸੰਪਰਕ

15.4.2020 ਨੂੰ ਕੇਸ:

·       ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ- 00

·       ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00

·       ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00

·       ਠੀਕ ਕੀਤੇ ਮਰੀਜ਼ਾਂ ਦੀ ਗਿਣਤੀ -00

·       ਮੌਤਾਂ ਦੀ ਗਿਣਤੀ-00

2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ

ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀਗਿਣਤੀਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1.ਐਸ.ਏ.ਐਸ. ਨਗਰ5652
2.ਜਲੰਧਰ2542
3.ਪਠਾਨਕੋਟ2201
4.ਐਸ.ਬੀ.ਐਸ. ਨਗਰ19151
5.ਅੰਮ੍ਰਿਤਸਰ1102
6.ਲੁਧਿਆਣਾ1112
7.ਮਾਨਸਾ1100
8.ਹੁਸ਼ਿਆਰਪੁਰ0721
9.ਮੋਗਾ0400
10.ਫ਼ਰੀਦਕੋਟ0300
11.ਰੋਪੜ0301
12.ਪਟਿਆਲਾ0300
13.ਸੰਗਰੂਰ0300
14.ਬਰਨਾਲਾ0201
15.ਫ਼ਤਹਿਗੜ੍ਹ ਸਾਹਿਬ0200
16.ਕਪੂਰਥਲਾ0200
17.ਮੁਕਤਸਰ0100
18.ਗੁਰਦਾਸਪੁਰ0100
 ਕੁੱਲ1862713

NO COMMENTS