ਪੰਜਾਬ ਐਂਡ ਯੂ.ਟੀ. ਮੁਲਾਜਮ ਤੇ ਪੈਨਸਨਰ ਸੰਘਰਸ ਕਮੇਟੀ ਜਿਲ੍ਹਾ

0
34

ਮਾਨਸਾ 1 ਸਤੰਬਰ (ਸਾਰਾ ਯਹਾ,ਹੀਰਾ ਸਿੰਘ ਮਿੱਤਲ) ਪੰਜਾਬ ਐਂਡ ਯੂ.ਟੀ. ਮੁਲਾਜਮ ਤੇ ਪੈਨਸaਨਰ ਸੰਘਰਸa aਕਮੇਟੀ ਜਿਲ੍ਹਾ
ਮਾਨਸਾ ਵੱਲ&’39ਸਂ ਸੰਘਰਸa ਕਮੇਟੀ ਦੇ ਕਨਵੀਨਰਾਂ ਮੱਖਣ ਸਿੰਘ ਉਸ਼ੱਡਤ, ਪ੍ਰਿਥੀ ਸਿੰਘ ਮਾਨ, ਰਾਜ ਕੁਮਾਰ
ਰੰਗਾ ਅਤੇ ਜਸਦੀਪ ਸਿੰਘ ਚਹਿਲ ਦੀ ਪ੍ਰਧਾਨਗੀ ਹੇਠ ਸਥਾਨਕ ਟੀਚਰ ਹ&’39ਸਮ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ
ਵਿਚਾਰ ਕੀਤਾ ਗਿਆ ਕਿ ਸੰਘਰਸa ਕਮੇਟੀ ਨੇ ਪੂਰੇ ਪੰਜਾਬ ਵਿੱਚ 10 ਅਗਸਤ ਤ&’39ਸਂ 14 ਅਗਸਤ ਤੱਕ ਸਮੁੱਚੇ
ਵਿਧਾਇਕਾਂ ਨੂੰ ਮੰਗ ਪੱਤਰ ਦੇਕੇ 24 ਅਗਸਤ ਤ&’39ਸਂ 28 ਅਗਸਤ ਤੱਕ ਕੈਪਟਨ ਸਰਕਾਰ ਦੇ ਲਾਰਿਆਂ ਦੀਆਂ
ਪੰਡਾਂ ਸਾੜੀਆਂ ਗਈਆਂ ਤਾਂ ਕਿ 28 ਅਗਸਤ ਦੇ ਪੰਜਾਬ ਵਿਧਾਨ ਸਭਾ ਦੇ ਸੈaaਸaਨ ਵਿੱਚ ਕ&’39ਸਈ ਸਾਰਥਕ ਹੱਲ
ਨਿੱਕਲ ਸਕੇ। ਪਰ ਮੁਲਾਜਮ ਮੁੱਦਿਆਂ ਤੇ ਇੱਕ ਵੀ ਸaਬਦ ਇਜਲਾਸ ਦ&੍ਰਚਰਵਸਰਾਨ ਨਹੀਂ ਬ&’39ਸਲਿਆ ਗਿਆ ਅਤੇ
ਮੰਤਰੀਆਂ ਨੇ ਮੀਟਿੰਗ ਦਾ ਸੱਦਾ ਦੇ ਕੇ ਵੀ ਕ&’39ਸਈ ਹੱਲ ਨਹੀ ਕੀਤਾ ਗਿਆ। ਬਹੁਗਿਣਤੀ ਵਿਰ&’39ਸਧੀ ਵਿਧਾਇਕਾਂ
ਤੇ ਮੁਲਾਜਮ ਮੰਗਾਂ ਵਿਧਾਨ ਸਭਾ ਵਿੱਚ ਜ&’39ਸਰਦਾਰ ਢੰਗ ਨਾਲ ਉਠਾਉਣ ਦਾ ਵਾਅਦਾ ਵੀ ਕੀਤਾ ਸੀ। ਸਗ&’39ਸਂ
ਕੈਂਪਟਨ ਸਰਕਾਰ ਵੱਲ&’39ਸਂ ਦਫਾ 144 ਲਗਾ ਕੇ ਕਿਰਤੀਆਂ, ਮੁਲਾਜਮਾਂ ਅਤੇ ਪੈਨਸaਨਰਾਂ ਨੂੰ ਆਪਣੀਆਂ
ਜਾਇਜ ਅਤੇ ਹੱਕੀ ਮੰਗਾਂ ਲਈ ਸੰਘਰਸa ਕਰਨ ਤ&’39ਸਂ ਜਬਰੀ ਰ&’39ਸਕਿਆ ਜਾ ਰਿਹਾ ਹੈ।ਜ&’39ਸ ਕਿ ਲ&’39ਸਕਤੰਤਰ ਵਿੱਚ ਬਹੁਤ ਹੀ
ਨਿੰਦਨਯ&’39ਸਗ ਹੈ। ਵਿੱਤ ਮੰਤਰੀ ਨਾਲ 31 ਅਗਸਤ ਦੀ ਮੀਟਿੰਗ ਵਿੱਚ ਵੀ ਕ&’39ਸਈ ਸਾਰਥਕ ਹੱਲ ਨਹੀਂ ਹ&’39ਸਇਆ ।
ਸਾਥੀ ਜਨਕ ਸਿੰਘ ਫਤਿਹਪੁਰ,ਨਛੱਤਰ ਸਿੰਘ ਤਾਮਕ&’39ਸਟ,ਲੈਕਚਰਾਰ ਲੱਖਾ ਸਿੰਘ ਫਫੜੇ ਅਤੇ ਮਾਸਟਰ ਜਗਦੀਸ ਰਾਏ
ਨੇ ਮੰਗ ਕੀਤੀ ਕਿ ਜੇਕਰ ਪੰਜਾਬ ਸਰਕਾਰ ਨੇ ਜਲਦੀ ਤ&’39ਸਂ ਜਲਦੀ ਠੇਕਾ ਪ੍ਰਣਾਲੀ ਮੁਲਾਜਮਾਂ ਨੂੰ ਪੂਰੇ
ਸਕੇਲਾ ਵਿੱਚ ਰੈਗੂਲਰ ਨਾ ਕੀਤਾ, ਪੇਅ ਕਮਿਸaਨ ਦੀ ਰੀਪ&’39ਸਰਟ ਮਿਤੀ 01.01.2016 ਤ&’39ਸਂ ਲਾਗੂ ਕਰਨ
ਵੱਲ ਕਦਮ ਨਾ ਪੁੱਟੇ, 2004 ਤ&’39ਸਂ ਬਾਅਦ ਨਿਯੁਕਤ ਮੁਲਾਜਮਾਂ ਤੇ ਪੁਰਾਣੀ ਪੈਨਸaਨ ਲਾਗੂ ਨਾਂ ਕੀਤੀ ,
ਡੀ.ਏ. ਦੀਆਂ ਰਹਿੰਦੀਆਂ ਕਿਸਤਾਂ ਅਤੇ ਪਿਛਲਾ ਬਕਾਇਆ ਤੁਰੰਤ ਨਾ ਦਿੱਤਾ, 2400/_ ਰੂਪੈ ਸਾਲਾਨਾ
ਜਬਰਦਸਤੀ ਵਿਕਾਸ ਟੈਕਸ ਕੱਟਣਾ ਬੰਦ ਨਾ ਕੀਤਾ, ਵਿਭਾਗਾਂ ਦੀ ਆਕਾਰ ਘਟਾਈ ਦੇ ਨਾ ਤੇ ਪ&’39ਸਸਟਾਂ ਨੂੰ
ਖaਤਮ ਕਰਨਾ ਬੰਦ ਨਾ ਕੀਤਾ ਤਾਂ 16 ਸਤੰਬਰ ਤ&’39ਸਂ 30 ਸਤੰਬਰ ਤੱਕ ਤਹਿਸੀਲ/ਜਿਲ੍ਹਾ ਪੱਧਰ ਤੇ ਲੜੀਵਾਰ
ਭੁੱਖ ਹੜਤਾਲ ±ੁਰੂ ਕੀਤੀ ਜਾਵੇਗੀ। ਸਾਥੀ ਜੱਗਾ ਸਿੰਘ ਅਲੀਸੇaਰ, ਸੁਖਦੇਵ ਸਿੰਘ ਕ&’39ਸਟਲੀ, ਜਸਵੀਰ ਢੰਡ ਅਤੇ ਸ&’39ਸਮ
ਦੱਤ ਨੇ ਮੰਗ ਕੀਤੀ ਕਿ ਨਵੀਂ ਭਰਤੀ ਮੁਲਾਜਮਾਂ ਤੇਂ ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਦਾ ਜਾਰੀ ਕੀਤਾ
ਪੱਤਰ ਰੱਦਾ ਕੀਤਾ ਜਾਵੇ, ਆਹਲੂਵਾਲੀਆ ਕਮੇਟੀ ਵੱਲ&’39ਸਂ ਮੁਲਾਜਮ ਵਿਰ&’39ਸਧੀ ਕੀਤੀਆਂ ਸਿਫਾਰਸaਾਂ ਨੂੰ
ਤੁਰੰਤ ਰੱਦ ਕੀਤਾ ਜਾਵੇ, ਪੰਚਾਇਤੀ ਕਰਨ ਦੇ ਨਾ ਤੇ ਵਿਭਾਗਾਂ ਦਾ ਨਿੱਜੀਕਰਣ ਦਾ ਫੈਸਲਾ ਵਾਪਸ ਨਾ ਲਿਆ
ਅਤੇ ਖਾਲੀ ਪਈਆਂ ਤਿੰਨ ਲੱਖ ਦੇ ਲੱਗਭਗ ਪ&’39ਸਸਟਾਂ ਤੇ ਰੈਗੂਲਰ ਸਕੇਲ ਵਿੱਚ ਭਰਤੀ ਨਾ ਕੀਤੀ ਤਾਂ ਸੰਘਰਸ
ਕਮੇਟੀ ਵੱਲ&’39ਸ 19 ਅਕਤੂਬਰ ਤ&’39ਸਂ ਜੇਲ ਭਰ&’39ਸ ਅੰਦਲ&’39ਸਨ ±ੁਰੂ ਕੀਤਾ ਜਾਵੇਗਾ। ਸੰਘਰਸa ਕਮੇਟੀ ਨੇ ਸਰਬ ਸੰਮਤੀ
ਨਾਲ ਮਤਾ ਪਾਸ ਕਰਕੇ ਸੂਬਾ ਕਨਵੀਨਰਾਂ ਨੂੰ ਬੇਨਤੀ ਕੀਤੀ ਕਿ ਜਿਹੜੀਆਂ ਧਿਰਾਂ ਅਤੇ ਜੱਥੇਬੰਦੀਆਂ ਇਸ
ਸੰਘਰਸa ਤ&’39ਸਂ ਬਾਹਰ ਰਹਿ ਗਈਆਂ ਹਨ ਉਨ੍ਹਾਂ ਨੂੰ ਵੀ ਸੰਘਰਸa ਕਮੇਟੀ ਵਿੱਚ ਨੁਮਾਇੰਦਗੀ ਦੇ ਕੇ ਸaਾਮਲ
ਕੀਤਾ ਜਾਵੇ ਤਾਂ ਕਿ ਇਸ ਘ&’39ਸਲ ਨੂੰ ਹ&’39ਸਰ ਵਿਸaਾਲ ਅਤੇ ਤਿਖਾ ਕੀਤਾ ਜਾ ਸਕੇ। ਇਸ ਮੀਟਿੰਗ ਵਿੱਚ ਸਾਥੀ ਸaਗਨ ਸਿੰਘ
ਰਾਠੀ, ਵੇਦ ਪ੍ਰਕਾਸ, ਗੁਰਪ੍ਰੀਤ ਸਿੰਘ, ਹਰਚੇਤ ਸਿੰਘ ਖੇਤੀਬਾੜੀ, ਰੂਪ ਸਿੰਘ ਉੱਡਤ,ਹੰਸ ਰਾਜ, ਓਮ ਪ੍ਰਕਾਸ,
ਸ&’39ਸਨੀ ਖਾਨ, ਗੁਰਮੀਤ ਸਿੰਘ ਮਾਖੇਵਾਲਾ ਅਤੇ ਘ&’39ਸਕਾ ਦਾਸ ਰੱਲਾ ਵੀ ਹਾਜਰ ਹ&’39ਸਏ।

LEAVE A REPLY

Please enter your comment!
Please enter your name here