*ਦੁਸ਼ਹਿਰਾ ਧੁੱਮਧਾਮ ਨਾਲ ਮਨਾਇਆ*

0
117

ਬੁਢਲਾਡਾ 15 ਅਕਤੁਬਰ (ਸਾਰਾ ਯਹਾਂ/ਅਮਨ ਮਹਿਤਾ ) ਸਥਾਨਕ ਸ਼ਹਿਰ ਦੇ ਰਾਮ ਲੀਲਾ ਗਰਾਉਡ ਵਿਚ ਦਸ਼ਹਿਰੇ ਦਾ ਤਿਉਹਾਰ ਬੜੀ ਸ਼ਰਧਾ ਅਤੇ ਓਲਾਸ ਨਾਲ ਮਨਾਇਆ ਗਿਆ ।ਇਸ ਮੋਕੇ ਨੇਕੀ ਅਤੇ ਬੱਧੀ ਦੀ ਜਿੱਤ ਤੇ ਪ੍ਰਤੀਕ ਰਾਵਨ , ਮੇਘਨਾਥ ਅਤੇ ਕੁੰਭਕਰਨ ਦੇ ਪੁੱਤਲੇ ਸਾੜੇ ਗਏ। ਪੁੱਤਲਿਆ ਨੂੰ ਅਗਨੀ ਕਾਗਰਸ ਦੇ ਸੀਨੀਅਰ ਨੇਤਾ ਸੱਤਪਾਲ ਸਿੰਘ ਮੁੱਲੇਵਾਲਾ ਨੇ ਦਿਤੀ।ਇਸ ਮੋਕੇ ਵੱਡੀ ਗਿਣਤੀ ਵਿਚ ਸ਼ਹਿਰ ਦੀਆ ਵੱਖ ਵੱਖ ਸੰਸਥਾਵਾ ਦੇ ਆਗੁ ਆਦਿ ਹਾਜਰ ਸਨ। ਪੁਲਿਸ ਵੱਲੋ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਡੀ ਐਸ ਪੀ (ਆਈ ਪੀ ਐਸ) ਮਨਿੰਦਰ ਸਿੰਘ ਮਨਿੰਦਰ ਸਿੰਘ ਦੀ ਟੀਮ ਨੇ    ਬੇਰੀਕੇਟ ਅਤੇ ਮੇਡਲ ਡਿਟੇਕਟਿਵ ਅਤੇ ਗਸ਼ਤ ਟੀਮਾ ਲਗਾਈਆ ਗਈਆ ਸਨ।ਗਰਾਉਡ ਵਿਚ ਸ਼੍ਰੀ ਰਾਮ ਚੰਦਰ ਜੀ ਦੇ ਪਾਤਰਾ ਵੱਲੋ ਰਾਵਣ ਦਾ ਬੱਧ ਕੀਤਾ ਗਿਆ ਅਤੇ ਉਸ ਤੋ ਬਾਅਦ ਅਤਿਸ਼ਬਾਜੀ ਅਤੇ ਪਟਾਕੇ ਜਿੱਤ ਦੀ ਖੁੱਸ਼ੀ ਮਨਾਈ ਗਈ। ਇਸ ਮੋਕੇ  ਰਾਕੇਸ਼ ਜੈਨ, ਸੁਭਾਸ਼ ਚੰਦ,ਡਾ ਕਪਲਾਸ਼ ਗਰਗ,ਭੁਲਿਦਰ ਵਾਲੀਆ, ਰਮਨ ਗਰਗ ,ਸਤਪਲ ਗਰਗ,  ਪਾਲ ਬਿਹਾਰੀ,  ਅਮ੍ਰਿਤ ਖਿੱਪਲ,ਰਾਜੁ ਬਾਬਾ,ਆਦਿ ਹਾਜਰ ਸਨ।

LEAVE A REPLY

Please enter your comment!
Please enter your name here