ਦਿੱਲੀ ਹਿੰਸਾ ਬਾਰੇ ਖ਼ਬਰ ਚਲਾਉਣ ‘ਤੇ ‘ਦ ਵਾਇਰ’ ਦੇ ਸੰਪਾਦਕ ‘ਤੇ ਕੇਸ ਦਰਜ

0
59

ਨਵੀਂ ਦਿੱਲੀ 31, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਯੂਪੀ ਪੁਲਿਸ ਨੇ ‘ਦ ਵਾਇਰ’ ਦੇ ਸੰਪਾਦਕ ਸਿਧਾਰਥ ਵਰਦਰਾਜਨ ਖਿਲਾਫ ਕੇਸ ਦਰਜ ਕੀਤਾ ਹੈ। ਦਰਅਸਲ, ਗਣਤੰਤਰ ਦਿਵਸ ‘ਤੇ ਕਿਸਾਨ ਟਰੈਕਟਰ ਪਰੇਡ ਦੌਰਾਨ ਇਕ ਕਿਸਾਨ ਦੀ ਮੌਤ ਨਾਲ ਜੁੜੀ ਖ਼ਬਰਾਂ ਸਾਂਝੀਆਂ ਕਰਨ ‘ਤੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ‘ਤੇ ਐਫਆਈਆਰ ਦਰਜ ਕਰਦਿਆਂ ਦਹਿਸ਼ਤ ਫੈਲਾਉਣ ਤੇ ਜਨਤਾ ਨੂੰ ਭੜਕਾਉਣ ਸਣੇ ਕਈ ਦੋਸ਼ ਲਾਏ ਗਏ ਹਨ।

LEAVE A REPLY

Please enter your comment!
Please enter your name here