*ਜਿਲ੍ਹਾ Chartered Accountants ਐਸੋਸੀਏਸ਼ਨ ਮਾਨਸਾ ਵੱਲੋਂ ਝੂਠੇ ਪਰਚੇ ਖਿਲਾਫ ਨਿਖੇਧੀ*

0
125

ਮਾਨਸਾ 11,ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) :ਮਾਨਸਾ ਦੇ ਸਾਰੇ ਮੈਂਬਰਾਂ ਵੱਲੋਂ Advocate Tax Bar Association ਦੇ ਸੀਨੀਅਰ ਐਡਵੋਕੇਟ ਸ਼੍ਰੀ ਅਸ਼ੋਕ ਗੁਪਤਾ ਅਤੇ ਉਹਨਾਂ ਦੇ ਦੋ ਪੁੱਤਰ ਐਡਵੋਕੇਟ ਚੰਦਨ ਗੁਪਤਾ ਅਤੇ ਐਡਵੋਕੇਟ ਰਮਨ ਗੁਪਤਾ ਦੇ ਖਿਲਾਫ ਮੌਜੂਦਾ ਕਾਰਜ ਸਾਧਕ ਅਫਸਰ ਬੁਢਲਾਡਾ ਵੱਲੋਂ ਇਹਨਾਂ ਤਿੰਨਾਂ ਖਿਲਾਫ ਮਿਤੀ 09.04.2021 ਨੂੰ ਇੱਕ ਝੂਠਾ ਮੁਕੱਦਮਾ ਧਾਰਾ 353 ਦੇ ਤਹਿਤ ਪਰਚਾ ਦਰਜ ਕਰਵਾਇਆ ਗਿਆ ਜੋ ਕਿ ਸਰਾਸਰ ਗਲਤ ਹੈ। ਜਿਸਦੀ ਜਿਲ੍ਹਾ Chartered Accountants ਐਸੋਸੀਏਸ਼ਨ ਮਾਨਸਾ ਵੱਲੋਂ ਸਖਤ ਨਿਖੇਧੀ ਕੀਤੀ ਜਾਂਦੀ ਹੈ ਅਤੇ ਪ੍ਰਸ਼ਾਸ਼ਨ ਤੋਂ ਇਹ ਮੰਗ ਕੀਤੀ ਜਾਂਦੀ ਹੈ ਇਸਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਹ ਝੂਠਾ ਮੁਕੱਦਮਾ ਰੱਦ ਕੀਤਾ ਜਾਵੇ।

LEAVE A REPLY

Please enter your comment!
Please enter your name here