*ਚੀਫ ਜੂਡੀਸੀਅਲ ਮੈਜਿਸ਼ਟ੍ਰੇਟ ਨੇ ਕੀਤਾ ਮਾਨਸਾ ਜੇਲ ਦਾ ਦੋਰਾ*

0
56

ਮਾਨਸਾ 27,ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਦੇ ਨਵ ਨਿਯੁਕਤ ਸਕੱਤਰ
ਅਤੇ ਚੀਫ ਜੂਡੀਸੀਅਲ ਮੈਜਿਸ਼ਟ੍ਰੇਟ ਸ੍ਰੀਮਤੀ ਸਿ਼ਲਪਾਂ ਨੇ ਅੱਜ ਆਪਣੀ ਨਿਯੁਕਤੀ
ਤ&#39ਸ ਬਾਅਦ ਪਹਿਲਾਂ ਜੇਲ੍ਹ ਦ&੍ਰਚਰਵਸਰਾ ਕੀਤਾ। ਜਿਲ੍ਹਾ ਅਤੇ ਸੈ਼ਸਨਜ਼ ਜੱਜ ਸ੍ਰੀਮਤੀ ਨਵਜ&#39ਸਤ ਕ&#39ਸਰ
ਦੇ ਨਿਰਦੇਸ਼ਾ ਹੇਠ ਜਿਲ੍ਹਾ ਜੇਲ੍ਹ ਤਾਮਕ&#39ਸਟ (ਮਾਨਸਾ) ਵਿਖੇ ਜੇਲ੍ਹ ਅਧਿਕਾਰੀਆਂ ਨਾਲ
ਗੱਲਬਾਤ ਕਰਦਿਆਂ ਉਹਨਾਂ ਨਿਰਦੇਸ਼ ਦਿੱਤੇ ਕਿ ਕਰ&੍ਰਚਰਵਸਨਾ ਮਹਾਮਾਰੀ ਦੇ ਚੱਲਦਿਆਂ
ਇਸ ਤ&#39ਸ ਬਚਾਅ ਲਈ ਸਾਵਧਾਨੀਆਂ ਅਤਿ ਜਰੂਰੀ ਹਨ। ਜੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ
ਕੈਜ਼ਦੀਆਂ, ਵਿਸ਼ੇਸ ਕਰਕੇ ਅ&੍ਰਚਰਵਸਰਤਾਂ, ਦੀਆਂ ਸਮੱਸਿਆਵਾਂ ਸੁਨਣ ਤ&#39ਸ ਬਾਅਦ ਉਹਨਾਂ ਜੇਲ੍ਹ
ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਹਨਾਂ ਹਵਾਲਾਤੀਆਂ ਨੂੰ ਮੁਫਤ ਕਾਨੂੰਨੀ
ਸਹਾਇਤਾ ਸਕੀਮ ਅਧੀਨ ਮੁਫਤ ਵਕੀਲ ਮਹੁੱਈਆਂ ਨਹੀ ਕਰਵਾਏ ਗਏ ਉਹਨਾਂ ਦੀਆਂ
ਦਰਖਾਸਤਾਂ ਤੁਰੰਤ ਉਹਨਾਂ ਨੂੰ ਭੇਜੀਆਂ ਜਾਣ ਤਾਂ ਜ&#39ਸ ਉਹਨਾ ਨੂੰ ਵਕੀਲ ਮੁਹੱਈਆਂ
ਕਰਵਾ ਕੇ ਉਹਨਾ ਦੇ ਕੇਸਾਂ ਦੀ ਪੈਰਵਾਈ ਕੀਤੀ ਜਾ ਸਕੇ। ਜੇਲ੍ਹ ਵਿੱਚ ਬੰਦ ਅ&੍ਰਚਰਵਸਰਤਾਂ
ਦੀਆਂ ਘਰੇਲੂ ਸਮੱਸਿਆਵਾਂ ਜਿਵੇ ਕਿ ਘਰ ਵਿੱਚ ਉਹਨਾਂ ਦੇ ਬੱਚਿਆ ਦੀ ਸਾਂਭ ਸੰਭਾਲ
ਬਾਰੇ ਉਹਨਾਂ ਜਰੂਰੀ ਯਤਨ ਕੀਤੇ ਜਾਣ ਦਾ ਭਰ&੍ਰਚਰਵਸਸਾ ਦਿਵਾਇਆ। ਇਸ ਮ&੍ਰਚਰਵਸਕੇ ਡਿਪਟੀ
ਜੇਲ੍ਹ ਸੁਪਰਡੈਜ਼ਟ ਬਲਦੇਵ ਸਿੰਘ ਕੰਗ, ਵਰੰਟ ਅਫਸਰ ਜਗਤਾਰ ਸਿੰਘ, ਸੰਜੀਵ ਕੁਮਾਰ ਆਦਿ
ਹਾਜਰ ਸਨ।

LEAVE A REPLY

Please enter your comment!
Please enter your name here