ਮਾਨਸਾ 27,ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਦੇ ਨਵ ਨਿਯੁਕਤ ਸਕੱਤਰ
ਅਤੇ ਚੀਫ ਜੂਡੀਸੀਅਲ ਮੈਜਿਸ਼ਟ੍ਰੇਟ ਸ੍ਰੀਮਤੀ ਸਿ਼ਲਪਾਂ ਨੇ ਅੱਜ ਆਪਣੀ ਨਿਯੁਕਤੀ
ਤ'ਸ ਬਾਅਦ ਪਹਿਲਾਂ ਜੇਲ੍ਹ ਦ&੍ਰਚਰਵਸਰਾ ਕੀਤਾ। ਜਿਲ੍ਹਾ ਅਤੇ ਸੈ਼ਸਨਜ਼ ਜੱਜ ਸ੍ਰੀਮਤੀ ਨਵਜ'ਸਤ ਕ'ਸਰ
ਦੇ ਨਿਰਦੇਸ਼ਾ ਹੇਠ ਜਿਲ੍ਹਾ ਜੇਲ੍ਹ ਤਾਮਕ'ਸਟ (ਮਾਨਸਾ) ਵਿਖੇ ਜੇਲ੍ਹ ਅਧਿਕਾਰੀਆਂ ਨਾਲ
ਗੱਲਬਾਤ ਕਰਦਿਆਂ ਉਹਨਾਂ ਨਿਰਦੇਸ਼ ਦਿੱਤੇ ਕਿ ਕਰ&੍ਰਚਰਵਸਨਾ ਮਹਾਮਾਰੀ ਦੇ ਚੱਲਦਿਆਂ
ਇਸ ਤ'ਸ ਬਚਾਅ ਲਈ ਸਾਵਧਾਨੀਆਂ ਅਤਿ ਜਰੂਰੀ ਹਨ। ਜੇਲ੍ਹ ਵਿੱਚ ਬੰਦ ਹਵਾਲਾਤੀਆਂ ਅਤੇ
ਕੈਜ਼ਦੀਆਂ, ਵਿਸ਼ੇਸ ਕਰਕੇ ਅ&੍ਰਚਰਵਸਰਤਾਂ, ਦੀਆਂ ਸਮੱਸਿਆਵਾਂ ਸੁਨਣ ਤ'ਸ ਬਾਅਦ ਉਹਨਾਂ ਜੇਲ੍ਹ
ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਹਨਾਂ ਹਵਾਲਾਤੀਆਂ ਨੂੰ ਮੁਫਤ ਕਾਨੂੰਨੀ
ਸਹਾਇਤਾ ਸਕੀਮ ਅਧੀਨ ਮੁਫਤ ਵਕੀਲ ਮਹੁੱਈਆਂ ਨਹੀ ਕਰਵਾਏ ਗਏ ਉਹਨਾਂ ਦੀਆਂ
ਦਰਖਾਸਤਾਂ ਤੁਰੰਤ ਉਹਨਾਂ ਨੂੰ ਭੇਜੀਆਂ ਜਾਣ ਤਾਂ ਜ'ਸ ਉਹਨਾ ਨੂੰ ਵਕੀਲ ਮੁਹੱਈਆਂ
ਕਰਵਾ ਕੇ ਉਹਨਾ ਦੇ ਕੇਸਾਂ ਦੀ ਪੈਰਵਾਈ ਕੀਤੀ ਜਾ ਸਕੇ। ਜੇਲ੍ਹ ਵਿੱਚ ਬੰਦ ਅ&੍ਰਚਰਵਸਰਤਾਂ
ਦੀਆਂ ਘਰੇਲੂ ਸਮੱਸਿਆਵਾਂ ਜਿਵੇ ਕਿ ਘਰ ਵਿੱਚ ਉਹਨਾਂ ਦੇ ਬੱਚਿਆ ਦੀ ਸਾਂਭ ਸੰਭਾਲ
ਬਾਰੇ ਉਹਨਾਂ ਜਰੂਰੀ ਯਤਨ ਕੀਤੇ ਜਾਣ ਦਾ ਭਰ&੍ਰਚਰਵਸਸਾ ਦਿਵਾਇਆ। ਇਸ ਮ&੍ਰਚਰਵਸਕੇ ਡਿਪਟੀ
ਜੇਲ੍ਹ ਸੁਪਰਡੈਜ਼ਟ ਬਲਦੇਵ ਸਿੰਘ ਕੰਗ, ਵਰੰਟ ਅਫਸਰ ਜਗਤਾਰ ਸਿੰਘ, ਸੰਜੀਵ ਕੁਮਾਰ ਆਦਿ
ਹਾਜਰ ਸਨ।