*ਐਸ.ਡੀ.ਐਮ ਸਾਗਰ ਸੇਤੀਆ ਜੀ ਦਾ ਟਰਾਂਸਫਰ ਲਗਾਏ ਏਡੀਸੀ ਫਾਜਿਲਕਾ*

0
543

ਬੁਢਲਾਡਾ 29 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ): ਪੰਜਾਬ ਸਰਕਾਰ ਵਲੋ ਕੀਤੀਆ ਗਈਆ ਬਦਲੀਆ ਤਹਿਤ ਸਥਾਨਕ ਸਬ ਡਵੀਜਨਲ ਮੈਜਿਸਟ੍ਰੈਟ ਸਾਗਰ ਸੇਤੀਆ ਦੀ ਤਰੱਕੀ ਕਰਨ ਉਪਰੰਤ ਏ ਡੀ ਸੀ ਫਾਜਿਲਕਾ ਲਗਾ ਦਿੱਤਾ ਹੈ । ਇਸ ਤੋ ਬਿਨ੍ਹਾਂ ਵਾਧੂ ਚਾਰਜ ਅੈਸ ਡੀ ਅੈਮ ਅਬੋਹਰ ਦਿੱਤਾ ਗਿਆ ਹੈ।  ਬੁਢਲਾਡਾ ਵਿਖੇ ਅਜੇ ਤਕ ਕੋਈ ਵੀ ਅਫਸਰ ਨਹੀ ਲਗਾਇਆ ਗਿਆ।

LEAVE A REPLY

Please enter your comment!
Please enter your name here