
ਬੁਢਲਾਡਾ 29 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ): ਪੰਜਾਬ ਸਰਕਾਰ ਵਲੋ ਕੀਤੀਆ ਗਈਆ ਬਦਲੀਆ ਤਹਿਤ ਸਥਾਨਕ ਸਬ ਡਵੀਜਨਲ ਮੈਜਿਸਟ੍ਰੈਟ ਸਾਗਰ ਸੇਤੀਆ ਦੀ ਤਰੱਕੀ ਕਰਨ ਉਪਰੰਤ ਏ ਡੀ ਸੀ ਫਾਜਿਲਕਾ ਲਗਾ ਦਿੱਤਾ ਹੈ । ਇਸ ਤੋ ਬਿਨ੍ਹਾਂ ਵਾਧੂ ਚਾਰਜ ਅੈਸ ਡੀ ਅੈਮ ਅਬੋਹਰ ਦਿੱਤਾ ਗਿਆ ਹੈ। ਬੁਢਲਾਡਾ ਵਿਖੇ ਅਜੇ ਤਕ ਕੋਈ ਵੀ ਅਫਸਰ ਨਹੀ ਲਗਾਇਆ ਗਿਆ।
