ਏਅਰਫੋਰਸ ਦਾ ਲੜਾਕੂ ਜਹਾਜ਼ ਮਿੱਗ -21 ਕ੍ਰੈਸ਼, ਗਰੁੱਪ ਕੈਪਟਨ ਦੀ ਮੌਤ

0
43

ਨਵੀਂ ਦਿੱਲੀ 17,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਇੱਕ ਲੜਾਕੂ ਜਹਾਜ਼ ਮਿੱਗ-21 ਦੇ ਕ੍ਰੈਸ਼ ਹੋਣ ਦੀ ਖ਼ਬਰ ਹੈ। ਹਵਾਈ ਸੈਨਾ ਮੁਤਾਬਕ ਇਹ ਜਹਾਜ਼ ਕੇਂਦਰੀ ਭਾਰਤ ਦੇ ਇੱਕ ਏਅਰਬੇਸ ‘ਤੇ ਕ੍ਰੈਸ਼ ਹੋਇਆ। ਇਸ ਹਾਦਸੇ ਵਿੱਚ ਗਰੁੱਪ ਕਪਤਾਨ ਏ ਗੁਪਤਾ ਦੀ ਮੌਤ ਹੋ ਗਈ ਹੈ। ਨਾਲ ਹੀ ਹਾਦਸੇ ਦੀ ਜਾਂਚ ਲਈ ਕੋਰਟ ਆਫ਼ ਇੰਨਕੁਆਰੀ ਦਾ ਗਠਨ ਕੀਤਾ ਗਿਆ ਹੈ।

LEAVE A REPLY

Please enter your comment!
Please enter your name here