(ਖਾਸ ਖਬਰਾਂ) PGI ਤੋਂ ਛੁੱਟੀ ਮਿਲਣ ਤੋਂ ਬਾਅਦ SI ਹਰਜੀਤ ਸਿੰਘ ਦਾ ਘਰ ਪਹੁੰਚਣ ‘ਤੇ ਸੁਆਗਤ April 30, 2020 0 41 Share Google+ Twitter Facebook WhatsApp Telegram Email ਐਸਆਈ ਹਰਜੀਤ ਸਿੰਘ ਨੂੰ ਪੀ ਜੀ ਆਈ ਤੋ ਬਿਲਕੁੱਲ ਠੀਕ ਹੋਣ ਤੇ ਅੱਜ ਛੁੱਟੀ ਦੇ ਦਿੱਤੀ ਹੈ। ਅੱਜ ਉਹ ਆਪਣੇ ਘਰ ਪਹੁੰਚਿਆ ਹੈ ਜਿੱਥੇ ਉਸਦਾ ਪਰਿਵਾਰ ਵੱਲ਼ੋ ਭਰਮਾ ਸਵਾਗਤ ਕੀਤਾ ਗਿਆ ਹੈ। ਹਰਜੀਤ ਸਿੰਘ ਦੀ ਬਹਾਦਰੀ ਨੂੰ ਪੂਰੇ ਪੰਜਾਬ ਪੁਲਿਸ ਵਿਭਾਗ ਨੇ ਸਲਾਮ ਕੀਤਾ।